ਵਿਚਾਰ
ਭਗਤ ਰਵਿਦਾਸ ਜੀ ਦੀ ਬਾਣੀ ਦੀ ਪੂਰੇ ਦੇਸ਼ ਵਿਚ ਪਹਿਲੀ ਖੋਜ-ਕਰਤਾ
ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਣ ਵਾਲਾ ਹਰ ਸ਼ਰਧਾਲੂ, ਭਗਤ ਰਵਿਦਾਸ ਜੀ ਨੂੰ ਵੀ ਉਸੇ ਤਰ੍ਹਾਂ ਨੱਤ-ਮਸਤਕ ਹੁੰਦਾ ਹੈ।
ਨਿਰਵਾਚਤ ਜ਼ਾਰਸ਼ਾਹੀ ਤੋਂ ਭਾਰਤੀ ਲੋਕਤੰਤਰ ਨੂੰ ਬਚਾਉਣਾ ਜ਼ਰੂਰੀ
ਹੱਡਚੀਰਵੀਂ ਸਰਦ ਰੁੱਤ ਵਿਚ ਤਸੀਹਿਆਂ ਦੇ ਚਲਦੇ 200 ਕਿਸਾਨ ਸ਼ਹੀਦ ਹੋ ਗਏ।
ਹਾਲਾਤ ਦੇਸ਼ ਦੇ
ਅੱਜ ਦੇਸ਼ ਦੇ ਜੋ ਬਣਦੇ ਜਾਣ ਹਾਲਾਤ
ਅਜੋਕੇ ਮਾਹੌਲ ਵਿਚ, ਦਿਸ਼ਾ ਰਵੀ ਵਰਗੇ ਸਮਾਜ-ਸੇਵੀ ਨੌਜੁਆਨਾਂ ਨੂੰ ਅਦਾਲਤੀ ਦਖ਼ਲ ਹੀ ਬਚਾ ਸਕਦਾ ਹੈ...
ਦਿੱਲੀ ਪੁਲਿਸ ਵਲੋਂ ਜਿਹੜੇ ਇਲਜ਼ਾਮ ਟੂਲਕਿੱਟ ਮਾਮਲੇ ਵਿਚ ਲਗਾਏ ਗਏ (ਖ਼ਾਲਿਸਤਾਨੀ ਤੇ ਦੇਸ਼ਧ੍ਰੋਹੀ ਆਦਿ), ਉਨ੍ਹਾਂ ਸੱਭ ਨੂੰ ਤੱਥਾਂ ਨਾਲ ਅਦਾਲਤ ਨੇ ਝੂਠੇ ਕਰਾਰ ਦਿਤਾ ਹੈ
ਚਿੰਤਾਜਨਕ ਹੈ ਮੁੰਡਿਆਂ ਮੁਕਾਬਲੇ ਕੁੜੀਆਂ ਦੀ ਘੱਟ ਰਹੀ ਗਿਣਤੀ
ਔਰਤ ਸੱਭ ਕੁੱਝ ਕਰ ਸਕਦੀ ਹੈ। ਔਰਤ ਨੂੰ ਸਹੀ ਦਿਸ਼ਾ ਨਿਰਦੇਸ਼, ਸਿਖਿਆ ਤੇ ਮਾਂ-ਬਾਪ ਦੇ ਸਹਿਯੋਗ ਦੀ ਲੋੜ ਪੈਂਦੀ ਹੈ।
ਕੋਰੋਨਾ ਨੇ ਨਵਾਂ ਜਨਮ ਲੈ ਕੇ ਵੈਕਸੀਨ ਲਗਵਾਉਣ ਦੀ ਲੋੜ ਦਾ ਅਹਿਸਾਸ ਤਾਂ ਕਰਵਾ ਦਿਤਾ ਪਰ...
ਕੁੱਝ ਮਹੀਨੇ ਪਹਿਲਾਂ ਇਹ ਸੋਚਿਆ ਜਾ ਰਿਹਾ ਸੀ ਕਿ ਕੋਰੋਨਾ ਵੈਕਸੀਨ ਕਿਸ ਨੂੰ ਪਹਿਲਾਂ ਮਿਲੇਗੀ?
ਨਗਰ ਨਿਗਮ ਚੋਣਾਂ ਤੇ ਪਿਆ ਕਿਸਾਨ ਅੰਦੋਲਨ ਦਾ ਪਰਛਾਵਾਂ
ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਪਿਛਲੀਆਂ ਚੋਣਾਂ ਮੁਕਾਬਲੇ ਇਸ ਵਾਰ ਪੋਲਿੰਗ ਵੋਟ ਫ਼ੀਸਦੀ ਦਰ ਘਟੀ ਹੈ।
ਸੰਪਾਦਕੀ: ਕਿਸਾਨ ਅੰਦੋਲਨ ਵਿਚ ‘ਕਿਸਾਨਾਂ ਦੇ ਹਿਤ ਬਚਾਉਣ’ ਦੇ ਨਿਸ਼ਾਨੇ ਤੋਂ ਨਾ ਹਿਲਣਾ...
ਸਿੱਖ ਨਜ਼ਰੀਆ ਪੇਸ਼ ਕਰਨ ਲਈ ਪਹਿਲਾਂ ਸੱਚ ਨੂੰ ਭਾਵਨਾਵਾਂ ਤੋਂ ਉਪਰ ਉਠ ਕੇ ਪਰਖੋ ਤੇ ਫਿਰ ਜੋ ਅੱਖਾਂ ਵੇਖ ਰਹੀਆਂ ਹਨ, ਉਸ ਨੂੰ ਲਿਖਣਾ ਕਰਨਾ ਸ਼ੁਰੂ ਕਰੋ।
ਸਾਕਾ ਸ੍ਰੀ ਨਨਕਾਣਾ ਸਾਹਿਬ 2 ਦਾ ਇਤਿਹਾਸਕ ਪਿਛੋਕੜ ਤੇ ਕੌਮੀ ਸੰਦੇਸ਼
ਤਿੰਨ ਫ਼ੁਟੀਆਂ ਕ੍ਰਿਪਾਨਾਂ ਅਕਾਲੀ ਯੋਧਿਆਂ ਦੇ ਮੋਢਿਆਂ ਉਤੇ ਲਟਕਣ ਲਗੀਆਂ ਸਨ
ਭਗਤ ਰਵਿਦਾਸ ਜੀ ਦੀ ਬਾਣੀ ਦਾ ਧੁਰਾ ਬੇਗਮਪੁਰੇ ਦਾ ਸੰਕਲਪ
ਬੇਗ਼ਮਪੁਰੇ ਵਿਚ ਸੱਭ ਨੂੰ ਅਧਿਕਾਰ ਹੋਵੇਗਾ ਕਿ ਕੋਈ ਵੀ ਕਿਤੇ ਵੀ ਜਾ ਸਕਦਾ ਹੈ, ਘੁੰਮ ਫਿਰ ਸਕਦਾ ਹੈ, ਕੋਈ ਕਿਸੇ ਨੂੰ ਰੋਕੇਗਾ ਨਹੀਂ।