Chandigarh
ਅਪਣੇ ਸਟੈਂਡ ਖਾਤਰ 'ਸਿਰ-ਧੜ ਦੀ ਬਾਜ਼ੀ' ਲਾਉਣ ਲਈ ਤਿਆਰ ਹਾਂ : ਬਾਜਵਾ
ਕੈਪਟਨ ਦੀਆਂ ਮੁੜ ਗਿਣਾਈਆਂ ਕਮੀਆਂ
ਸੁਖਬੀਰ ਨੇ ਕੈਪਟਨ ਦੀ ਰਾਜਪਾਲ ਕੋਲ ਲਾਈ 'ਸ਼ਿਕਾਇਤ' ਕਿਹਾ, ਅਫ਼ਸਰ ਚਲਾ ਰਹੇ ਨੇ ਸਰਕਾਰ!
ਸਰਕਾਰ 'ਤੇ ਨਿੱਜੀ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਦਾ ਲਾਇਆ ਦੋਸ਼
ਬਾਜਵੇ ਨੇ ਖੋਲ੍ਹਿਆ ਕੈਪਟਨ ਖ਼ਿਲਾਫ ਮੋਰਚਾ, ਮੰਤਰੀਆਂ ਨੇ ਕਿਹਾ-ਹੋਵੇ ਅਨੁਸ਼ਾਸਨੀ ਕਾਰਵਾਈ
ਮੰਤਰੀਆਂ ਨੇ ਬਾਜਵਾ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਖੇਡਣ ਦਾ ਦੋਸ਼ ਲਾਇਆ
ਅਮਰੀਕਾ ਵਿਚ ਸਿੱਖਾਂ ਨੂੰ ਮਿਲਿਆ ਇਕ ਵੱਡਾ ਤੋਹਫ਼ਾ, ਪੜ੍ਹੋ ਪੂਰੀ ਖ਼ਬਰ
ਅਮਰੀਕਾ ਵਿਚ ਰਹਿੰਦੇ ਸਿੱਖ ਪਿਛਲੇ ਦੋ ਦਹਾਕਿਆਂ ਤੋਂ ਵੱਖਰੀ ਕੋਡਿੰਗ ਦੀ ਵਕਾਲਤ ਕਰ ਰਹੇ ਸਨ
ਕੁੰਡੀਆਂ ਦੇ ਸਿੰਗ ਫਸ ਗਏ...ਬਾਜਵਾ ਦਾ ਕੈਪਟਨ ਨੂੰ 'ਓਪਨ ਚੈਲੰਜ'!
ਕਿਹਾ, ਭੱਖਦੇ ਮੁੱਦਿਆਂ 'ਤੇ ਮੇਰੇ ਨਾਲ ਬਹਿਸ਼ ਕਰ ਲੈਣ ਕੈਪਟਨ...
ਪੰਜਾਬੀਆਂ ਨੂੰ 'ਮਹਿੰਗਾ' ਪੈਣ ਜਾ ਰਿਹੈ ਬੰਦੂਕਾਂ ਦਾ ਸ਼ੌਕ!
ਗਨ ਕਲਚਰ ਕਾਰਨ ਹਾਦਸਿਆਂ 'ਚ ਚਿੰਤਾਜਨਕ ਵਾਧਾ
ਕੀ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦਾ ਸਮਾਂ ਆ ਗਿਆ ਹੈ?
ਟਕਸਾਲੀ ਆਗੂਆਂ ਵਲੋਂ ਸਰਗਰਮੀਆਂ ਤੇਜ਼
ਇਸ ਹਫ਼ਤੇ ਸੱਜੇਗਾ ਪੰਜਾਬ ਦੇ ਨਵੇਂ ਬੀਜੇਪੀ ਪ੍ਰਧਾਨ ਸਿਰ ਤਾਜ
ਪਾਰਟੀ ਵਲੋਂ ਚੋਣ ਲਈ ਸਰਗਰਮੀਆਂ ਤੇਜ਼
ਫ਼ੌਜ ਦਾ ਅਸਲਾ ਚੋਰੀ ਕਰਨ ਵਾਲਾ ਕੈਦੀ ਹਸਪਤਾਲ ਚੋਂ ਹੋਇਆ ਨੌਂ ਦੋ ਗਿਆਰਾਂ
ਪੁਲਿਸ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ
ਮਾਂ ਬੋਲੀ ਪੰਜਾਬੀ ਨੂੰ ਚੰਡੀਗੜ੍ਹ ਦੀ ਪਹਿਲੀ ਭਾਸ਼ਾ ਬਣਾਉਣ ਲਈ 23 ਜਨਵਰੀ ਨੂੰ ਲੱਗੇਗਾ ਵਿਸ਼ਾਲ ਧਰਨਾ
ਚੰਡੀਗੜ੍ਹ ਤੋਂ ਚੁਣੀ ਗਈ ਸੰਸਦ ਮੈਂਬਰ ਕਿਰਨ ਖੇਰ ਨੂੰ ਧਰਨੇ 'ਚ ਸਵਾਲ ਕੀਤਾ ਜਾਵੇਗਾ ਕਿ ਆਖਰ ਉਹ ਅਪਣੇ ਵਾਅਦੇ ਤੋਂ ਕਿਉਂ ਮੁੱਕਰੇ