New Delhi
ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਸਮਰਥਨ ਦੇਣ ਪਹੁੰਚੇ ਵਿਧਾਇਕ ਪਰਗਟ ਸਿੰਘ ਅਤੇ ਹੋਰ ਕਾਂਗਰਸੀ ਆਗੂ
ਕਿਹਾ, ਖਿਡਾਰੀਆਂ ਨਾਲ ਇਹ ਮਾਫੀਆ ਹਰ ਖੇਡ ਵਿਚ ਧੱਕਾ ਕਰਦਾ ਹੈ
ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ 'ਜਾਇਜ਼ ਮੰਗ' ਨੂੰ ਜਲਦੀ ਪੂਰਾ ਕੀਤਾ ਜਾਣਾ ਚਾਹੀਦਾ ਹੈ : ਸਚਿਨ ਪਾਇਲਟ
ਸਚਿਨ ਪਾਇਲਟ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦਾ ਕੀਤਾ ਸਮਰਥਨ
SC ਨੂੰ ਮਿਲੇ 2 ਨਵੇਂ ਜੱਜ; CJI ਚੰਦਰਚੂੜ ਨੇ ਜਸਟਿਸ ਪ੍ਰਸ਼ਾਂਤ ਕੁਮਾਰ ਅਤੇ ਸੀਨੀਅਰ ਵਕੀਲ ਕੇਵੀ ਵਿਸ਼ਵਨਾਥਨ ਨੂੰ ਚੁਕਾਈ ਸਹੁੰ
ਸੁਪ੍ਰੀਮ ਕੋਰਟ ਵਿਚ 34 ਜੱਜਾਂ ਦਾ ਕੋਰਮ ਪੂਰਾ ਹੋ ਗਿਆ ਹੈ
ਅਤਿਵਾਦੀ ਅਰਸ਼ ਡੱਲਾ ਨਾਲ ਸਬੰਧਤ ਦੋ ਗੈਂਗਸਟਰ ਫਿਲੀਪੀਨਜ਼ ਤੋਂ ਡਿਪੋਰਟ, NIA ਨੇ ਕੀਤੇ ਕਾਬੂ
ਇੰਟਰਪੋਲ, ਕੇਂਦਰੀ ਅਤੇ ਕੌਮਾਂਤਰੀ ਏਜੰਸੀਆਂ ਦੀ ਮਦਦ ਨਾਲ ਮਿਲੀ ਸਫ਼ਲਤਾ
ਭੀੜ ਨਾਲ ਸਬੰਧਤ ਹਾਦਸਿਆਂ ਦਾ ਕੇਂਦਰ ਬਣ ਰਿਹਾ ਹੈ ਭਾਰਤ: ਅਧਿਐਨ
ਪਿਛਲੇ 20 ਸਾਲਾਂ ਵਿਚ ਦੁਨੀਆਂ ਭਰ ਵਿਚ ਭੀੜ ਸਬੰਧੀ ਹਾਦਸਿਆਂ ’ਚ 8000 ਲੋਕਾਂ ਦੀ ਹੋਈ ਮੌਤ
ਜੇਲ ’ਚੋਂ ਮਨੀਸ਼ ਸਿਸੋਦੀਆ ਦਾ ਪੱਤਰ, “ਜੇ ਪੜ੍ਹ ਗਿਆ ਹਰ ਗ਼ਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ”
ਇਸ ਪੱਤਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤਾ ਹੈ।
ਏਅਰ ਇੰਡੀਆ ਦੀ ਦਿੱਲੀ-ਸਿਡਨੀ ਫਲਾਈਟ ਵਿਚ ਉਡਾਣ ਦੌਰਾਨ ਲੱਗੇ ਤੇਜ਼ ਝਟਕੇ, ਕਈ ਯਾਤਰੀ ਜ਼ਖ਼ਮੀ
ਯਾਤਰੀਆਂ ਨੂੰ ਸਿਡਨੀ ਦੇ ਹਵਾਈ ਅੱਡੇ ’ਤੇ ਮੈਡੀਕਲ ਸਹਾਇਤਾ ਦਿਤੀ ਗਈ
ਜ਼ਿਆਦਾਤਰ ਤਲਾਕ ਪ੍ਰੇਮ ਵਿਆਹਾਂ ਤੋਂ ਹੀ ਪੈਦਾ ਹੁੰਦੇ ਹਨ : ਸੁਪਰੀਮ ਕੋਰਟ
ਤਲਾਕ ਮਾਮਲੇ 'ਤੇ ਬਹਿਸ ਦੌਰਾਨ ਕੀਤੀ ਗਈ ਟਿਪਣੀ
ਜੰਤਰ-ਮੰਤਰ ਤੋਂ ਗਰਾਊਂਡ ਰਿਪੋਰਟ: ਕੁੜੀਆਂ ਨੂੰ ਹੱਥ ਲਗਾਉਣ, ਕਪੜਿਆਂ ਦੀ ਜਾਂਚ ਕਰਨ ਦਾ ਬ੍ਰਿਜ ਭੂਸ਼ਣ ਨੂੰ ਕਿਸ ਨੇ ਦਿਤਾ ਅਧਿਕਾਰ?
‘‘ਸਮ੍ਰਿਤੀ ਇਰਾਨੀ ‘ਦਿ ਕੇਰਲਾ ਸਟੋਰੀ’ ਦੇਖਣ ਤਾਂ ਚਲੇ ਗਏ ਪਰ ਇਕ ਵਾਰ ਵੀ ਧੀਆਂ ਨੂੰ ਦੇਖਣ ਨਹੀਂ ਆਏ”
ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਸਰਕਾਰੀ ਰਿਹਾਇਸ਼ ’ਤੇ ਆਇਆ ਧਮਕੀ ਭਰਿਆ ਫ਼ੋਨ
ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਲ ਕਰਨ ਵਾਲੇ ਨੇ ਕੋਈ ਨਿਜੀ ਜਾਣਕਾਰੀ ਨਹੀਂ ਦਿਤੀ ਅਤੇ ਮੰਤਰੀ ਨਾਲ ਗੱਲ ਕਰਨ ਲਈ ਕਿਹਾ।