ਵਿਚਾਰ
ਕਿਸਾਨ ਅੰਦੋਲਨ: ਵਿਧਾਨ ਸਭਾ ਚੋਣਾਂ ਵਿਚ ਲੋਹੇ ਦੇ ਚਣੇ ਚਬਾਉਣ ਲਈ ਤਿਆਰ ਰਹੇ ਭਾਜਪਾ
ਕਿਸਾਨ ਆਗੂ ਮਹਾਂਰਾਸ਼ਟਰ, ਗੁਜਰਾਤ ਵਿਚ ਰੈਲੀਆਂ ਕਰ ਕੇ ਭਾਜਪਾ ਦਾ ਲੋਕ ਵਿਰੋਧੀ ਮਖੌਟਾ ਲਾਹ ਰਹੇ ਹਨ।
ਦਿੱਲੀ ਚ ਆਪ ਪਾਰਟੀ ਵੀ ਵਿਖਾਵੇ ਵਾਲੀ ਰਾਸ਼ਟਰ-ਭਗਤੀ ਤੇ ਬੀਜੇਪੀ ਵਾਲੀ ਧਰਮ-ਆਧਾਰਤ ਰਾਜਨੀਤੀ ਵਾਲੇ ਰਾਹ!
ਭਾਜਪਾ ਦਾ ਹਰ ਆਗੂ ਆਰ.ਐਸ.ਐਸ. ਦੀ ਸ਼ਾਖ਼ਾ ਵਿਚੋਂ ਤਿਆਰ ਹੋ ਕੇ ਆਉਂਦਾ ਹੈ ਜਿਸ ਨੂੰ ਧਰਮ ਦੇ ਸੱਚੇ ਪੁਜਾਰੀ ਵਜੋਂ ਤਿਆਰ ਕੀਤਾ ਜਾਂਦਾ ਹੈ।
ਮੁਕ ਗਿਆ ਪਾਣੀ ਤਾਂ ਸਮਝੋ ਖ਼ਤਮ ਕਹਾਣੀ
ਸ਼ਹਿਰ ਦੀਆਂ ਫ਼ੈਕਟਰੀਆਂ ਇਕ ਦਿਨ ਵਿਚ ਕਈ ਟਨ ਪੀਣ ਵਾਲਾ ਪਾਣੀ ਖ਼ਰਾਬ ਕਰਦੀਆਂ ਹਨ।
ਸੰਪਾਦਕੀ: ਅਪਣੇ ਵਿਰੋਧ ਨੂੰ ‘ਬੇਅਸਰ’ ਬਣਾ ਦੇਣ ਦੀ ਨਵੀਂ ਰਾਜਨੀਤੀ!
ਘੋੜੇ ਨੂੰ ਲਗਾਮ ਦੇਣ ਦੀ ਜ਼ਰੂਰਤ ਹੈ, ਉਸ ਨੂੰ ਬੇਅਸਰ ਕਰ ਕੇ ਖ਼ਤਮ ਕਰਨ ਦੀ ਨਹੀਂ।
ਸਿੱਖਾਂ ਦੇ ਰਾਸ਼ਟਰੀ ਗੀਤ ਦੀ ਅਸਲੀਅਤ
। ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਗੁਰੂ ਆਸ਼ੇ ਮੁਤਾਬਕ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਚੰਗੇ ਤਨਖ਼ਾਹਦਾਰ ਗ੍ਰੰਥੀਆਂ ਦੀ ਭਾਲ ਕਰਨੀ ਪਵੇਗੀ।
ਸੰਪਾਦਕੀ: ਔਰਤ ਬਰਾਬਰੀ ਤੇ ਆਉਣਾ ਚਾਹੁੰਦੀ ਹੈ ਪਰ ਮਰਦ ਉਸ ਨੂੰ ਫਿਰ ਧੱਕਾ ਦੇ ਕੇ ਪਿੱਛੇ ਕਰ ਦੇਂਦਾ ਹੈ
ਔਰਤ ਨੂੰ ਚਾਰ ਦੀਵਾਰੀ ਵਿਚੋਂ ਬਾਹਰ ਕਢਣਾ ਬਰਾਬਰੀ ਵਲ ਚੁਕਿਆ ਇਕ ਕਦਮ ਹੈ।
ਜਿਸ ਅਸਥਾਨ ਤੇ ਹਰ ਮਨੁੱਖ ਦਾ ਦਿਲ ਗੋਤੇ ਖਾਂਦਾ ਹੈ ਗੁਰਦਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ
ਹਰ ਗੁਰਦਵਾਰਾ ਸਿੱਖ ਇਤਿਹਾਸ ਦੀ ਮਾਲਾ ਦੀ ਲੜੀ ਵਿਚ ਇਕ ਮੋਤੀ ਵਾਂਗ ਪਰੋਇਆ ਮਿਲਦਾ ਹੈ
ਪੰਜਾਬ ਬਜਟ ਦਾ ਸੁਨੇਹਾ ਕਾਂਗਰਸ ਵਾਲੇ ਜਾਇਦਾਦਾਂ ਗਹਿਣੇ ਰੱਖੇ ਬਿਨਾਂ ਵੀ ਅੱਗੇ ਵੱਧ ਸਕਦੇ ਹਨ
ਇਹ ਔਸਤ ਆਮਦਨ ਦਾ ਵਾਧਾ ਦਿਨ ਪ੍ਰਤੀ ਦਿਨ ਵਧ ਰਹੀ ਮਹਿੰਗਾਈ ਵਿਚ ਗਵਾਚ ਜਾਂਦਾ ਹੈ?
ਸਰਕਾਰਾਂ ਦੇ ਥਾਪੜੇ ਤੇ ਸਿੱਖ ਕਿਸਾਨ ਬੀਬੀਆਂ ਵਿਰੁਧ ਬੋਲਣ ਵਾਲੀ ਕੰਗਨਾ ਰਨੌਤ ਨੂੰ ਕੀ ਪਤਾ ਹੈ ਸਿੱਖ..
’ ਇਤਿਹਾਸ ਭੁੱਲ ਚੁੱਕੇ ਲੋਕਾਂ ਨੂੰ ਦੱਸ ਦਈਏ ਕਿ ਇਹ ਸਿੱਖ ਬੀਬੀਆਂ ਕਿਸੇ ਸਮੇਂ ਮੀਰ ਮੰਨੂੰ ਦੀ ਜੇਲ ਵਿਚ ਬੰਦ ਸਨ
ਕੌਮੀ ਔਰਤ ਦਿਵਸ ਤੇ ਵਿਸ਼ੇਸ਼: ਔਰਤ ਦੀ ਬੰਦ ਖ਼ਲਾਸੀ ਲਈ ਸੰਘਰਸ਼ ਜ਼ਰੂਰੀ
ਭਾਰਤ ਦੀ ਖੇਤੀ ਵਿਕਾਸ ਵਿਚ ਔਰਤ ਦੀ ਭੂਮਿਕਾ ਅਹਿਮ ਹੈ।