ਪੰਥਕ
ਦਿਆਲ ਸਿੰਘ ਕਾਲਜ ਦੇ ਨਾਂ ਨਾਲ ਛੇੜਛਾੜ ਮਾਮਲਾ ਕਾਲਜ ਕਮੇਟੀ ਦੇ ਚੇਅਰਮੈਨ ਨੂੰ ਬਰਖਾਸਤ ਕਰੋ:ਲੌਂਗੋਵਾਲ
ਕਿਹਾ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਾਂਗੇ ਪੱਤਰ
ਹਰਨੇਕ ਸਿੰਘ ਨੇਕੀ ਨਿਊਜ਼ੀਲੈਂਡ ਨੂੰ ਸਿਖ ਪੰਥ 'ਚੋ ਖ਼ਾਰਜ ਕਰਨ ਦੀ ਮੰਗ ਨੇ ਜੋਰ ਫੜਿਆ
ਇੰਟਰਨੈਸ਼ਨਲ ਪੰਥਕ ਦਲ ਨੇ ਜਥੇਦਾਰ ਨੂੰ ਦਿਤਾ ਮੰਗ ਪੱਤਰ
ਦਿਆਲ ਸਿੰਘ ਕਾਲਜ ਦਾ ਨਾਂ ਵੰਦੇ ਮਾਤਰਮ ਦਿਆਲ ਸਿੰਘ ਕਾਲਜ ਰੱਖਣ 'ਤੇ ਮੁੜ ਸਿਆਸਤ ਭਖੀ
ਮੁਸਲਿਮ ਲੀਗ ਤੇ ਕਾਮਰੇਡਾਂ ਵਾਂਗ ਅਕਾਲੀਆਂ ਨੂੰ ਵੰਦੇ ਮਾਤਰਮ ਤੋਂ ਤਕਲੀਫ਼ ਹੈ: ਅਮਿਤਾਬ ਸਿਨਹਾ
ਗਲੇ ਦੀ ਹੱਡੀ ਬਣ ਰਿਹੈ ਕਿਰਨ ਬਾਲਾ ਦਾ ਮਾਮਲਾ
ਇਸ ਵਰਤਾਰੇ ਨੂੰ ਵੇਖ ਕੇ ਮੰਨਿਆ ਜਾ ਰਿਹਾ ਹੈ ਜਿਵੇਂ ਗੋਗਲੁਆ ਤੋਂ ਮਿੱਟੀ ਝਾੜੀ ਜਾ ਰਹੀ ਹੋਵੇ।
ਸਿੱਖੀ ਮਿਟਾਉਣ ਵਾਲੇ ਇਕ ਦਿਨ ਖ਼ੁਦ ਮਿੱਟ ਜਾਣਗੇ : ਖਾਲੜਾ ਮਿਸ਼ਨ
ਇਤਿਹਾਸ ਗਵਾਹ ਹੈ ਸਿੱਖੀ ਨੂੰ ਮਨਫੀ ਕਰਨ ਵਾਲੇ ਲੋਕ ਇਕ ਦਿਨ ਖ਼ੁਦ ਮਨਫ਼ੀ ਹੋ ਜਾਣਗੇ।
ਕੀ ਪੁਸਤਕ ਦਾ ਵਿਵਾਦ ਸ਼ਾਹਕੋਟ ਜ਼ਿਮਨੀ ਚੋਣ ਤਕ ਸੀਮਤ ਰਹੇਗਾ?
ਅਜਿਹੇ ਵਿਵਾਦਾਂ 'ਤੇ ਸਿਆਸੀ ਰੋਟੀਆਂ ਸੇਕਣੀਆਂ ਚਿੰਤਾਜਨਕ
ਹੋਂਦ ਚਿਲੜ ਮਾਮਲਾ ਸੁਣਵਾਈ ਟਲੀ, ਅਗਲੀ ਸੁਣਵਾਈ 17 ਅਗੱਸਤ ਨੂੰ
ਹਰਿਆਣਾ ਸਰਕਾਰ ਨੇ ਅਦਾਲਤ ਵਿਚ ਦਾਖ਼ਲ ਨਹੀਂ ਕੀਤਾ ਜਵਾਬ
ਗੁਰਪ੍ਰੀਤ ਸਿੰਘ ਰੰਧਾਵਾ ਨੇ ਕੀਤੀ ਪੀੜਤ ਕਿਸਾਨਾਂ ਦੀ ਮਦਦ
ਨਿਜੀ ਦਸਵੰਧ ਵਿਚੋਂ ਕੀਤੀ 71 ਹਜ਼ਾਰ ਦੀ ਮਦਦ
ਦਿੱਲੀ ਕਮੇਟੀ ਨੇ ਲਾਇਆ ਦੋਸ਼ ਸਿੱਕਮ ਸਰਕਾਰ ਨੇ ਗੁਰਦਵਾਰਾ ਡਾਗਮਾਰ ਦੀ ਕਾਨੂੰਨੀ ਹੋਂਦ ਮਿਟਾਉਣ ਦੀ ਸਾਜ਼ਸ਼
ਉਨ੍ਹਾਂ ਦਸਿਆ ਕਿ ਗੁਰਦਵਾਰੇ ਦੀ ਹੋਂਦ ਕਾਇਮ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ PM ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿੱਖੀ ਹੈ।
ਗੁਰਇਕਬਾਲ ਸਿੰਘ ਨੂੰ ਜਥੇਦਾਰ ਨੇ ਦਿਤੀ ਕਲੀਨ ਚਿੱਟ
'ਆਗਮਾਨ ਪੁਰਬ' ਮਨਾਉਣ ਦਾ ਇਸ਼ਤਿਹਾਰ ਦੇਣ ਦਾ ਮਾਮਲਾ