ਸਿਹਤ
ਪਿੱਠ ਦੇ ਦਰਦ ਨੂੰ ਅਣਗੌਲਾ ਨਾ ਕਰੋ
ਪਿੱਠ ਦਰਦ ਨੂੰ ਆਮ ਦਰਦ ਮੰਨ ਕੇ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਮਾਮੂਲੀ ਸਮਝਣਾ ਜਾਂ ਫਿਰ ਦਰਦ ਨਿਵਾਰਕ ਗੋਲੀਆਂ ਖਾ ਕੇ ਟਾਲ ਦੇਣਾ ਗੰਭੀਰ ਰੋਗ ਦੇ ਸਕਦੇ ਹਨ।
ਵੱਧਦੀ ਤੋਂਦ 'ਤੇ ਕਾਬੂ ਲਈ ਅਜ਼ਮਾਉ ਇਹ 5 ਚਾਹ
ਜੀਵਨਸ਼ੈਲੀ 'ਚ ਪੁੱਠੇ- ਸਿੱਧੇ ਬਦਲਾਅ ਅਤੇ ਤਨਾਅ ਦੇ ਚਲਦੇ ਅਜਕਲ ਲੋਕਾਂ ਦਾ ਭਾਰ ਵਧਣਾ ਅਤੇ ਤੋਂਦ ਨਿਕਲਨਾ ਆਮ ਗੱਲ ਹੋ ਗਈ ਹੈ..
ਤੰਦਰੁਸਤੀ ਦਾ ਦੂਜਾ ਨਾਂ ਹੈ ਦਹੀ
ਦਹੀ ਦਾ ਪ੍ਰਯੋਗ ਹਰ ਘਰ ਵਿਚ ਹੁੰਦਾ ਹੈ।
ਪੁਦੀਨਾ ਅਪਣਾਉ, ਦੁੱਖਾਂ ਤੋਂ ਰਾਹਤ ਪਾਉ
ਪੁਦੀਨਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ।
ਸ਼ੂਗਰ ਇਕ ਨਹੀਂ, 5 ਅਲੱਗ-ਅਲੱਗ ਬਿਮਾਰੀਆਂ ਹਨ!
ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ੂਗਰ ਅਸਲ ਵਿਚ 5 ਅਲੱਗ-ਅਲੱਗ ਬਿਮਾਰੀਆਂ ਹਨ
ਮਾਈਗਰੇਨ ਦੇ ਦਰਦ 'ਚ ਨਾ ਘਬਰਾਉ, ਇਹਨਾਂ ਉਪਰਾਲਿਆਂ ਨੂੰ ਅਜ਼ਮਾਉ
ਮਾਈਗਰੇਨ ਸਿਰ-ਦਰਦ ਦਾ ਹੀ ਇਕ ਰੋਗ ਹੈ। ਆਮਤੌਰ 'ਤੇ ਇਹ ਦਰਦ ਅੱਧੇ ਸਿਰ 'ਚ ਹੁੰਦਾ ਹੈ ਅਤੇ ਆਉਂਦਾ-ਜਾਂਦਾ ਰਹਿੰਦਾ ਹੈ ਪਰ ਕਈ ਵਾਰ ਪੂਰੇ ਸਿਰ 'ਚ ਦਰਦ ਹੁੰਦਾ ਹੈ।
ਜੇਕਰ ਦਾਲ ਜਾਂ ਸਬਜ਼ੀ 'ਚ ਨਮਕ ਜ਼ਿਆਦਾ ਹੋ ਜਾਵੇ ਤਾਂ ਇਹ ਤਰੀਕੇ ਆਉਣਗੇ ਕੰਮ
ਖਾਣੇ ਵਿਚ ਨਮਕ ਨਾ ਹੋਵੇ ਤਾਂ ਖਾਣਾ ਬੇਸੁਆਦ ਹੋ ਜਾਂਦਾ ਹੈ।
ਤਿੰਨ ਸਾਲ ਤਕ ਦੇ ਬੱਚਿਆਂ ਦੀ ਖ਼ੁਰਾਕ ਦਾ ਇੰਜ ਰਖੋ ਧਿਆਨ
ਜਦੋਂ ਬੱਚਾ ਮਾਂ ਦੇ ਕੁੱਖ ਵਿਚ ਹੁੰਦਾ ਹੈ ਤਦ ਮਾਂ ਦੇ ਖਾਣ - ਪੀਣ ਤੋਂ ਹੀ ਉਹ ਅਪਣਾ ਖਾਣਾ ਪ੍ਰਾਪਤ ਕਰਦਾ ਹੈ
ਗਰਮ ਪਾਣੀ 'ਚ ਸੌਂਫ਼ ਮਿਲਾ ਕੇ ਪੀਣ ਨਾਲ ਹੋਣਗੇ ਫ਼ਾਈਦੇ
ਭਾਰਤ ਸੌਂਫ਼ ਦਾ ਸੱਭ ਤੋਂ ਵੱਡਾ ਨਿਰਯਾਤ ਹੈ। ਭਾਰਤ 'ਚ ਲੋਕ ਖਾਣਾ ਖਾਣ ਤੋਂ ਬਾਅਦ ਸੌਫ਼ ਖਾਂਦੇ ਹਨ। ਇਹ ਮੁੰਹ ਨੂੰ ਤਾਜ਼ਾ ਰੱਖਦਾ ਹੈ ਪਰ ਸਿਰਫ਼ ਇੰਨਾ..
ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਚੀਕੂ
ਚੀਕੂ ਇਕ ਅਜਿਹਾ ਫਲ ਹੈ ਜੋ ਹਰ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਚੀਕੂ 'ਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਹੁੰਦਾ ਹੈ।