ਨਿਮਰਤ ਕੌਰ
ਸਿੱਖਾਂ ਦੇ ਉਹ ਆਗੂ ਅੱਗੇ ਲਿਆਉ ਜੋ ਸਿੱਖਾਂ ਦਾ ਨਾਂ ਉਜਵਲ ਕਰਨ ਵਾਲੇ ਆਮ ਕਿਰਤੀ ਸਿੱਖਾਂ ਵਰਗੇ......
ਪੰਜਾਬ 'ਚ ਜਿਥੇ ਕਿਤੇ ਸਰਕਾਰੀ ਸਿਸਟਮ ਫ਼ੇਲ੍ਹ ਹੋਇਆ, ਉਥੇ ਨੌਜੁਆਨਾਂ ਨੇ ਹਸਪਤਾਲਾਂ 'ਚ ਬੈੱਡ ਤੋਂ ਲੈ ਕੇ ਆਕਸੀਜਨ ਦੀ ਕਮੀ ਦੂਰ ਕਰਨ ਦੇ ਉਪਰਾਲੇ ਆਪ ਅੱਗੇ ਹੋ ਕੇ ਕੀਤੇ।
ਸੰਪਾਦਕੀ: ਸਾਰੇ ਹੀ ਸਿੱਖ ਲੀਡਰਾਂ ਦਾ ਅਕਸ ਜਨਤਾ ਵਿਚ ਏਨਾ ਖ਼ਰਾਬ ਕਿਉਂ ਹੋ ਗਿਆ ਹੈ?
ਪੰਜਾਬ ਦੇ ਸਿਆਸੀ ਉਤਾਰ ਚੜ੍ਹਾਅ ਵਿਚ ਕੁੱਝ ਗੱਲਾਂ ਉਭਰ ਕੇ ਸਾਹਮਣੇ ਆਈਆਂ, ਜੋ ਸ਼ਾਇਦ ਕਦੇ ਪਹਿਲਾਂ ਕਦੇ ਨਹੀਂ ਸਨ ਆਖੀਆਂ ਗਈਆਂ।
ਸੰਪਾਦਕੀ: ਨਸ਼ਾ ਤਸਕਰੀ ਤੇ ਨੌਜਵਾਨਾਂ ਅੰਦਰ ਬੇਰਜ਼ੁਗਾਰੀ ਦਾ ਦਾਮਨ ਤੇ ਚੋਲੀ ਦਾ ਸਾਥ ਹੁੰਦਾ ਹੈ
ਅਸਾਮ ਵੀ ਪੰਜਾਬ ਵਾਂਗ ਨਸ਼ੇ ਦੇ ਵਪਾਰ ਦਾ ਇਕ ਸੌਖਾ ਲਾਂਘਾ ਬਣਿਆ ਆ ਰਿਹਾ ਸੀ ਪਰ ਹੁਣ ਇਹ ਪੰਜਾਬ ਦੀ ਤਰ੍ਹਾਂ ਨਸ਼ੇ ਦਾ ਘਰ ਬਣਨਾ ਸ਼ੁਰੂ ਹੋ ਗਿਆ ਹੈ।
ਜਾਸੂਸੀ ਪਾਕਿਸਤਾਨੀ ਜਾਂ ਚੀਨੀਆਂ ਦੀ ਨਹੀਂ, ਹਿੰਦੁਸਤਾਨ ਦੇ ਲੋਕਾਂ ਦੀ ਆਵਾਜ਼ ਚੁੱਕਣ ਵਾਲਿਆਂ ਦੀ!
ਜਾਸੂਸੀ ਅੱਜ ਕੋਈ ਨਵੇਂ ਜ਼ਮਾਨੇ ਦੀ ਕਾਢ ਨਹੀਂ, ਇਹ ਸਦੀਆਂ ਤੋਂ ਹੀ ਅਪਣੇ ਦੁਸ਼ਮਣ ਤੇ ਨਜ਼ਰ ਰੱਖਣ ਵਾਸਤੇ ਇਸਤੇਮਾਲ ਕੀਤੀ ਜਾਂਦੀ ਰਹੀ ਹੈ।
ਨਵਜੋਤ ਸਿੱਧੂ ਦਾ ਪੰਜਾਬ ਮਾਡਲ, ਕੀ ਮੁੱਖ ਮੰਤਰੀ ਦੀ ਮਦਦ ਤੋਂ ਬਿਨਾਂ ਵੀ, ਕੋਈ ਕ੍ਰਿਸ਼ਮਾ ਵਿਖਾ ਸਕੇਗਾ?
ਪੰਜਾਬ ਕਾਂਗਰਸ ਵਿਚ ਪਿਛਲੇ ਕਈ ਸਾਲਾਂ ਤੋਂ ਚਲਦਾ ਵਿਵਾਦ ਹੁਣ ਇਕ ਕਿਨਾਰੇ ਲੱਗ ਤਾਂ ਗਿਆ ਹੈ ਪਰ ਕੀ ਇਸ ਨਾਲ ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਹੋ ਗਈ?
ਅੰਗਰੇਜ਼ਾਂ ਦੇ ‘ਸਬਕ ਸਿਖਾਊ’ ਬਸਤੀਵਾਦੀ ਕਾਨੂੰਨ ਆਜ਼ਾਦ ਭਾਰਤ ਵਿਚ ਕਿਉਂ ਲਾਗੂ ਕੀਤੇ ਜਾ ਰਹੇ ਹਨ?
ਜਦ ਪੰਜਾਬ ਵਿਚ ਮੀਡੀਆ ਦੀ ਆਵਾਜ਼ ਨੂੰ ਬੰਦ ਕਰਨ ਦਾ ਦੌਰ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼ੁਰੂ ਕੀਤਾ ਗਿਆ ਤਾਂ ਉਸ ਦਾ ਲਾਭ ਕਿਸ ਨੂੰ ਹੋਇਆ ਸੀ?
ਪੰਜਾਬ ਦੀ ਧਰਤੀ, ਕੈਂਸਰ ਮਾਰੀ ਧਰਤੀ ਕਿਉਂ ਬਣ ਗਈ ਹੈ? ਹਰੀ ਕ੍ਰਾਂਤੀ ਜਾਂ ਫ਼ੈਕਟਰੀਆਂ ਦਾ ਕਚਰਾ.....
ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਕੈਂਸਰ ਦੀ ਫੈਲਦੀ ਜਾ ਰਹੀ ਬੀਮਾਰੀ ਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ।
ਪਹਿਲਾਂ ਕੁੜੀਆਂ ਵਾਲੇ ਦਾਜ ਦੇਂਦੇ ਸਨ, ਹੁਣ ਮੁੰਡਿਆਂ ਵਾਲੇ ਆਈਲੈਟਸ ਵਾਲੀਆਂ ਕੁੜੀਆਂ ਨੂੰ ਪੈਸੇ.....
ਦਾਜ ਨੂੰ ਤਾਂ ਸਮਾਜਕ ਰੀਤ ਆਖ ਕੇ ਇਸ ਦੀ ਪਾਲਣਾ ਕੀਤੀ ਜਾਂਦੀ ਸੀ ਤੇ ਹੁਣ ਆਈਲੈਟਸ ਲਾੜੀਆਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਇਕ ਨਵੀਂ ਰੀਤ ਹੀ ਸਿਖਾ ਦਿਤੀ ਹੈ।
ਸੰਪਾਦਕੀ: ਕਿਸਾਨ ਜ਼ਬਤ ਦਾ ਪੱਲਾ ਨਾ ਛੱਡਣ ਤੇ ਭਾਜਪਾ ਵਾਲੇ ਵੀ ਸਮਝ ਲੈਣ ਕਿ ਲੋਕ-ਰਾਜ ਵਿਚ....
ਪੰਜਾਬ ਭਾਜਪਾ ਆਗੂ ਝੱਟ ਗਵਰਨਰ ਰਾਜ ਦੀ ਮੰਗ ਤਾਂ ਕਰ ਲੈਂਦੇ ਹਨ ਪਰ ਫਿਰ ਕੀ ਹਰਿਆਣਾ ਵਿਚ ਵੀ ਗਵਰਨਰ ਰਾਜ ਲਾਗੂ ਕਰ ਦਿਤਾ ਜਾਵੇ?
ਪੰਜਾਬ ਦਾ ਬਿਜਲੀ ਸੰਕਟ ਹਮੇਸ਼ਾ ਲਈ ਟਾਲਣ ਵਾਸਤੇ, ਮਾਹਰ ਕੋਈ ਯੋਜਨਾ ਬਣਾਉਣ, ਸਿਆਸਤਦਾਨ ਨਹੀਂ!
ਪੰਜਾਬ ਵਿਚ ਨਿਵੇਸ਼ ਕਰ ਰਹੇ ਉਦਯੋਗਪਤੀਆਂ ਨੂੰ ਕੀ ਸੰਦੇਸ਼ ਜਾਂਦਾ ਹੈ? ਇਹੀ ਕਿ ਇਹ ਕਿਸਾਨੀ ਖੇਤਰ ਵਾਸਤੇ ਉਦਯੋਗ ਨੂੰ ਕਿਸੇ ਸਮੇਂ ਵੀ ਬੰਦ ਕਰ ਦੇਣ ਦਾ ਹੁਕਮ ਕਰ ਸਕਦਾ ਹੈ