Chandigarh
‘ਮੇਕ ਇਨ ਇੰਡੀਆ’ ਦਾ ਨਾਅਰਾ ਦੇਣ ਵਾਲੇ ਮੋਦੀ ਨੇ ਸਰਕਾਰੀ ਕੰਪਨੀਆਂ ਛੱਡ ਭਰੇ ਅੰਬਾਨੀ, ਅਡਾਣੀ ਦੇ ਢਿੱਡ
ਮੋਦੀ 2014 ਵਿਚ ਆਏ ਸੀ ਗੰਗਾ ਦੇ ਲਾਲ ਬਣ ਕੇ ਪਰ ਹੁਣ ਜਾਣਗੇ ਰਾਫ਼ੇਲ ਦੇ ਦਲਾਲ ਬਣ ਕੇ।
ਵੋਟ ਪਾਉਣ 'ਤੇ ਹੋਟਲ-ਰੈਸਟੋਰੈਂਟਸ ਵਿਚ ਮਿਲੇਗਾ 15 ਫ਼ੀਸਦ ਡਿਸਕਾਉਂਟ
ਇਸ ਨਾਲ ਵੱਧ ਤੋਂ ਵੱਧ ਹੋਣਗੇ ਜਾਗਰੂਕ
ਪੰਜਾਬ ਦੀਆਂ ਚੋਣਾਂ ਵਿਚ ਫਿਰ ਗੁੰਜੇਗਾ ਨਸ਼ੇ ਦਾ ਮੁੱਦਾ
ਨਸ਼ੇ ਦੀਆਂ ਗੋਲੀਆਂ ਦੀ ਬਰਾਮਦੀ ਵਿਚ ਮਾਨਸਾ ਜ਼ਿਲ੍ਹਾ ਪਹਿਲੇ ਸਥਾਨ 'ਤੇ ਹੈ।
ਬਠਿੰਡਾ ਅਤੇ ਫ਼ਿਰੋਜ਼ਪੁਰ ਹਲਕਿਆਂ ਦੀ ਕਮਾਨ ਰਾਹੁਲ ਹੱਥ
ਫ਼ਿਰੋਜ਼ਪੁਰ ਲਈ ਘੁਬਾਇਆ ਬਣੇ ਪਹਿਲੀ ਪਸੰਦ
ਸਾਧਵੀ ਪ੍ਰਗਿਆ ਦੇ ਬਿਆਨ 'ਤੇ ਕੈਪਟਨ ਨੇ ਇਤਰਾਜ ਪ੍ਰਗਟਾਇਆ
ਕਿਹਾ - ਅਜਿਹੇ ਬਿਆਨ 'ਤੇ ਸਾਧਵੀ ਨੂੰ ਸ਼ਰਮ ਆਉਣੀ ਚਾਹੀਦੀ ਹੈ
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਹੀ ਬਾਦਲਾਂ ਦੇ ਪੈਰਾਂ 'ਚ ਡਿੱਗਿਆ : ਕੈਪਟਨ
ਕਿਹਾ - ਬਰਾੜ ਵਰਗੇ ਬਾਹਰੀ ਬੰਦੇ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਬਾਦਲਾਂ ਨੇ ਅਪਣੀ ਮਾਯੂਸੀ ਜ਼ਾਹਰ ਕੀਤੀ
‘ਨੋਟਬੰਦੀ’ ਦੇਸ਼ ਦਾ ਸਭ ਤੋਂ ਵੱਡਾ ਘਪਲਾ, ਕਪਿਲ ਸਿੱਬਲ ਨੇ ਕੀਤਾ ਵੱਡਾ ਖ਼ੁਲਾਸਾ
ਨੋਟਬੰਦੀ ਮਗਰੋਂ ਕੀਤੇ ਗਏ ਸਟਿੰਗ ਆਪਰੇਸ਼ਨ ਨੂੰ ਮੀਡੀਆ ਸਾਹਮਣੇ ਕੀਤਾ ਗਿਆ ਜਾਰੀ
ਕੀ ਪੀਐਮ ਮੋਦੀ ਚੋਣ ਰੈਲੀਆਂ 'ਚ ਬਿਨਾਂ ਸੋਚੇ ਸਮਝਦੇ ਬੋਲਦੇ ਨੇ?
ਹੁਣ ਤਕ ਕਈ ਦਾਅਵੇ ਨਿਕਲ ਚੁੱਕੇ ਨੇ ਝੂਠ
ਕਾਂਗਰਸ ਨੂੰ ਮਿਲਿਆ ਇਕ ਹੋਰ ਵੱਡਾ ਹੁਲਾਰਾ
ਬਰਨਾਲਾ ਜ਼ਿਲ੍ਹਾ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਕਾਂਗਰਸ ‘ਚ ਸ਼ਾਮਿਲ ਹੋਏ।
ਚੰਡੀਗੜ੍ਹ ਵਿਚ ਸੰਵੇਦਨਸ਼ੀਲ ਬੂਥਾਂ ਦੀ ਗਿਣਤੀ ਹੋਰ ਵਧੇਗੀ?
10 ਹੋਰ ਵਾਧੂ ਕੰਪਨੀਆਂ ਦੀ ਭੇਜੀ ਗਈ ਡਿਮਾਂਡ