ਸਿਹਤ
ਜੇਕਰ ਤੁਹਾਡਾ ਬੱਚਾ ਵੀ ਕਰਦੈ ਬਿਸਤਰ ਗਿੱਲਾ ਤਾਂ ਜਾਣੋ ਕੁੱਝ ਘਰੇਲੂ ਨੁਸਖ਼ੇ
ਕਈ ਵਾਰ ਬੱਚੇ 1 ਸਾਲ ਤੋਂ ਵੱਡੇ ਹੋਣ ਤੋਂ ਬਾਅਦ ਬਿਸਤਰ 'ਤੇ ਹੀ ਪਿਸ਼ਾਬ ਕਰ ਦਿੰਦੇ ਹਨ।
ਫ਼ਲਾਂ ਦਾ ਰਾਜਾ 'ਅੰਬ' ਗੁਣਾਂ ਨਾਲ ਭਰਪੂਰ
ਭਾਰਤ ‘ਚ ਕਈ ਤਰ੍ਹਾਂ ਦੇ ਫ਼ਲ ਪਾਏ ਜਾਂਦੇ ਹਨ ਪਰ ਅੰਬ ਨੂੰ ਫ਼ਲਾਂ ਦਾ ਰਾਜਾ ਮੰਨਿਆ ਜਾਂਦਾ ਹੈ।
ਬੱਚਿਆਂ ਨੂੰ ਸਿਹਤਮੰਦ ਰਖਣ ਲਈ ਕਰੋ ਚਾਂਦੀ ਦੇ ਬਰਤਨਾਂ ਦਾ ਇਸਤੇਮਾਲ
ਪੁਰਾਣੇ ਸਮੇਂ ਦੇ ਲੋਕ ਅਪਣੇ ਘਰ 'ਚ ਚਾਂਦੀ ਦੇ ਬਰਤਨਾਂ ਦਾ ਇਸਤੇਮਾਲ ਕਰਦੇ ਸਨ।
ਤੁਲਸੀ ਦੀਆਂ ਪੱਤੀਆਂ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਹੁੰਦੇ ਨੇ ਕਈ ਫ਼ਾਇਦੇ
ਬਦਲਦੇ ਲਾਈਫ਼ ਸਟਾਈਲ ਵਿਚ ਸਿਹਤ ਸਬੰਧੀ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ ਪਰ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਵੀ ਬਹੁਤ ਜ਼ਰੂਰੀ ਹੈ।
ਢਿੱਡ ਨਾ ਵਧੇ ਤਾਂ ਕਰੋ ਕੁੱਝ ਚੀਜ਼ਾਂ ਤੋਂ ਪ੍ਰਹੇਜ਼
ਜੇਕਰ ਤੁਹਾਡਾ ਢਿੱਡ ਪਹਿਲਾਂ ਤੋਂ ਹੀ ਬਾਹਰ ਨਿਕਲਿਆ ਹੋਇਆ ਹੈ ਅਤੇ ਤੁਸੀਂ ਉਸ ਨੂੰ ਘਟ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋ
ਨਿਖ਼ਰੀ ਰੰਗਤ ਲਈ ਘਰ 'ਚ ਬਣਾਉ ਇਹ ਕੈਮੀਕਲ - ਫ਼ਰੀ ਬਲੀਚਿੰਗ ਪੈਕਸ
ਬਲੀਚ ਤੁਹਾਡੇ ਚਿਹਰੇ ਦੇ ਅਸਮਾਨ ਰੰਗਤ ਨੂੰ ਇਕ ਸਮਾਨ ਕਰ ਚਿਹਰੇ 'ਤੇ ਨਿਖ਼ਾਰ ਲਿਆਉਂਦਾ ਹੈ।
ਪਾਣੀ ਪੀਣਾ ਕਿਉਂ ਜ਼ਰੂਰੀ ਹੈ ?
ਜੇਕਰ ਸਰੀਰ ਤੋਂ ਜਿੰਨਾ ਪਾਣੀ ਤੁਸੀਂ ਲੈਂਦੇ ਹੋ ਉਸ ਤੋਂ ਜ਼ਿਆਦਾ ਬਾਹਰ ਨਿਕਲ ਜਾਂਦਾ ਹੈ ਤਾਂ ਸਰੀਰ ਨੂੰ ਉਸ ਦੇ ਬੁਨਿਆਦੀ ਕੰਮ ਕਰਨ ਵਿਚ ਸਮੱਸਿਆ ਹੋਣ ਲਗਦੀ ਹੈ
90 ਫ਼ੀ ਸਦੀ ਲੋਕ ਨਹੀਂ ਜਾਣਦੇ ਅਦਰਕ ਦੇ ਫ਼ਾਇਦੇ ਤੇ ਨੁਕਸਾਨ…
ਇਵੇਂ ਤਾਂ ਅਦਰਕ ਦਾ ਸੇਵਨ ਭੋਜਨ ਦਾ ਸਵਾਦ ਦੁਗਣਾ ਕਰ ਦਿੰਦਾ ਹੈ।
ਅੱਖਾਂ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾ ਸਕਦੈ 'ਸ਼ਹਿਦ'
ਅੱਖਾਂ ਸਾਡੇ ਸਰੀਰ ਵਿਚ ਸੱਭ ਤੋਂ ਸੰਵੇਦਨਸ਼ੀਲ ਹਿਸਿਆਂ ਵਿਚੋਂ ਇਕ ਹੁੰਦੀਆਂ ਹਨ।
ਖ਼ੂਬਸੂਰਤ ਵਾਲਾਂ ਦਾ ਵੀ ਐਲੋਵੇਰਾ ‘ਚ ਛੁਪਿਆ ਹੈ ਰਾਜ਼
ਐਲਵੋਰਾ ਇਕ ਅਜਿਹਾ ਬੂਟਾ ਹੈ ਜਿਸ ਨੂੰ ਘਰ ‘ਚ ਲਗਾਉਣ ਨਾਲ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ।