Chandigarh
ਪਨਬੱਸ ਕਾਮਿਆਂ ਨੇ ਰਾਜ ਭਰ 'ਚ ਚੱਕਾ ਜਾਮ ਕੀਤਾ
ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਇਕ ਪ੍ਰੈਸ ਬਿਆਨ ਵਿਚ ਦਸਿਆ ਕਿ ਪੰਜਾਬ ਰੋਡਵੇਜ ਪਨਬੱਸ ਕਾਮਿਆਂ ਵਲੋਂ ਠੇਕਾ ਮਜ਼ਦੂਰ ਪ੍ਰਣਾਲੀ.........
'ਆਪ' ਹਾਈ ਕਮਾਨ ਸੂਬਾ ਯੂਨਿਟ 'ਤੇ ਮੁੜ ਗ਼ਲਬਾ ਕਾਇਮ ਕਰਨ ਦੇ ਰੌਂਅ 'ਚ
ਆਮ ਆਦਮੀ ਪਾਰਟੀ ਦੇ 16 ਅਹੁਦੇਦਾਰਾਂ ਨੇ ਅਸਤੀਫ਼ਾ ਪੱਤਰ ਮੀਡੀਆ 'ਚ ਜਨਤਕ ਕਰ ਕੇ ਇਕ ਵਾਰ ਫਿਰ ਪਾਰਟੀ ਅੰਦਰ ਧੁਖ ਰਹੀ ਖ਼ਾਨਾਜੰਗੀ ਭਖਾ ਦਿਤੀ ਹੈ...........
ਨਸ਼ਾ ਛੁਡਾਊ ਕੇਂਦਰਾਂ 'ਚ ਸੇਵਾਵਾਂ ਦੇਣਗੇ ਸੇਵਾਮੁਕਤ ਮਾਹਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਛੁਡਾਊ ਕੇਂਦਰਾਂ ਵਿਚ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਤਾਦਾਦ ਨੂੰ ਵੇਖਦਿਆਂ ਮਨੋਰੋਗਾਂ ਦੇ ਸੇਵਾ-ਮੁਕਤ ਮਾਹਰਾਂ.............
ਪਿਛਲੀ ਸਰਕਾਰ ਨੇ ਹਕੂਮਤ ਦੇ ਆਖ਼ਰੀ ਤਿੰਨ ਸਾਲਾਂ ਦੇ ਨਹੀਂ ਦਿਤੇ ਸ਼੍ਰੋਮਣੀ ਪੁਰਸਕਾਰ
ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਾਬਕਾ ਅਕਾਲੀ-ਭਾਜਪਾ ਸਰਕਾਰ ਸ਼੍ਰੋਮਣੀ ਪੁਰਸਕਾਰਾਂ ਦੀ ਕਰੋੜਾਂ ਦੀ ਦੇਣਦਾਰ ਹੈ..............
ਗੈਂਗਸਟਰ ਦਿਲਪ੍ਰੀਤ ਢਾਹਾਂ ਦਾ ਸਾਥ ਦੇਣ ਵਾਲੀਆਂ ਦੋਵੇਂ ਭੈਣਾਂ ਭੇਜੀਆਂ ਜੇਲ
ਪੰਜਾਬ ਪੁਲਿਸ ਦੇ ਸਪੈਸ਼ਲ ਅਪਰੇਸ਼ਨ ਸੈਲ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਦਾ ਸਾਥ ਦੇਣ ਵਾਲੀਆਂ ਦੋਵੇਂ ਸਗੀਆਂ ਭੈਣਾ ਰੁਪਿੰਦਰ ਕੌਰ ਉਰਫ ਰੂਬੀ 'ਤੇ ਹਰਪ੍ਰੀਤ ਕੌਰ...
ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ੇ ਦੀ ਆਦੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਕੀਤੀ ਗਈ ਨਿਜੀ ਅਪੀਲ ਤੋਂ ਬਾਅਦ ਸੂਬਾ ਸਰਕਾਰ ਵਲੋਂ ....
ਕਿਸਾਨਾਂ ਦੀ ਭਲਾਈ ਲਈ ਗੰਭੀਰ ਨਹੀਂ ਮੋਦੀ ਸਰਕਾਰ: ਬੀਕੇਯੂ
ਭਾਰਤੀ ਕਿਸਾਨ ਯੁਨੀਅਨ ਦੀ ਮੀਟਿੰਗ ਅਜ ਕਿਸਾਨ ਭਵਨ ਵਿਖੇ ਹੋਈ ਜਿਸ ਵਿਚ ਕਿਸਾਨੀ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਗੰਭੀਰ ਵਿਚਾਰਾਂ ਹੋਈਆਂ। ਮੀਟਿੰਗ ਵਿਚ ....
ਅੱਜ ਦਾ ਹੁਕਮਨਾਮਾ 16 ਜੁਲਾਈ 2018
ਅੰਗ- 771 ਸੋਮਵਾਰ 16 ਜੁਲਾਈ 2018 ਨਾਨਕਸ਼ਾਹੀ ਸੰਮਤ 550
ਸੋ ਦਰ ਤੇਰਾ ਕਿਹਾ- ਕਿਸਤ 65
ਇਥੇ ਸਪੱਸ਼ਟ ਕਰ ਦਈਏ ਕਿ ਇਹ ਵਿਸ਼ੇਸ਼ ਗੁਣ ਕੇਵਲ ਬਾਬੇ ਨਾਨਕ ਦੀ ਕਵਿਤਾ ਵਿਚ ਹੀ ਵਿਖਾਈ ਨਹੀਂ ਦੇਂਦਾ ਸਗੋਂ ਦੂਜੇ...
ਕਈ ਖ਼ਤਰਿਆਂ ਨਾਲ ਘਿਰਿਆ ਮੁਹੱਬਤ ਦਾ ਪ੍ਰਤੀਕ ਤਾਜ ਮਹਿਲ
ਮੁਹੱਬਤ ਦਾ ਪ੍ਰਤੀਕ ਮੰਨੇ ਜਾਣ ਵਾਲੇ ਤਾਜ ਮਹਲ ਉੱਤੇ ਇੱਕ ਵਾਰ ਫਿਰ ਤੋਂ ਪ੍ਰਦੂਸ਼ਣ ਦਾ ਖ਼ਤਰਾ ਮੰਡਰਾ ਰਿਹਾ ਹੈ।