ਵਿਚਾਰ
DNA ਪ੍ਰੋਫ਼ਾਈਲਿੰਗ ਦੀ ਵਰਤੋਂ ਰਾਹੀਂ ਦੋਸ਼ੀ ਲੱਭੇ ਜਾਣਗੇ ਜਾਂ ਘੱਟ-ਗਿਣਤੀਆਂ ਤੇ ਦਲਿਤ ਨਪੀੜੇ ਜਾਣਗੇ?
ਹੁਣ ਕਿਸਾਨਾਂ ਦਾ ਅਤਿਵਾਦੀਆਂ ਨਾਲ ਰਿਸ਼ਤਾ ਜੋੜਿਆ ਜਾਵੇਗਾ ਤੇ ਪੰਜਾਬ ਅਤੇ ਪਾਕਿਸਤਾਨ ਦੀ ਸਰਹੱਦੀ ਨੇੜਤਾ ਇਕ ਕਾਰਨ ਬਣ ਜਾਵੇਗੀ।
ਕਿਸਾਨ ਅੰਦੋਲਨ ਦੀ ਸਫ਼ਲਤਾ ਲਈ ਹਕੀਕੀ ਏਕਤਾ ਬਣਾਈ ਰਖਣੀ ਬਹੁਤ ਜ਼ਰੂਰੀ!
ਜੋ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਇਆ ਗਿਆ, ਉਹ ਕਿਸਾਨੀ ਸੰਘਰਸ਼ ਲਈ ਨਹੀਂ ਸਗੋਂ 2022 ਦੀਆਂ ਚੋਣਾਂ ਲਈ ਅਪਣਾ ਚਿਹਰਾ ਲੋਕਾਂ ਸਾਹਮਣੇ ਲਿਆਉਣ ਲਈ ਹੀ ਕੀਤਾ ਗਿਆ।
ਨਵੇਂ ਖੇਤੀ ਕਾਨੂੰਨਾਂ ਦੀ ਸੰਵਿਧਾਨਕਤਾ
ਸਰਕਾਰ ਦਾ ਪੱਖ ਹੈ ਕਿ ਇਨ੍ਹਾਂ ਕਾਨੂੰਨਾਂ ਦੇ ਫਲਸਰੂਪ ਖੇਤੀ ਵਿਚ ਬਹੁਤ ਪ੍ਰਗਤੀ ਹੋਵੇਗੀ ਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ।
‘‘ਇਹ ਕਿਸਾਨ ਨਹੀਂ, ਅਤਿਵਾਦੀ ਹਨ ਜੋ ਚੀਨ ਦੇ ਇਸ਼ਾਰੇ 'ਤੇ, ਸੜਕਾਂ ਤੇ ਆਏ ਬੈਠੇ ਨੇ’’...
ਦੀਵਾਰ ਬਣਾਉਣੀ ਹੀ ਸੀ ਤਾਂ ਚੀਨ ਦੀ ਸਰਹੱਦ ’ਤੇ ਬਣਾਈ ਜਾਂਦੀ ਜਿਥੇ ਚੀਨ ਇਕ ਨਵਾਂ ਪਿੰਡ ਉਸਾਰ ਰਿਹਾ ਹੈ।
ਦਿੱਲੀ ਦਾ ਦਿਲ ਕਦੇ ਸਿੱਖਾਂ ਲਈ ਨਹੀਂ ਹੋਇਆ ਦਿਆਲ
ਸਿੱਖਾਂ ਨੇ ਸਿਖਿਆ ਤੇ ਰਾਜਨੀਤਕ ਖੇਤਰ ਵਿਚ ਵੀ ਖ਼ੂਬ ਤਰੱਕੀ ਕੀਤੀ, ਪੰਜਾਬ ਦੇ ਕਿਸਾਨ ਤੇ ਮਜ਼ਦੂਰ ਵੀ ਰਾਜਨੀਤਕ ਤੌਰ ਉਤੇ ਜਾਗਰੂਕ ਹੋ ਗਏ।
ਦਿੱਲੀ 'ਚ ਕਿਸਾਨਾਂ ਵਿਰੁੱਧ ਸਰਕਾਰੀ ਧੱਕਾ ਸਿਖਰਾਂ ਤੇ ਪਰ ਗੋਦੀ ਮੀਡੀਆ ਮਗਰੋਂ,ਜਨਤਾ ਵੀ ਚੁੱਪ...
ਅਮਰੀਕਾ ਦੀ ਜਨਤਾ ਸੀ ਜਿਸ ਨੇ ਡੋਨਲਡ ਟਰੰਪ ਵਰਗੇ ਪੱਖਪਾਤੀ ਤੇ ਅੜੀਅਲ ਇਨਸਾਨ ਤੋਂ ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਜਵਾਬਦੇਹੀ ਮੰਗੀ ਸੀ।
ਅਮੀਰਾਂ ਦਾ ਬਜਟ ਜੋ ਅਮੀਰਾਂ ਦੇ ਦੋਸਤਾਂ ਨੇ ਉਨ੍ਹਾਂ ਲਈ ਹੀ ਬਣਾਇਆ ਹੈ!
ਸੋ ਕਿਸਾਨ ਉਤੇ ਕੋਈ ਅਹਿਸਾਨ ਨਹੀਂ ਕੀਤਾ ਜਾ ਰਿਹਾ। ਇਹ ਤਾਂ ਉਸ ਦੀ ਮਿਹਨਤ ਦਾ ਮੁਲ ਵੀ ਨਹੀਂ ਤੇ ਉਹ ਇਸ ਸਾਲ ਵੀ ਭੁੱਖਾ ਹੀ ਮਰੇਗਾ।
ਇਹ ਸਮੇਂ ਦੀ ਮੰਗ
ਅੱਜ ਬਣ ਗਏ ਉਹ ਹਾਲਾਤ ਇਥੇ, ਸਿੱਖੀ ਨੂੰ ਮਜ਼ਬੂਤ ਬਣਾਈਏ ਆਪਾਂ,
ਚਿੱਟੀ ਦਾੜ੍ਹੀ ਵਾਲੇ ਕਿਸਾਨ ਤੇ ਚਿੱਟੇ ਦੁੱਧ ਦਾ ਉਬਾਲਾ
ਸਾਰੇ ਖੱਫਣ ਪਾੜ ਕੇ ਸੱਚ ਉਪਰ ਨਿਕਲਦਾ ਹੈ। ਕੁੜਤਾ ਪਜਾਮਾ ਨਵਾਂ ਫਟ ਜਾਵੇ ਤਾਂ ਚੰਗਾ ਰਫੂਗਰ ਲੱਭਣਾ ਪੈਂਦਾ ਹੈ।
ਸੁਰੱਖਿਅਤ ਜੀਵਨ ਦੀਆਂ ਧੀਆਂ ਵੀ ਹੱਕਦਾਰ ਨੇ!
ਹਰ ਰੋਜ਼ ਵਾਪਰਦੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਕਿਧਰੇ ਧੀ, ਕੁੱਤਿਆਂ, ਸੂਰਾਂ ਦਾ ਖਾਣਾ ਬਣੀ ਮਿਲਦੀ ਹੈ ਤੇ ਕਿਤੇ ਕੂੜੇ ਦੇ ਢੇਰ ਜਾਂ ਝਾੜੀਆਂ ਵਿਚ ਫਸੀ ਮਿਲਦੀ ਹੈ।