ਪੰਥਕ
ਅੱਜ ਦਾ ਹੁਕਮਨਾਮਾ
ਸਲੋਕੁ ਮ; ੩ ॥
ਅੱਜ ਦਾ ਹੁਕਮਨਾਮਾ
ਜੈਤਸਰੀ ਮਹਲਾ ੪ ਘਰੁ ੧ ਚਉਪਦੇ
ਰਵਿਦਾਸ ਮੰਦਿਰ ਨੂੰ ਢਾਹੁਣ ਦਾ ਸਿੱਖ ਕੋਆਰਡੀਨੇਸ਼ਨ ਕਮੇਟੀ ਵਲੋਂ ਕਰੜਾ ਵਿਰੋਧ
ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਉੱਪਰ ਕਰ ਰਹੀ ਹੈ ਨਾਗਪੁਰ ਦਾ ਏਜੰਡਾ ਲਾਗੂ
ਵਿਆਹ ਪੁਰਬ ਨੂੰ ਸਮਰਪਿਤ ਗੁਰਦਵਾਰਾ ਸ੍ਰੀ ਕੰਧ ਸਾਹਿਬ ਵਿਖੇ 26 ਅਗੱਸਤ ਹੋਣਗੇ ਗੁਰਮਤਿ ਸਮਾਗਮ
ਹਰ ਰੋਜ਼ ਸਵੇਰੇ 9 ਵਜੇ ਤੋਂ ਰਾਤ 8 ਵਜੇ ਤਕ ਹਰਿ ਜਸ ਗੁਰਬਾਣੀ ਦਾ ਮਨੋਹਰ ਕੀਰਤਨ, ਕਥਾ ਵਿਚਾਰਾਂ ਰਾਹੀਂ ਵੱਖ ਵੱਖ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਸਬਦ ਨਾਲ ਜੋੜਨਗੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਦਲਾਈ ਲਾਮਾ ਨੂੰ ਭੇਜਿਆ ਜਾਵੇਗਾ ਸੱਦਾ
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿਤੀ ਜਾਣਕਾਰੀ
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੫ ॥
ਹੁਣ ਉੱਚ ਪਧਰੀ ਸਰਕਾਰੀ ਸਮਾਗਮਾਂ ਵਿਚ ਸਿੱਖਾਂ ਨੂੰ ਕ੍ਰਿਪਾਨ ਕਰ ਕੇ ਪ੍ਰੇਸ਼ਾਨ ਨਹੀਂ ਕੀਤਾ ਜਾ ਸਕੇਗਾ
ਦਿੱਲੀ ਪੁਲਿਸ ਨੇ ਦਿੱਲੀ ਹਾਈ ਕੋਰਟ ਵਿਚ ਮੰਨਿਆ ਕਿ ਸਿੱਖਾਂ ਨੂੰ ਕ੍ਰਿਪਾਨ ਧਾਰਨ ਦਾ ਕਾਨੂੰਨੀ ਹੱਕ ਹੈ
ਬੋਤਲ ਵਿਚ ਲਿਖਿਆ 150 ਵਾਰ ਸਤਿਨਾਮ ਵਾਹਿਗੁਰੂ ਦਾ ਜਾਪ
ਜਸਮੇਰ ਸਿੰਘ ਸੰਧੂ ਨੇ ਹੈਰਾਨ ਕਰਨ ਵਾਲਾ ਕੀਤਾ ਕਾਰਨਾਮਾ
ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸਿੱਖ ਪਹਿਚਾਣ ਦੇ ਪ੍ਰਚਾਰ ਲਈ ਅੰਤਰਰਾਸ਼ਟਰੀ ਪੈਨਲ ਬਣੇ : ਬਲਬੀਰ ਸਿੰਘ
ਸਿੱਖ ਪਹਿਚਾਣ ਪ੍ਰਚਾਰ ਸਬੰਧੀ ਸੂਝਵਾਨ ਵਿਅਕਤੀ ਅੱਗੇ ਆਉਣ
ਖ਼ਾਲਸਾ ਏਡ, ਸਿੱਖ ਰਿਲੀਫ਼ ਯੂ.ਕੇ. ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਹੜ੍ਹ ਪੀੜਤਾਂ ਦੀ ਮਦਦ ਲਈ ਜੁਟੀਆਂ
ਲੰਗਰ, ਪਾਣੀ ਅਤੇ ਦਵਾਈਆਂ ਦੀ ਕੀਤੀ ਸਹਾਇਤਾ