ਜੀਵਨ ਜਾਚ
ਜਾਣੋ ਕਿ ਹੈ ਗਿਲੋਅ ਦੀ ਖਾਸ ਗੱਲ ਅਤੇ ਕਿੰਨੀ ਮਾਤਰਾ ਵਿਚ ਰੋਜ ਪੀਣੀ ਤੁਹਾਡੇ ਲਈ ਹੋਵੇਗੀ ਲਾਭਕਾਰੀ
ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਵਿਚ ਗਿਲੋਅ ਬਹੁਤ ਪ੍ਰਭਾਵਸ਼ਾਲੀ ਹੈ
Amazon ਨਾਲ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਕੰਪਨੀ ਨੇ ਸ਼ੁਰੂ ਕੀਤੀ ਨਵੀਂ Service
ਐਮਾਜ਼ੋਨ ਨੇ ਕਿਹਾ ਹੈ ਕਿ ਉਸ ਦੇ ਪਲੇਟਫਾਰਮ 'ਤੇ ਹੁਣ ਸੈਲਰਜ਼ ਨੂੰ ਹਿੰਦੀ ਵਿਚ ਰਜਿਸਟਰ ਕਰਨ ਅਤੇ ਅਪਣੇ ਆਨਲਾਈਨ ਕਾਰੋਬਾਰ ਨੂੰ ਹਿੰਦੀ ਵਿਚ ਮੈਨੇਜ ਕਰਨ ਦੀ ਸਹੂਲਤ ਹੋਵੇਗੀ।
ਸਾਹ ਤੇ ਪਾਚਨ ਸ਼ਕਤੀ ਦੀਆਂ ਸਮੱਸਿਆਵਾਂ ਤੋਂ ਰਾਹਤ ਦਵਾਉਂਦੀ ਹੈ 'ਹਲਦੀ'
ਸਾਡੀ ਰੋਜ਼ਾਨਾ ਰਸੋਈ ਵਿਚ ਵਰਤੋਂ ਹੋਣ ਵਾਲੀ ਹਲਦੀ ਨੂੰ ਆਯੁਰਵੈਦ ਵਿਚ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ।
ਜੇ ਦੁੱਧ ਨਹੀਂ ਪਚਦਾ ਤਾਂ ਕੀ ਕਰੀਏ?
ਤੁਸੀਂ ਕਈ ਲੋਕਾਂ ਨੂੰ ਕਹਿੰਦਿਆਂ ਸੁਣਿਆ ਹੋਵੇਗਾ ਕਿ ਉਨ੍ਹਾਂ ਨੂੰ ਦੁੱਧ ਨਹੀਂ ਪਚਦਾ
ਦੁੱਧ ਨਾਲ ਕਿਵੇਂ ਕਰੀਏ ਸਿਹਤ ਸਮੱਸਿਆਵਾਂ ਦਾ ਹੱਲ?
ਖ਼ੁਸ਼ਕ ਅਤੇ ਰੁੱਖੀ ਚਮੜੀ ਲਈ ਦੁੱਧ ਦਾ ਇਸ਼ਨਾਨ ਬਹੁਤ ਲਾਭਕਾਰੀ ਹੈ।
ਘਰ ਵਿਚ ਇਕ ਵੀ ਕਾਕਰੋਚ ਨਹੀਂ ਰਹਿਣ ਦੇਵੇਗਾ ਇਹ ਦੇਸੀ ਨੁਸਖਾ
ਗਰਮੀ ਅਤੇ ਬਰਸਾਤੀ ਦਿਨਾਂ ਵਿਚ ਘਰਾਂ ਵਿਚ ਕਾਕਰੋਚਾਂ ਦੀ ਗਿਣਤੀ ਵੱਧ ਜਾਂਦੀ ਹੈ
Unlock 1.0: ਰੇਲਵੇ ਵਿਚ ਰਿਜ਼ਰਵੇਸ਼ਨ ਕਰਵਾਉਣ ਲਈ ਹੁਣ ਦੇਣੀ ਪਵੇਗੀ ਜਾਣਕਾਰੀ
ਕੋਰੋਨਾ ਵਾਇਰਸ ਦੇ ਸੰਕਟ ਦੇ ਵਿਚਕਾਰ ਅਨਲੌਕ 1.0 ਦੇ ਲਾਗੂ ਹੁੰਦੇ ਹੀ ਲੋਕਾਂ ਨੂੰ ਕਈ ਕਿਸਮਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਹਨ।
Darknet 'ਤੇ ਲੀਕ ਕੀਤੀ ਗਈ 100,000 ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਦੀ ID!
ਸਾਈਬਲ ਵੱਲੋਂ ਜਾਰੀ ਰਿਪੋਰਟ ਅਨੁਸਾਰ ਡਾਰਕਨੈੱਟ ´ਤੇ ਵੱਡੇ ਪੱਧਰ 'ਤੇ ਭਾਰਤੀ ਨਾਗਰਿਕਾਂ ਦੀ ਪਛਾਣ ਸਬੰਧੀ ਜਾਣਕਾਰੀ ਲੀਕ ਕੀਤੀ ਗਈ ਹੈ।
ਪਲੇ ਸਟੋਰ ਤੋਂ Remove ਹੋਈ 'Remove China Apps', 10 ਦਿਨ 'ਚ 10 ਲੱਖ ਵਾਰ ਕੀਤੀ ਗਈ ਡਾਊਨਲੋਡ
ਭਾਰਤ ਵਿਚ ਤੇਜ਼ੀ ਨਾਲ ਵਾਇਰਲ ਹੋਈ 'Remove China Apps' ਨੂੰ ਗੂਗਲ ਨੇ ਪਲੇ ਸਟੋਰ ਤੋਂ ਡਿਲੀਟ ਕਰ ਦਿੱਤਾ ਗਿਆ ਹੈ।
ਪਾਲਤੂ ਜਾਨਵਰ ਘਟਾ ਸਕਦੇ ਹਨ ਕੋਰੋਨਾ ਵਾਇਰਸ ਦਾ ਤਣਾਅ
ਪਾਲਤੂ ਜਾਨਵਰ ਘਟਾ ਸਕਦੇ ਹਨ ਕੋਰੋਨਾ ਵਾਇਰਸ ਦਾ ਤਣਾਅ