New Delhi
ਪ੍ਰਦੂਸ਼ਣ ਕਾਰਨ ਭਾਰਤ ’ਚ ਹਰ ਸਾਲ ਇਕ ਲੱਖ ਬੱਚਿਆਂ ਦੀ ਮੌਤ
ਹਵਾ ਪ੍ਰਦੂਸ਼ਣ ਨਾਲ ਲੜਨ ਦੀਆਂ ਸਰਕਾਰ ਦੀਆਂ ਯੋਜਨਾਵਾਂ ਹੁਣ ਤਕ ਨਹੀਂ ਹੋਈਆਂ ਸਫ਼ਲ
ਵਾਤਾਵਰਣ ਦਿਵਸ ਮੌਕੇ ਆਦਿਵਾਸੀਆਂ ਦੀ ਗੱਲ ਕਿਉਂ ਨਹੀਂ ਹੁੰਦੀ? : ਨੰਦ ਕੁਮਾਰ
ਅਨੁਸੂਚਿਤ ਜਨਜਾਤੀ ਕਮਿਸ਼ਨ ਦੇ ਮੁਖੀ ਨੇ ਕਿਹਾ-ਆਦਿਵਾਸੀਆਂ ਨੂੰ ਜੰਗਲ ਵਿਚੋਂ ਕਢਿਆ ਜਾ ਰਿਹੈ
20 ਸਾਲਾਂ ’ਚ ਕੱਟੇ 1500 ਕਰੋੜ ਦਰੱਖਤ, ਹੁਣ ਵੀ ਨਾ ਸਮਝੇ ਤਾਂ ਦੁਨੀਆਂ ’ਚੋਂ ਮਿਟ ਜਾਣਗੀਆਂ ਇਹ ਥਾਵਾਂ
ਪੂਰੀ ਦੁਨੀਆ ਵਿਚ ਪਿਛਲੇ 5 ਸਾਲਾਂ ਵਿਚ ਪ੍ਰਦੂਸ਼ਣ ਵਧਿਆ 8 ਫ਼ੀਸਦੀ
ਉੱਜਵਲਾ ਸਕੀਮ ਤਹਿਤ ਹੁਣ ਮਿਲੇਗਾ 5 ਕਿਲੋਗ੍ਰਾਮ ਦਾ ਸਿਲੰਡਰ
ਸਬਸਿਡੀ 'ਤੇ ਮਿਲਣ ਵਾਲਾ 5 ਕਿਲੋਗ੍ਰਾਮ ਦਾ ਸਿਲੰਡਰ 175.10 ਰੁਪਏ 'ਚ ਮਿਲਦਾ ਹੈ
10 ਫ਼ੀ ਸਦੀ ਵੱਧ ਸਕਦੀ ਹੈ ਖਾਦਾਂ ਦੀ ਕੀਮਤ
ਭਾਰਤ 'ਚ ਹਰ ਸਾਲ 320 ਲੱਖ ਟਨ ਯੂਰੀਏ ਦੀ ਖਪਤ ਹੁੰਦੀ ਹੈ
ਆਉਣ ਵਾਲੇ ਸੰਸਦ ਸੈਸ਼ਨ ਵਿਚ ਵਾਹਨ ਬਿਲ ਪੇਸ਼ ਕਰ ਸਕਦੀ ਹੈ ਸਰਕਾਰ : ਗਡਕਰੀ
ਕਿਹਾ - 8000 ਅਜਿਹੇ ਮਾਰਗ ਖੰਡਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਨ੍ਹਾਂ 'ਤੇ ਦੁਰਘਟਨਾਵਾਂ ਦਾ ਖ਼ਤਰਾ ਸਭ ਤੋਂ ਵੱਧ ਹੈ
ਈਦ ਦੇ ਦਿਨ ਵੱਖਵਾਦੀਆਂ ਨੇ ਲਹਿਰਾਏ ਮੂਸਾ ਦੇ ਪੋਸਟਰ
ਵੱਖਵਾਦੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ
ਕਾਮੇਡੀਅਨ ਦਿਨਯਾਰ ਕਾਂਟਰੈਕਟਰ ਦਾ ਦੇਹਾਂਤ, ਪੀਐਮ ਮੋਦੀ ਨੇ ਦਿੱਤੀ ਸ਼ਰਧਾਂਜਲੀ
ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਨਯਾਰ ਕਾਂਟਰੈਕਟਰ ਦਾ 79 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ।
ਪਥਰੀ ਦਾ ਆਪ੍ਰੇਸ਼ਨ ਕਰਵਾਉਣ ਆਈ ਔਰਤ ਦੀ ਕਿਡਨੀ ਚੋਰੀ
ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ
ਭਾਰਤੀ ਕ੍ਰਿਕੇਟ ਟੀਮ ਲਈ ਪੀਐਮ ਮੋਦੀ ਨੇ ਕੀਤਾ ਟਵੀਟ
ਵਿਸ਼ਵ ਕੱਪ 2019 ਵਿਚ ਅੱਜ ਭਾਰਤ ਨੇ ਅਪਣੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ।