ਪੰਥਕ
ਕਿਤਾਬ ਮਾਮਲੇ 'ਤੇ ਸਬ ਕਮੇਟੀ ਦੀ ਰੀਪੋਰਟ ਤਿਆਰ 'ਪੁਸਤਕ 'ਚ ਕੀਤੇ ਗਏ ਕਈ ਅਰਥਾਂ ਦੇ ਅਨਰਥ'
ਸਿੱਖ ਅਤੇ ਗੁਰੂ ਇਤਿਹਾਸ ਨੂੰ ਮਿਟਾਉਣਾ ਸਾਜ਼ਸ਼ੀ ਕਦਮ : ਸਬ ਕਮੇਟੀ
ਕਿਰਨ ਬਾਲਾ ਮਾਮਲੇ ਦੀ ਜਾਂਚ ਸ਼ੁਰੂ
ਇਸ ਮਾਮਲੇ ਤੇ ਚਰਚਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਤੇ ਐਡੀਸ਼ਨਲ ਮੈਨੇਜਰ ਦੇ ਨਾਮ ਦੀ ਚਰਚਾ ਹੈ ਕਿ ਇਹ ਦੋਵੇਂ ਹੀ ਕਿਰਨ ਬਾਲਾ ਦੀ ਸੇਵਾ ਵਿਚ ਹਾਜ਼ਰ ਰਹੇ।
ਗੁਰੂ ਘਰ ਨੂੰ ਦਿਨ 'ਚ ਬੰਦ ਰੱਖਣ ਦੇ ਮਤੇ ਤੋਂ ਬਾਅਦ ਮਾਮਲਾ ਗਰਮਾਇਆ
ਬੀਬੀਆਂ ਦੇ ਜਥੇ ਨੇ ਗੁਰੂ ਘਰ ਸਾਹਮਣੇ ਬੈਠ ਕੇ ਕੀਤਾ ਪਾਠ ਸ਼ੁਰੂ
ਇਕ ਪਿੰਡ ਵਿਚ ਇਕ ਹੀ ਗੁਰਦਵਾਰਾ ਬਣਾਵੇ ਸੰਗਤ: ਗਿ. ਗੁਰਬਚਨ ਸਿੰਘ
ਇਸ ਮੁਹਿੰਮ ਨਾਲ ਘਟਣਗੀਆਂ ਬੇਅਦਬੀ ਦੀਆਂ ਘਟਨਾਵਾਂ
ਸਿੱਖ ਇਤਿਹਾਸ ਹਟਾਉਣ ਦੇ ਮਾਮਲੇ 'ਤੇ ਬਣੀ ਸਬ-ਕਮੇਟੀ
ਦੋ ਦਿਨ ਵਿਚ ਰੀਪੋਰਟ ਸੌਂਪੇਗੀ ਕਮੇਟੀ
'ਡਾ. ਸੁਬਰਾਮਨੀਅਮ ਸੁਆਮੀ ਸਿੱਖਾਂ ਨੂੰ ਖ਼ੁਸ਼ ਕਰਦਿਆਂ ਆਰ.ਐਸ.ਐਸ ਦੀ ਸੋਚ ਵੀ ਵੇਚ ਗਿਆ'
ਡਾ. ਸੁਬਰਾਮਨੀਅਮ ਸੁਆਮੀ ਦੀ ਅੰਮ੍ਰਿਤਸਰ ਫੇਰੀ ਬਣੀ ਚਰਚਾ ਦਾ ਵਿਸ਼ਾ
ਪੁਲਿਸ ਨੇ ਕੀਤਾ ਮਨੁੱਖੀ ਹੱਕਾਂ ਦਾ ਘਾਣ: ਦਿੱਲੀ ਕਮੇਟੀ
ਕੇਂਦਰੀ ਗ੍ਰਹਿ ਮੰਤਰੀ ਸਣੇ ਹੋਰਨਾਂ ਨੂੰ ਚਿੱਠੀ ਲਿਖ ਕੇ, ਸੀਬੀਆਈ ਪੜਤਾਲ ਦੀ ਕੀਤੀ ਮੰਗ
ਕਿਤਾਬ ਤਰਿਣੀ ਦੇ ਮਾਮਲੇ 'ਤੇ ਬੁੱਧੀਜੀਵੀ ਹੈਰਾਨ
ਕਿਤਾਬ ਵਿਚ ਸਿੱਖ ਬੱਚੇ ਹਵਨ ਕਰਦੇ ਵਿਖਾਏ ਗਏ ਹਨ ਤੇ ਸਕੂਲੀ ਪੁਸਤਕਾਂ ਵਿਚ ਭਗਵਾਂਕਰਨ ਲਾਗੂ ਕੀਤਾ ਜਾ ਰਿਹੈ
ਖ਼ਾਲਸਾਈ ਰਵਾਇਤਾਂ ਦੀ ਰਾਖੀ ਕਰਨ ਦਾ ਸੱਦਾ ਦੇ ਗਿਆ ਦਿੱਲੀ ਫ਼ਤਿਹ ਦਿਹਾੜਾ
ਹਰ ਸਾਲ ਕੌਮੀ ਦਿਹਾੜੇ ਵਜੋਂ ਮਨਾਇਆ ਜਾਵੇਗਾ ਦਿੱਲੀ ਫ਼ਤਿਹ ਦਿਹਾੜਾ: ਗਿਆਨੀ ਗੁਰਬਚਨ ਸਿੰਘ
ਸਿੱਕਮ ਦੇ ਗੁਰਦੁਆਰੇ 'ਚ ਸਿੱਖਾਂ ਦੇ ਦਾਖ਼ਲੇ 'ਤੇ ਪਾਬੰਦੀ, ਰੋਸ
ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਮੰਤਰੀ ਨੂੰ ਦਖ਼ਲ ਦੇਣ ਦੀ ਕੀਤੀ ਮੰਗ