New Delhi
ਸ਼੍ਰੀਦੇਵੀ ਦੀ ਮੌਤ ਦਾ ਸਬੰਧ ਦਾਊਦ ਨਾਲ ਜੁੜਨ 'ਤੇ ਬੋਨੀ ਕਪੂਰ ਨੇ ਤੋੜੀ ਚੁੱਪੀ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ 24 ਫਰਵਰੀ ਨੂੰ ਦੁਬਈ ਵਿਚ ਦਿਹਾਂਤ ਹੋਇਆ ਸੀ| ਅਦਾਕਾਰਾ ਦਾ ਅਚਾਨਕ ਦਿਹਾਂਤ......
ਸਰਕਾਰੀ ਬੈਂਕਾਂ ਨੇ ਬਣਾਇਆ ਘਾਟੇ ਦਾ ਰੀਕਾਰਡ
ਜਨਤਕ ਖੇਤਰ ਦੇ ਬੈਂਕਾਂ ਦਾ ਘਾਟਾ (ਪੀ.ਐਸ.ਬੀ.) ਜਨਵਰੀ-ਮਾਰਚ 2018 ਤਿਮਾਹੀ 'ਚ 50,000 ਕਰੋੜ ਰੁਪਏ ਦਾ ਅੰਕੜਾ ਛੋਹਣ ਜਾ ਰਿਹਾ ਹੈ। ਇਹ ਅਪਣੇ ਆਪ...
'ਫ਼ਰਾਂਸ ਵਿਚ ਪੱਗ ਦਾ ਮਸਲਾ ਮੁੜ ਮੋਦੀ ਸਰਕਾਰ ਤੇ ਫ਼ਰਾਂਸ ਕੋਲ ਚੁਕਾਂਗੇ'
ਫਰਾਂਸ ਵਿਚ ਪਛਾਣ ਪੱਤਰ 'ਤੇ ਦਸਤਾਰ ਵਾਲੀ ਫ਼ੋਟੋ ਹੀ ਲਾਏ ਜਾਣ ਲਈ ਅਦਾਲਤੀ ਸੰਘਰਸ਼ ਲੜਨ ਵਾਲੇ 86 ਸਾਲਾ ਬਾਬਾ ਰਣਜੀਤ ਸਿੰਘ ਦੇ ਭਾਰਤ ਵਾਪਸ ਪਰਤਣ 'ਤੇ ...
ਸਰਨਾ ਵਲੋਂ ਜਥੇਦਾਰਾਂ ਨੂੰ ਚਿਤਾਵਨੀ ਨਾਰਾਇਣ ਦਾਸ ਨੂੰ ਮਾਫ਼ੀ ਦੇਣ ਦਾ ਗੁਨਾਹ ਨਾ ਕਰਨਾ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਸੁਚੇਤ ਕੀਤਾ ਹੈ ਕਿ ਉਹ ਆਰਐਸਐਸ...
ਗਰਮੀ ਦਾ ਕਹਿਰ, ਤਾਪਮਾਨ 45 ਤੋਂ ਪਾਰ ਰਾਜਸਥਾਨ ਦਾ ਬੂੰਦੀ ਸ਼ਹਿਰ ਸੱਭ ਤੋਂ ਗਰਮ
ਦੇਸ਼ ਵਿਚ ਵੱਧ ਰਹੀ ਗਰਮੀ ਕਾਰਨ ਲੋਕ ਬੇਹਾਲ ਹੋ ਹਨ। ਦੇਸ਼ ਵਿਚ ਲਗਭਗ ਅੱਠ ਸੂਬਿਆਂ ਵਿਚ ਗਰਮੀ ਕਹਿਰ ਵਰਤਾ ਰਹੀ ਹੈ। ਰਾਜਸਥਾਨ ਦਾ ਬੂੰਦੀ ਸ਼ਹਿਰ...
ਮੋਦੀ ਨੇ ਵਿਰਾਟ ਕੋਹਲੀ ਦਾ ਚੈਲੰਜ ਪ੍ਰਵਾਨ ਕੀਤਾ ਤਾਂ ਰਾਹੁਲ ਨੇ ਅਪਣਾ ਚੈਲੰਜ ਪ੍ਰਵਾਨ ਕਰਨ ਲਈ ਕਿਹਾ
ਵਿਰਾਟ ਦਾ 'ਫ਼ਿਟਨੈੱਸ ਚੈਲੰਜ' ਮਨਜ਼ੂਰ ਕਰ ਕੇ ਘਿਰੇ ਮੋਦੀ, ਦੇਸ਼ ਸਾਹਮਣੇ ਚੁਨੌਤੀਆਂ ਨੂੰ ਵਿਸਾਰਨ ਦਾ ਦੋਸ਼
ਡਿਵਿਲਿਅਰਜ਼ ਨੇ ਕ੍ਰਿਕਟ ਤੋਂ ਲਿਆ ਸੰਨਿਆਸ
ਸਾਊਥ ਅਫ਼ਰੀਕਾ ਦੇ ਦਿੱਗਜ ਬੱਲੇਬਾਜ਼ ਏ.ਬੀ. ਡਿਵਿਲਿਅਰਜ਼ ਨੇ ਕ੍ਰਿਕਟ ਦੇ ਸੱਭ ਫ਼ਾਰਮੇਟ ਤੋਂ ਸੰਨਿਆਸ ਲੈ ਲਿਆ ਹੈ। ਉਸ ਨੇ ਅਪਣੇ ਅਧਿਕਾਰਕ ਟਵਿਟਰ ਅਕਾਊਂਟ '...
27 ਤਕ ਕਹਿਰ ਢਾਹੇਗੀ ਗਰਮੀ
,ਉੱਤਰ ਅਤੇ ਮੱਧ ਭਾਰਤ ਵਿਚ ਇਸ ਹਫ਼ਤੇ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ। ਮੌਸਮ ਵਿਭਾਗ ਨੇ ਆਗਾਮੀ 27 ਮਈ ਤਕ ਤਾਪਮਾਨ ਵਿਚ ਕੋਈ ਗਿਰਾਵਟ ...
ਮੋਦੀ ਸਰਕਾਰ ਵਿਰੁਧ 100 ਤੋਂ ਵੱਧ ਜਥੇਬੰਦੀਆਂ ਵਲੋਂ ਜ਼ਬਰਦਸਤ ਮੁਜ਼ਾਹਰਾ
ਦਿੱਲੀ ਵਿਚ 100 ਤੋਂ ਵੱਧ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀਆਂ ਕਥਿਤ ਜਨ-ਵਿਰੋਧੀ ਵਿਰੁਧ ਅੱਜ ਮਾਰਚ ਕਢਿਆ। ਜਨ ਏਕਤਾ ਜਨ ਅਧਿਕਾਰੀ ਅੰਦੋਲਨ (ਜੇਈਜੇਏਏ) ਨਾਲ ਜੁੜੇ ਲੋਕ...
ਸਿਹਤ ਸਹੂਲਤਾਂ ਦੇਣ ਵਿਚ ਭਾਰਤ ਦਾ 145 ਵਾਂ ਨੰਬਰ
ਸਿਹਤ ਸਹੂਲਤਾਂ ਤੱਕ ਪਹੁੰਚ ਅਤੇ ਇਹਨਾਂ ਦੀ ਗੁਣਵੱਤਾ ਮਾਮਲੇ ਵਿਚ ਭਾਰਤ 145 ਵੇਂ ਸਥਾਨ ਉੱਤੇ .............