ਤਕਨੀਕ
ਬੱਚਿਆਂ ਦੀ ਪੜ੍ਹਾਈ ਲਈ ਸਭ ਤੋਂ ਵਧੀਆ ਡਿਵਾਈਸ ਹੈ ਟੈਬਲੇਟ, 15,000 ਰੁਪਏ ਹੈ ਕੀਮਤ
ਕੋਰੋਨਾ ਕਾਲ ਦੌਰਾਨ ਬਾਜ਼ਾਰ ਵਿੱਚ ਅਜਿਹੇ ਕਈ ਟੈਬਲੇਟਸ ਹਨ, ਜੋ 15,000 ਰੁਪਏ ਦੀ ਰੇਂਜ ਤੱਕ ਉਪਲਬਧ ਹਨ
ਸੂਬੇ ਨੇ ਲਿਆ ਫੈਸਲਾ- ਜੇਕਰ ਨਹੀਂ ਪਾਇਆ ਹੈਲਮੇਟ ਹੋਵੇਗਾ Driving license ਰੱਦ
ਬਿਨਾਂ ਹੈਲਮਟ ਬਾਈਕ ਚਲਾਉਣ ਵਾਲਿਆਂ ਦਾ ਡ੍ਰਾਈਵਿੰਗ ਲਾਈਸੈਂਸ (ਡੀਐੱਲ) ਰੱਦ ਕੀਤਾ ਜਾਵੇ।
ਨਵੇਂ ਸਾਲ ਵਿਚ 20 ਫ਼ੀਸਦੀ ਵੱਧ ਸਕਦਾ ਹੈ ਫ਼ੋਨ ਬਿਲ
ਸਾਲ 2021 ਵਿਚ ਮੋਬਾਈਲ ਕੰਪਨੀਆਂ 25 ਫ਼ੀ ਸਦੀ ਤਕ ਵਾਧਾ ਕਰ ਸਕਦੀਆਂ ਹਨ।
ਕੋਰੋਨਾ ਕਾਲ ਦੌਰਾਨ ਤਿੰਨ ਮਹੀਨਿਆਂ 'ਚ ਵਿਕੇ 34 ਲੱਖ ਕੰਪਿਊਟਰ
ਇਸ ਲਈ ਬੱਚਿਆਂ ਦੀ ਪੂਰੀ ਪੜ੍ਹਾਈ ਆਨਲਾਈਨ ਕਲਾਸਾਂ ਵਿਚ ਹੀ ਗੁਜ਼ਰ ਰਹੀ ਹੈ।
ਭਾਰਤ 'ਚ ਮੁੜ ਲਾਂਚ ਹੋ ਸਕਦੀ ਹੈ PUBG, ਦੇਖੋ ਨਵਾਂ ਅਪਡੇਟ
20 ਨਵੰਬਰ ਨੂੰ ਭਾਰਤ ਵਿਚ ਪਬਜੀ ਲਾਂਚ ਹੋ ਸਕਦੀ ਹੈ।
ਨੈਸ਼ਨਲ ਹਾਈਵੇਅ ’ਤੇ ਨਹੀਂ ਲੱਗਣਗੀਆਂ ਲੰਬੀਆਂ ਲਾਈਨਾਂ, ਲਾਜ਼ਮੀ ਹੋਇਆ ਫਾਸਟੈਗ, ਜਾਣੋ ਕੀਮਤ
ਐਨਐਚਏਆਈ ਮੁਤਾਬਕ ਫਾਸਟੈਗ ਨੂੰ ਕਿਸੇ ਵੀ ਬੈਂਕ ਵਿਚੋਂ 200 ਰੁਪਏ ਵਿਚ ਖਰੀਦ ਸਕਦੇ ਹੋ
iPhone 12mini 'ਚ ਯੂਜ਼ਰਸ ਨੂੰ ਆ ਰਹੀਆਂ ਵੱਡੀ ਸਮੱਸਿਆਵਾਂ, ਲੋਕ ਹੋ ਰਹੇ ਪਰੇਸ਼ਾਨ
ਫੋਨ ਦੀ ਲੌਕ ਸਕ੍ਰੀਨ ਸਵਾਈਪ ਕਰਨ ਜਾਂ ਕੈਮਰਾ ਖੋਲ੍ਹਣ ਨਾਲ ਇਸ ਦਾ ਲੌਕ ਨਹੀਂ ਖੋਲ੍ਹ ਰਿਹਾ।
Flipkart Diwali ਸੇਲ 'ਚ Redmi 9i ਖਰੀਦਣ ਦਾ ਅੱਜ ਆਖ਼ਿਰੀ ਮੌਕਾ
ਇਸ ਫ਼ੋਨ ਦੇ 4 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਅਸਲ ਕੀਮਤ ਤਾਂ 9,299 ਰੁਪਏ ਹਨ ਪਰ ਸੇਲ ਵਿੱਚ ਇਹ 8,299 ਰੁਪਏ ’ਚ ਮਿਲ ਰਿਹਾ ਹੈ।
ਹੁਣ ਆਧਾਰ ਕਾਰਡ ਦੇ QR ਕੋਡ ਨਾਲ ਹੋਵੇਗੀ ਤੁਹਾਡੀ ਪਛਾਣ, ਪੜ੍ਹੋ ਪੂਰੀ ਖ਼ਬਰ
ਪੀ.ਵੀ.ਸੀ. ਆਧਾਰ ਕਾਰਡ ਨੂੰ ਸੁਰੱਖਿਅਤ ਬਣਾਉਣ ਲਈ ਇਸ ਵਿਚ ਕਿਯੂ.ਆਰ. ਕੋਡ ਜੋੜਿਆ ਗਿਆ ਹੈ।
ਜਲਦ ਹੀ ਭਾਰਤ 'ਚ ਬਿਨਾਂ ਡਰਾਈਵਰ ਦੇ ਚਲਣਗੀਆਂ ਕਾਰਾਂ
ਜੇ ਇੰਟਰਨੈੱਟ ਦਾ ਸੰਪਰਕ ਟੁੱਟ ਜਾਂਦਾ ਹੈ ਤਾਂ ਹਾਦਸਾ ਹੋਣ ਦਾ ਖ਼ਤਰਾ ਰਹੇਗਾ।