ਵਿਚਾਰ
ਜਦੋਂ ਲੋਕਤੰਤਰ ਮਲੀਆਮੇਟ ਹੋ ਗਿਆ
1975 ਦਾ ਕਾਲਾ ਸਮਾਂ ਜਿਨ੍ਹਾਂ ਨੇ ਦੇਖਿਆ ਤੇ ਹੰਢਾਇਆ ਹੈ ਉਸ ਨੂੰ ਯਾਦ ਕਰ ਕੇ ਉਨ੍ਹਾਂ ਲੋਕਾਂ ਦੇ ਅੱਜ ਵੀ ਰੌਂਗਟੇ ਖੜੇ ਹੋ ਜਾਂਦੇ ਹਨ। ਅੱਜ ਤੋਂ 43 ਸਾਲ ਪਹਿਲਾਂ ...
ਸਪੀਕਰ ਦੇ ਭਾਸ਼ਣ ਵਿਚੋਂ ਸਾਂਭਣਯੋਗ ਨੁਕਤੇ
ਬਹੁਤ ਸਾਰੇ ਸਮਾਗਮਾਂ ਵਿਚ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਲੋਕ ਵਕਤਿਆਂ ਦੇ ਭਾਸ਼ਣਾਂ ਤੋਂ ਉਕਤਾ ਜਾਂਦੇ ਹਨ.......
ਸਾਡੇ ਸਭਿਆਚਾਰ ਵਿਚਲੇ ਰਿਸ਼ਤਿਆਂ ਵਿਚ ਆ ਰਿਹਾ ਨਿਘਾਰ
ਮਾਂ ਤਾਂ ਰੱਬ ਦਾ ਰੂਪ ਹਮੇਸ਼ਾ ਤੋਂ ਹੀ ਮੰਨੀ ਜਾਂਦੀ ਰਹੀ ਹੈ। ਮਾਮਾ ਸ਼ਬਦ ਵਿਚ ਦੋ ਵਾਰ ਮਾਂ ਆਉਣ ਨਾਲ ਇਹ ਰਿਸ਼ਤਾ ਦੁਗਣਾ ਡੂੰਘਾ ਹੋ ਗਿਆ ਸਮਝੋ ਅਤੇ ਦੁਗਣਾ.....
ਸ਼੍ਰੀ ਮਾਛੀਵਾੜਾ ਸਾਹਿਬ, ਸਿਖਿਆ ਪੱਖੋਂ ਹੀ ਨਹੀਂ, ਸਿਹਤ ਪੱਖੋਂ ਵੀ ਬਿਮਾਰ ਹੈ
10 ਫ਼ਰਵਰੀ ਦੇ ਰੋਜ਼ਾਨਾ ਸਪੋਕਸਮੈਨ ਵਿਚ ਪੰਨਾ ਨੰ. 4 ਤੇ ਛਪੀ ਖ਼ਬਰ ਹੈਰਾਨ ਕਰਨ ਵਾਲੀ ਹੈ ਕਿ ਸ਼੍ਰੀ ਮਾਛੀਵਾੜਾ ਸਾਹਿਬ ਬਲਾਕ ਵਿਚ 37 ਸਕੂਲਾਂ ਵਿਚ.....
ਕੇਜਰੀਵਾਲ ਉਤੇ ਗੁੱਸਾ ਝਾੜਨ ਲਗਿਆਂ
ਦਿੱਲੀ ਦੀ ਜਨਤਾ ਦਾ ਹੱਕ ਨਾ ਮਾਰੇ ਮੋਦੀ ਸਰਕਾਰ......
ਸਰ੍ਹੋਂ ਦੀ ਰੋਟੀ ਤੇ ਮੱਕੀ ਦਾ ਸਾਗ
ਟੀਵੀ ਵਾਲਿਆਂ ਵਲੋਂ ਸਭਿਆਚਾਰ ਦੀ ਅਖੌਤੀ ਸੇਵਾ..........
18 ਮਾਰਚ ਨੂੰ ਹਰ ਸਾਲ ਪੁਜਾਰੀ-ਵਿਰੋਧੀ ਦਿਵਸ ਮਨਾਉ
18 ਮਾਰਚ 1887 ਦਾ ਦਿਨ ਅਪਣੇ ਆਪ ਵਿਚ ਇਕ ਅਜਿਹੀ ਘਟਨਾ ਨੂੰ ਲੁਕਾਈ ਬੈਠਾ ਹੈ ਜਿਸ ਬਾਰੇ ਕਾਫ਼ੀ ਘੱਟ ਸਿੱਖਾਂ ਨੂੰ ਪਤਾ ਹੈ......
ਸੁੰਨਾ ਹੋ ਜਾਊ ਪੰਜਾਬ ਮਿੱਤਰੋ
ਸੁੰਨਾ ਹੋ ਜਾਊ ਪੰਜਾਬ ਮਿੱਤਰੋ
ਸਵੇਰ ਹੋਣ ਤਕ
ਸਰਦੀ ਦੇ ਮੌਸਮ ਵਿਚ ਨਵੰਬਰ ਮਹੀਨੇ ਵਿਆਹ ਸਾਦੀਆਂ ਦਾ ਪੂਰਾ ਜ਼ੋਰ ਹੁੰਦਾ ਹੈ। ਐਤਕੀ 23 ਨਵੰਬਰ ਵਾਲੇ ਦਿਨ ਸੁਣਿਆ ਸ਼ਹਿਰ ਵਿਚ ਪੰਜਾਹ ਵਿਆਹ ਸਨ। ਪੰਡਤ....
ਆਮ ਆਦਮੀ ਪਾਰਟੀ-ਪੰਜਾਬ ਵਿਚ ਧੁੰਦਲਾ ਭਵਿੱਖ
ਲੋਕਪਾਲ ਦੇ ਮੁੱਦੇ ਉਤੇ ਅੰਨਾ ਹਜ਼ਾਰੇ ਵਲੋਂ ਵਿਢੇ ਅੰਦੋਲਨ ਤੇ ਇਸ ਸ਼ਾਂਤਮਈ ਸੰਘਰਸ਼ ਨੂੰ ਚੰਗਾ ਹੁੰਗਾਰਾ ਮਿਲਣ ਕਰ ਕੇ, ਅਰਵਿੰਦ ਕੇਜਰੀਵਾਲ ਤੇ ਉਸ ਦੇ ਸਾਥੀਆਂ ਨੇ ...