New Delhi
ਢਾਈ ਮਹੀਨੇ ਦੀ ਬੱਚੀ ਨੂੰ 40,000 ਰੁਪਏ 'ਚ ਵੇਚਿਆ, ਪਿਤਾ ਸਮੇਤ ਚਾਰ ਲੋਕ ਗ੍ਰਿਫਤਾਰ
ਇਕ ਪਾਸੇ ਦੇਸ਼ 'ਚ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਦੂਜੇ ਪਾਸੇ ਧੀਆਂ ਨੂੰ ਅਜੇ ਵੀ ਬੋਝ ਮੰਨਿਆ ਜਾਂਦਾ ਹੈ
ਦੇਸ਼ ਦਾ 74 ਵਾਂ ਅਜ਼ਾਦੀ ਦਿਹਾੜਾ, ਜਾਣੋ ਇਸ ਦਿਨ ਦਾ ਇਤਿਹਾਸ ਅਤੇ ਮਹੱਤਵ
15 ਅਗਸਤ ਨੂੰ ਦੇਸ਼ ਵਿਚ 74ਵਾਂ ਅਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ।
ਸੁਸ਼ਾਂਤ ਮਾਮਲੇ ਵਿਚ CBI ਜਾਂਚ ਦੀ ਮੰਗ ਹੋਈ ਤੇਜ਼, ਸਮਰਥਨ ਵਿਚ ਉਤਰੇ ਕਈ ਬਾਲੀਵੁੱਡ-ਪਾਲੀਵੁੱਡ ਸਿਤਾਰੇ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਦੋ ਮਹੀਨੇ ਹੋ ਗਏ ਹਨ। ਉਹਨਾਂ ਨੇ ਅਜਿਹਾ ਕਿਉਂ ਕੀਤਾ, ਇਸ ਸਬੰਧੀ ਹਾਲੇ ਵੀ ਜਾਂਚ ਜਾਰੀ ਹੈ।
ਏਅਰ ਇੰਡੀਆ ਨੂੰ ਖਰੀਦਣ ਦੀ ਤਿਆਰੀ ਵਿਚ ਟਾਟਾ! ਸਮਝੌਤੇ ‘ਤੇ ਚੱਲ ਰਹੀ ਹੈ ਚਰਚਾ
ਜਲਦ ਹੋ ਸਕਦਾ ਹੈ ਵੱਡਾ ਫੈਸਲਾ
Indian Railways: ਨਿੱਜੀ ਟਰੇਨ ਦੇਰੀ ਨਾਲ ਜਾਂ ਜਲਦ ਪਹੁੰਚੀ ਤਾਂ ਦੇਣਾ ਪਵੇਗਾ ਜੁਰਮਾਨਾ
ਜਾਣੋ ਡਰਾਫਟ 'ਚ ਹੋਰ ਕੀ ਹਨ ਗੱਲਾਂ
ਸਰਕਾਰ 15 ਅਗਸਤ ਨੂੰ ਕਰ ਸਕਦੀ ਹੈ ਵਨ ਨੇਸ਼ਨ ਵਨ ਹੈਲਥ ਕਾਰਡ ਦਾ ਐਲਾਨ
ਮਿਲਣਗੀਆਂ ਇਹ ਸਾਰੀ ਸੁਵਿਧਾਵਾਂ
ਹੁਣ ਬਿਨਾਂ ਮੋਬਾਈਲ ਨੰਬਰ ਵੀ ਚੱਲੇਗਾ WhatsApp, ਜਾਣੋ ਕਿਵੇਂ
ਦੁਨੀਆਂ ਭਰ ਵਿਚ ਸਭ ਤੋਂ ਮਸ਼ਹੂਰ ਐਪ ਵਟਸਐਪ ਆਏ ਦਿਨ ਅਪਣੇ ਗਾਹਕਾਂ ਲਈ ਨਵੀਆਂ ਸੁਵਿਧਾਵਾਂ ਲੈ ਕੇ ਆਉਂਦਾ ਰਹਿੰਦਾ ਹੈ।
ਕੋਰੋਨਾ ਸਬੰਧੀ ਗਲਤ ਜਾਣਕਾਰੀ ਨੇ ਲਈ ਸੈਂਕੜੇ ਲੋਕਾਂ ਦੀ ਲਈ ਜਾਨ- ਅਧਿਐਨ
ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਲੀਆਂ ਸੀ ਅਫ਼ਵਾਹਾਂ
ਜੱਜ ਨੇ ਲਗਾਇਆ 100 ਰੁਪਏ ਦਾ ਜ਼ੁਰਮਾਨਾ, 50-50 ਪੈਸੇ ਦੇ ਸਿੱਕੇ ਲੈ ਕੇ ਪਹੁੰਚਿਆ ਵਕੀਲ
ਸੁਪਰੀਮ ਕੋਰਟ ਦੇ ਵਕੀਲ ਰਿਪਕ ਕਾਂਸਲ ਨੇ ਸੁਪਰੀਮ ਕੋਰਟ ਵਿਚ 50-50 ਪੈਸੇ ਦੇ 200 ਸਿੱਕੇ ਜਮ੍ਹਾ ਕਰਵਾਏ ਹਨ
Breaking: ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਪ੍ਰਸ਼ਾਤ ਭੂਸ਼ਣ ਦੋਸ਼ੀ ਕਰਾਰ
ਸਜ਼ਾ ‘ਤੇ 20 ਅਗਸਤ ਨੂੰ ਹੋਵੇਗੀ ਸੁਣਵਾਈ