Chandigarh
Paytm ਸਬੰਧੀ ਕਾਲ ਸੁਣਨੀ ਡਾਕਟਰ ਨੂੰ ਪਈ ਮਹਿੰਗੀ, ਖਾਤੇ 'ਚੋਂ 40 ਹਜ਼ਾਰ ਗਾਇਬ!
ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ
ਕਲਯੁੱਗੀ ਮਾਂ ਨੇ ਆਪਣੇ ਬੱਚੇ ਨਾਲ ਕਰ ਦਿੱਤਾ ਅਜਿਹਾ ਕਾਰਾ, ਜਾਣ ਕੇ ਕੰਬ ਜਾਵੇਗੀ ਰੂਹ!
ਪੁਲਿਸ ਨੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਕੀਤਾ ਦਰਜ
ਪਾਕਿ ਤੋਂ ਖਾਲੀ ਹੱਥ ਆਏ ਚੰਡੀਗੜ੍ਹ ਦੇ ‘ਲੰਗਰ ਬਾਬਾ’ ਦੀ ਪੂਰੀ ਕਹਾਣੀ, ਅੱਜ ਮਿਲੇਗਾ ਪਦਮ ਸ਼੍ਰੀ
ਪਦਮ ਸ਼੍ਰੀ ਪੁਰਸਕਾਰਾਂ ਦਾ ਐਲਾਨ ਹੋ ਚੁੱਕਾ ਹੈ। ਇਸ ਲਿਸਟ ਵਿਚ ‘ਲੰਗਰ ਬਾਬਾ’ ਦਾ ਨਾਂਅ ਵੀ ਸ਼ਾਮਲ ਹੈ।
ਭਾਰਤ ਦੀ ਰੂਹ ਦੀ ਰਾਖੀ ਲਈ ਚਟਾਨ ਵਾਂਗ ਖੜੇ ਹਾਂ-ਕੈਪਟਨ ਅਮਰਿੰਦਰ ਸਿੰਘ
ਦੇਸ਼ ਵਿਚ 71ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਵਾਹਨਾਂ 'ਤੇ ਗੋਤ, ਪੇਸ਼ਾ, ਅਹੁਦਾ ਲਿਖਵਾਉਣ ਵਾਲੇ ਹੁਣ ਹੋ ਜਾਣ ਸਾਵਧਾਨ
ਹਾਈਕੋਰਟ ਨੇ ਅਜਿਹਾ ਕੁੱਝ ਲਿਖਵਾਉਣ 'ਤੇ ਲਗਾਈ ਪਾਬੰਦੀ
BIG BAZAR ਨੂੰ CARRY BAG ਦੇ 12 ਰੁਪਏ ਵਸੂਲਣੇ ਪਏ ਮਹਿੰਗੇ!
ਸਮਾਨ ਖਰੀਦਣ ਗਏ ਗ੍ਰਾਹਕ ਕੋਲੋਂ ਕੈਰੀ ਬੈਗ ਦੇ ਅਲੱਗ ਤੋਂ 12 ਰੁਪਏ ਵਸੂਲਣੇ ਬਿਗ ਬਜ਼ਾਰ ਨੂੰ ਮਹਿੰਗੇ ਪੈ ਗਏ ਹਨ।
ਡੀ.ਐਸ.ਪੀ. ਅਤੁਲ ਸੋਨੀ ਦੀ ਮੁਅੱਤਲੀ ਦੀ ਸਿਫ਼ਾਰਸ਼
ਮੁਹਾਲੀ ਦੇ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ
'ਕਿਸੇ ਵੀ ਗੱਡੀ ਉਤੇ ਸਰਕਾਰੀ ਧੌਂਸ ਜਤਾਉਂਦਾ ਅਹੁਦਾ ਜਾਂ ਸਰਕਾਰ ਦਾ ਜ਼ਿਕਰ ਨਹੀਂ ਹੋਵੇਗਾ'
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਪਣੇ ਇਕ ਮਹੱਤਵਪੂਰਨ ਆਦੇਸ਼ ਵਿਚ ਸੜਕਾਂ ਉਤੇ ਚੱਲ ਰਹੇ ਲਾਲ ਫ਼ੀਤਾਸ਼ਾਹੀ ਕਲਚਰ ਨੂੰ ਖ਼ਤਮ ਕਰਨ ਦੀ 'ਕਰਾਰੀ' ਪਹਿਲ ਕੀਤੀ ਹੈ
ਸਿਆਸੀ ਜ਼ਮੀਨ ਖੁਸਦੀ ਵੇਖ ਕੇ ਸੁਖਬੀਰ ਬਾਦਲ ਬੁਖਲਾ ਗਿਐ : ਕਾਂਗੜ
ਸੁਖਬੀਰ ਨੂੰ ਪੰਜ ਸਾਲ ਬਹਿਬਲ ਕਲਾਂ ਦੀ ਕਿਉਂ ਨਹੀਂ ਆਈ ਯਾਦ
ਬਲੱਡ ਪ੍ਰੈਸ਼ਰ ਦੇ ਮਰੀਜ਼ਾਂ 'ਤੇ ਮਿਹਰਬਾਨ ਹੋਈ ਸਰਕਾਰ, ਮਿਲੇਗੀ ਇਹ ਸਹੂਲਤ!
8 ਹਜ਼ਾਰ ਮਾਮਲਿਆਂ ਦੀ ਕੀਤੀ ਜਾਂਚ