Delhi
ਸ਼ੇਅਰ ਬਜ਼ਾਰ: ਸੈਂਸੈਕਸ ਕਰੀਬ 300 ਅੰਕ ਟੁੱਟਿਆ, ਨਿਫ਼ਟੀ 11,100 ਦੇ ਹੇਠਾਂ ਬੰਦ
ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਜ਼ਾਰ ਗਿਰਾਵਟ ਨਾਲ ਬੰਦ ਹੋਇਆ ਹੈ।
ਕਿਤੇ ਤੁਹਾਡੇ ਸ਼ਹਿਰ ਵਿਚ ਤਾਂ ਨਹੀਂ ਕੋਈ ਫ਼ਰਜ਼ੀ ਟਰੈਵਲ ਏਜੰਟ? ਦੇਖੋ ਵਿਦੇਸ਼ ਮੰਤਰਾਲੇ ਦੀ ਸੂਚੀ
ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਫਰਜ਼ੀ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਸੈਂਪੂ ਤੋਂ ਦੁੱਧ ਬਣਾ ਕੇ 7 ਸਾਲਾਂ 'ਚ ਕਰੋੜਪਤੀ ਬਣੇ ਦੋ ਭਰਾ, ਪੁਲਿਸ ਨੇ ਕੀਤੇ ਗ੍ਰਿਫ਼ਤਾਰ
ਪੁਲਿਸ ਨੇ ਦੋ ਅਜਿਹੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸ਼ੈਂਪੂ ਨਾਲ ਦੁੱਧ ਬਣਾ ਕੇ ਵੇਚਦੇ ਸਨ ਅਤੇ ਇਸ ਨਾਲ ਸਿਰਫ਼ 7 ਸਾਲਾਂ ਵਿਚ ਹੀ ਉਹ ਕਰੋੜਪਤੀ ਬਣ ਗਏ।
‘ਕੈਫੇ ਕੌਫ਼ੀ ਡੇ’ ‘ਤੇ 7000 ਕਰੋੜ ਦਾ ਕਰਜ਼, ਮਾਲਕ ਹੋਇਆ ਲਾਪਤਾ
ਤਿੰਨ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਕੰਪਨੀ ਕੈਫੇ ਕੌਫ਼ੀ ਡੇ ਦੇ ਮਾਲਕ ਅਤੇ ਸਾਬਕਾ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਦੇ ਜਵਾਈ ਵੀਜੀ ਸਿਧਾਰਥ ਅਚਾਨਕ ਲਾਪਤਾ ਹੋ ਗਏ ਹਨ।
5 ਮਿੰਟ 'ਚ ਜਿੱਤ ਸਕਦੇ ਹੋ 25 ਹਜ਼ਾਰ ਰੁਪਏ, ਮੋਦੀ ਸਰਕਾਰ ਦੇ ਰਹੀ ਹੈ ਮੌਕਾ
ਜੇਕਰ ਤੁਸੀਂ ਘਰ ਬੈਠੇ 25 ਹਜ਼ਾਰ ਰੁਪਏ ਤੱਕ ਜਿੱਤਣਾ ਚਾਹੁੰਦੇ ਹੋ ਤਾਂ ਮੋਦੀ ਸਰਕਾਰ ਇੱਕ ਖਾਸ ਮੌਕਾ ਦੇ ਰਹੀ ਹੈ। ਇਹ ਮੌਕਾ ਸਿਰਫ਼ 4 ਅਗਸਤ ਤੱਕ ਹੈ।
ਛੇ ਸਾਲਾ ਮਾਸੂਮ ਦੇ ਮੂੰਹ 'ਚ ਭਰੀ ਕੰਪ੍ਰੈਸਰ ਨਾਲ ਹਵਾ, ਹੋਈ ਮੌਤ
ਮੱਧ ਪ੍ਰਦੇਸ਼ ਦੇ ਇੰਦੌਰ 'ਚ ਸਫਾਈ ਕਰਦੇ ਸਮੇਂ ਇੱਕ ਛੇ ਸਾਲ ਦੇ ਬੱਚੇ ਦੇ ਮੂੰਹ 'ਚ ਕੰਪ੍ਰੈਸਰ ਦੀ ਹਵਾ ਭਰ ਜਾਣ ਨਾਲ ਉਸਦੀ ਮੌਤ ਹੋ ਗਈ।
ਕਾਂਸਟੇਬਲ ਨੂੰ ਕੀਤਾ ਸਸਪੈਂਡ, ਹੁਣ ਖੁਦ ਮਹਿਲਾ DSP ਦਾ TikTok ਵੀਡੀਓ ਵਾਇਰਲ
ਗੁਜਰਾਤ 'ਚ 24 ਸਾਲ ਦੀ ਪੁਲਿਸ ਕਾਂਸਟੇਬਲ ਨੂੰ ਥਾਣੇ ਦੇ ਅੰਦਰ TikTok ਵੀਡੀਓ ਬਣਾਉਣ 'ਤੇ ਸਸਪੈਂਡ ਕਰ ਦਿੱਤਾ ਗਿਆ ਸੀ।
ਵਿਵਾਦਤ ਟਿਪਣੀ ਮਾਮਲੇ 'ਚ ਆਜ਼ਮ ਖ਼ਾਨ ਨੇ ਲੋਕ ਸਭਾ 'ਚ ਮੰਗੀ ਮੁਆਫ਼ੀ
ਕਿਹਾ - ਆਸਣ ਨੂੰ ਲਗਦਾ ਹੈ ਕਿ ਮੇਰੀ ਭਾਵਨਾ ਵਿਚ ਕੋਈ ਗ਼ਲਤੀ ਹੋਈ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ
ਵਿਸ਼ਵ ਕੱਪ 'ਚ ਹਾਰ ਤੋਂ ਬਾਅਦ ਵਿਰਾਟ ਨੂੰ ਦੁਬਾਰਾ ਕਪਤਾਨ ਬਣਾਉਣਾ ਗ਼ਲਤ : ਸੁਨੀਲ ਗਾਵਸਕਰ
ਚੋਣ ਕਮੇਟੀ 'ਤੇ ਵਿਰਾਟ ਕੋਹਲੀ ਨੂੰ ਦੁਬਾਰਾ ਕਪਤਾਨ ਚੁਣਨ ਦੀ ਪ੍ਰਕਿਰਿਆ ਨੂੰ ਅਣਦੇਖਾ ਕਰਨ ਦਾ ਦੋਸ਼ ਲਗਾਇਆ
Man Vs Wild 'ਚ ਬੇਅਰ ਗ੍ਰਿਲਸ ਨਾਲ ਦਿਸਣਗੇ ਮੋਦੀ
ਡਿਸਕਵਰੀ ਪ੍ਰੋਗਰਾਮ 'ਮੈਨ ਵਰਸਿਜ਼ ਵਾਈਲਡ' ਦਾ ਟੀਜ਼ਰ ਜਾਰੀ