New Delhi
ਜਨਸੰਖਿਆ ਨਿਯੰਤਰਣ 'ਤੇ ਬਣ ਸਕਦਾ ਹੈ ਸਖ਼ਤ ਕਾਨੂੰਨ
ਪੇਸ਼ ਹੋਵੇਗਾ ਪ੍ਰਸਤਾਵ
ਕਿਸਾਨਾਂ ਦੀ ਹਾਲਤ ਮਾੜੀ, ਕੀਤੇ ਵਾਅਦੇ ਪੂਰੇ ਕਰਨ ਮੋਦੀ: ਰਾਹੁਲ
ਕਿਸਾਨਾਂ ਦੀ ਹਾਲਤ ਲਈ ਲੰਮੇ ਸਮੇਂ ਤਕ ਸਰਕਾਰ ਚਲਾਉਣ ਵਾਲੇ ਜ਼ਿੰਮੇਵਾਰ
ਅਯੁਧਿਆ ਮਾਮਲਾ: ਦੋਸਤਾਨਾ ਢੰਗ ਨਾਲ ਮਸਲਾ ਹੱਲ ਨਾ ਹੋਇਆ ਤਾਂ 25 ਜੁਲਾਈ ਤੋਂ ਰੋਜ਼ਾਨਾ ਹੋਵੇਗੀ ਸੁਣਵਾਈ
ਸੁਪਰੀਮ ਕੋਰਟ ਨੇ ਇਕ ਹਫ਼ਤੇ ਵਿਚ ਮੰਗੀ ਸਥਿਤੀ ਰਿਪੋਰਟ
ਈ-ਵਣਜ ਕਾਰੋਬਾਰ 'ਚ ਉਤਰੇਗਾ ਬੈਂਕ ਆਫ਼ ਬੜੌਦਾ
ਬੈਂਕ 'ਡਿਜੀਟਲ ਕਾਮਰਸ ਪਲੇਟਫ਼ਾਰਮ' ਲਈ ਇਕ ਸਾਂਝੇਦਾਰ ਦੀ ਤਲਾਸ਼ 'ਚ ਹੈ, ਜਿਸ ਲਈ ਉਸ ਨੇ ਬੋਲੀ ਮੰਗੀ ਹੈ।
ਟ੍ਰੇਨ ਆਪਰੇਟਰ ਲਈ ਜ਼ਰੂਰਤ ਤੋਂ ਜ਼ਿਆਦਾ ਯੋਗਤਾ ਵਾਲੀ ਔਰਤ ਨੂੰ ਨਹੀਂ ਕੀਤਾ ਗਿਆ ਸਿਲੈਕਟ
ਲਿਆ ਗਿਆ ਅਜਿਹਾ ਫ਼ੈਸਲਾ
ਕਿੱਥੇ ਗਏ ਬਜਟ ਦੇ 1.7 ਲੱਖ ਕਰੋੜ ਰੁਪਏ
ਇਸ ਘੁਟਾਲੇ ਦੀ ਕੀ ਹੈ ਵਜ੍ਹਾ
11 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ ਰੁਪਈਆ
ਵੀਰਵਾਰ ਨੂੰ ਕਾਰੋਬਾਰ ਵਿਚ ਰੁਪਏ ‘ਚ ਸ਼ਾਨਦਾਰ ਤੇਜ਼ੀ ਦੇਖੀ ਜਾ ਰਹੀ ਹੈ। ਅੱਜ ਰੁਪਈਆ 28 ਪੈਸੇ ਮਜ਼ਬੂਤ ਹੋ ਕੇ 68.30 ਪ੍ਰਤੀ ਡਾਲਰ ਦੇ ਪੱਧਰ ‘ਤੇ ਪਹੁੰਚ ਗਿਆ ਹੈ।
ਸਲਮਾਨ 'ਤੇ ਵੀ ਭਾਰੇ ਪਏ ਸ਼ਾਹਿਦ ਕਪੂਰ
ਕਬੀਰ ਸਿੰਘ 2019 ਦੀ ਸਭ ਤੋਂ ਵੱਡੀ ਹਿੱਟ
‘ਫੋਰਬਜ਼ ਸੈਲਿਬ੍ਰਿਟੀ 100’ ਦੀ ਸੂਚੀ ਵਿਚ ਸ਼ਾਮਲ ਅਕਸ਼ੈ ਹਨ 444 ਕਰੋੜ ਦੇ ਮਾਲਕ
‘ਫੋਰਬਜ਼ ਸੈਲਿਬ੍ਰਿਟੀ 100’ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਲਿਸਟ ਵਿਚ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਅਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ ਹਨ।
ਐਸਸੀ ਦੀ ਵਕੀਲ ਇੰਦਰਾ ਜੈਸਿੰਘ ਅਤੇ ਪਤੀ ਆਨੰਦ ਗ੍ਰੋਵਰ ਦੇ ਘਰ ਸੀਬੀਆਈ ਰੇਡ
ਜਾਣੋ ਕੀ ਹੈ ਪੂਰਾ ਮਾਮਲਾ