ਵਿਚਾਰ
ਦਿੱਲੀ ਵਿਚ ਸਿੱਖ ਕੁੜੀ ਦੀ ਪੱਤ ਤਾੜੀਆਂ ਮਾਰ ਕੇ ਭੀੜ ਨੇ ਲੁੱਟੀ ਤੇ ਉਸ ਦੇ ਕੇਸ ਕੱਟ ਕੇ ਧਰਮ ਨੂੰ...
‘ਆਪ’ ਸਰਕਾਰ ਤੇ ਦਿੱਲੀ ਪੁਲਿਸ ਵਿਚਕਾਰ ਖੜੀ ਕੀਤੀ ਗਈ ਦੀਵਾਰ ਕਾਰਨ ਕੋਈ ਇਸ ਬੱਚੀ ਦੀ ਆਵਾਜ਼ ਨਹੀਂ ਬਣ ਰਿਹਾ।
ਨਵਾਂ ਬਜਟ ਆਮ ਗ਼ਰੀਬ ਭਾਰਤੀਆਂ ਨੂੰ ਪਹਿਲ ਦੇਵੇਗਾ ਜਾਂ ਕਰੋੜਪਤੀਆਂ ਨੂੰ ਅਰਬਪਤੀ ਬਣਾਉਂਦਾ ਚਲਾ ਜਾਏਗਾ?
ਸਰਕਾਰਾਂ ਦੀ ਸੋਚ ਅਪਣੇ ਮਨੁੱਖੀ ਸੰਸਾਧਨਾਂ ਦਾ ਵਿਕਾਸ ਕਰਨ ਤੇ ਨਹੀਂ ਟਿਕੀ ਹੋਈ। ਬੇਰੁਜ਼ਗਾਰੀ ਵੀ ਵੱਧ ਰਹੀ ਹੈ ਅਤੇ ਬੱਚਿਆਂ ਦੀ ਸਿਖਿਆ ਵਿਚ ਸ਼ਮੂਲੀਅਤ ਵੀ ਘੱਟ ਰਹੀ ਹੈ।
ਅੰਗਰੇਜ਼ ਸਿੱਖਾਂ ਨੂੰ ਕੀ ਦੇਂਦਾ ਸੀ ਤੇ ਕੀ ਸੀ ਜੋ ਸਿੱਖ ਲੀਡਰਾਂ ਨੇ ਨਾ ਲਿਆ ? (20)
ਇਤਿਹਾਸ ਦੀ ਕਿਤਾਬ ਵਿਚ ਸਿੱਖਾਂ ਦੇ ਲੀਡਰ ਮਾ: ਤਾਰਾ ਸਿੰਘ ਨੂੰ ਆਜ਼ਾਦੀ ਲੈਣ ਵਾਲੇ ਵੱਡੇ ਲੀਡਰਾਂ ਵਿਚ ਗਾਂਧੀ ਤੇ ਨਹਿਰੂ ਮਗਰੋਂ ਤੀਜੇ ਨੰਬਰ ’ਤੇ ਰਖਿਆ ਗਿਆ ਸੀ
ਭ੍ਰਿਸ਼ਟਾਚਾਰ ਸਾਡੇ ਜੀਵਨ ਦਾ ਅੰਗ ਬਣ ਚੁੱਕਾ ਹੈ ਤੇ ਸਾਨੂੰ ਹੁਣ ਇਹ ਬੁਰਾ ਨਹੀਂ ਲਗਦਾ
ਅੱਜ ਜਦ ਮੰਤਰੀ ਤਾਕਤ ਵਿਚ ਆਉਂਦੇ ਹੀ ਅਪਣੇ ਪ੍ਰਵਾਰਕ ਜੀਆਂ ਨੂੰ ਅਹਿਮ ਅਹੁਦਿਆਂ ਤੇ ਬਿਠਾਉਣ ਲਗਦੇ ਹਨ ਤਾਂ ਲੋਕ ਨਰਾਜ਼ ਨਹੀਂ ਹੁੰਦੇ
ਦੇਸ਼ ਦੀ ਆਜ਼ਾਦੀ ਲਈ ਲੜਨ ਵਾਲਿਆਂ ’ਚੋਂ ਜਿਨ੍ਹਾਂ ਨੂੰ ਭੁੱਲ ਗਏ ਹਾਂ, ਉਨ੍ਹਾਂ ਵਿਚ ਘੱਟ ਗਿਣਤੀਆਂ.....
ਗੱਲ ਸ਼ੁਰੂ ਹੋਈ ਕਿ ਕਾਂਗਰਸ ਨੇ ਬੋਸ ਨੂੰ ਭੁਲਾ ਦਿਤਾ ਤੇ ਸਿਰਫ਼ ਮਹਾਤਮਾ ਨੂੰ ਯਾਦ ਰਖਿਆ ਜਦਕਿ ਲੋੜ ਸੱਭ ਨੂੰ ਯਾਦ ਰੱਖਣ ਦੀ ਸੀ
ਕੀ ਭਾਰਤ ਦਾ ਨਵਾਂ ਸੰਵਿਧਾਨ ਲਿਖਣਾ ਜ਼ਰੂਰੀ ਨਹੀਂ ਹੋ ਗਿਆ?
ਭਾਰਤ ਦਾ ਸੰਵਿਧਾਨ ਜਿਨ੍ਹਾਂ ਹਾਲਾਤ ਵਿਚ ਲਿਖਿਆ ਗਿਆ, ਉਨ੍ਹਾਂ ਬਾਰੇ ਜੇ ਏਨਾ ਕੁ ਸੱਚ ਪ੍ਰਵਾਨ ਕਰ ਲਿਆ ਜਾਏ ਕਿ ਸੰਵਿਧਾਨ ਘੜਨ ਲਈ ਉਹ ਸਮਾਂ ਢੁਕਵਾਂ ਨਹੀਂ ਸੀ
ਕਿਸਾਨ 31 ਜਨਵਰੀ ਵਾਲੇ ਦਿਨ ਵਿਸ਼ਵਾਸਘਾਤ ਦਿਵਸ ਕਿਉਂ ਮਨਾ ਰਹੇ ਹਨ?
ਸੰਘਰਸ਼ ਤੋਂ ਪਹਿਲਾਂ ਕਦੇ ਸਾਰੇ ਦੇਸ਼ ਦੇ ਕਿਸਾਨ ਇਕਜੁਟ ਨਹੀਂ ਸਨ ਹੋਏ ਜਿਸ ਸਦਕਾ ਅੱਜ ਤਕ ਇਕ ਵੀ ਵੱਡਾ ਮੁੱਦਾ ਸਰਕਾਰ ਤੋਂ ਮਨਵਾ ਨਹੀਂ ਸਨ ਸਕੇ।
‘ਉੱਚਾ ਦਰ ਦੇ ਤਿੰਨ ਹਜ਼ਾਰ ਮੈਂਬਰ ਪਰ ਕਿਸੇ ਨੇ ਕਦੇ ਨਹੀਂ ਪੁਛਿਆ ਕਿ ‘ਉੱਚਾ ਦਰ’ ਦਾ ਕੀ ਹਾਲ ਏ?
ਤੇ ਇਸ ਨੂੰ ਛੇਤੀ ਸ਼ੁਰੂ ਕਰਨ ਲਈ ਮੈਂ ਵੀ ਕੋਈ ਸੇਵਾ ਕਰ ਸਕਦਾਂ? (3)
ਪੜ੍ਹਾਈ ’ਚ ਮੁੰਡੇ ਪਿਛੇ ਕਿਉਂ ਰਹਿ ਰਹੇ ਨੇ ਤੇ ਕੁੜੀਆਂ ਕਿਉਂ ‘IELTS’ ਕਰ ਕੇ ਵਿਦੇਸ਼ ਭੱਜ ਜਾਂਦੀਆਂ..
ਪੰਜਾਬ ਦੀ ਸੱਭ ਤੋਂ ਵਡੀ ਚਿੰਤਾ ਹੀ ਨਿਰਾਸ਼ਾ ਵਿਚ ਡੁਬਦੀ ਜਾ ਰਹੀ ਨਵੀਂ ਪੀੜ੍ਹੀ ਹੈ ਜਾਂ ਨਸ਼ੇ ਵਿਚ ਰੁਲਦੀ ਜਾ ਰਹੀ ਨੌਜਵਾਨੀ ਹੈ।
ਦੇਸ਼ ਵਿਚ ‘ਆਮ’ ਆਗੂ ਢੇਰਾਂ ਵਿਚ ਪਰ ਕੋਈ ਅਸਾਧਾਰਣ ਆਗੂ ਹੀ ਸਮੇਂ ਦਾ ਆਗੂ ਬਣ ਸਕਦਾ ਹੈ
ਅੱਜ ਸਾਧਾਰਣ ਭਾਰਤੀ ਹੋਣਾ ਜ਼ਿਆਦਾ ਵੱਡੀ ਗੱਲ ਬਣ ਗਈ ਹੈ।