Bengaluru
ਬੰਗਲੁਰੂ ਵਿਖੇ ਪ੍ਰੈੱਸ ਕਾਨਫਰੰਸ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਸੁੱਟੀ ਸਿਆਹੀ
ਸਥਾਨਕ ਪੁਲਿਸ ਵੱਲੋਂ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ, ਇਹ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਹੈ- ਰਾਕੇਸ਼ ਟਿਕੈਤ
PSI ਭਰਤੀ ਘੁਟਾਲਾ: ਉਮੀਦਵਾਰਾਂ ਨੇ PM Modi ਨੂੰ ਖੂਨ ਨਾਲ ਲਿਖੀ ਚਿੱਠੀ
ਵਿਦਿਆਰਥੀਆਂ ਨੇ ਪੱਤਰ ਵਿਚ ਧਮਕੀ ਵੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਅਤਿਵਾਦੀਆਂ ਨਾਲ ਹੱਥ ਮਿਲਾਉਣਗੇ
ਬੰਗਲੁਰੂ ਵਿਚ ਕਾਰੋਬਾਰੀ ਦੇ ਟਿਕਾਣਿਆਂ 'ਤੇ ਹੋਈ ਛਾਪੇਮਾਰੀ, ਕਈ ਕਿਲੋ ਸੋਨਾ, ਚਾਂਦੀ ਅਤੇ ਹੀਰੇ ਬਰਾਮਦ
ਕਰਨਾਟਕ 'ਚ ਏਸੀਬੀ ਨੇ 9 ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਕਈ ਕਿਲੋਗ੍ਰਾਮ ਸੋਨਾ, ਚਾਂਦੀ ਅਤੇ ਹੀਰੇ ਬਰਾਮਦ ਕੀਤੇ ਹਨ।
ਰੈਸਟੋਰੈਂਟ ਵਲੋਂ 40 ਪੈਸੇ ਜ਼ਿਆਦਾ ਲੈਣ ’ਤੇ ਕੋਰਟ ਪਹੁੰਚਿਆ ਵਿਅਕਤੀ, ਅਦਾਲਤ ਨੇ ਲਗਾਇਆ 4 ਹਜ਼ਾਰ ਰੁਪਏ ਜੁਰਮਾਨਾ
ਮੂਰਤੀ ਨਾਮ ਦੇ ਇਕ ਬਜ਼ੁਰਗ ਕੋਲੋਂ ਸ਼ਹਿਰ ਦੇ ਹੋਟਲ ਅੰਪਾਇਰ ਵਲੋਂ ਖਾਣੇ ਦਾ ਬਿਲ ਭੁਗਤਾਨ ਸਮੇਂ ਬਣੀ ਕੁੱਲ ਰਾਸ਼ੀ 264.60 ਪੈਸੇ ਦੀ ਬਜਾਏ 265 ਰੁਪਏ ਵਸੂਲ ਲਏ।
ਕਰਨਾਟਕ ਹਾਈ ਕੋਰਟ ਨੇ ਵਿਦਿਅਕ ਅਦਾਰਿਆਂ ’ਚ ਹਿਜਾਬ ਪਹਿਨਣ ਦੀ ਇਜਾਜ਼ਤ ਮੰਗਣ ਵਾਲੀਆਂ ਪਟੀਸ਼ਨਾਂ ਨੂੰ ਕੀਤਾ ਖਾਰਜ
ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ ਸਕੂਲੀ ਵਰਦੀ ਦਾ ਨਿਯਮ ਉਚਿਤ ਹੈ ਅਤੇ ਸੰਵਿਧਾਨਕ ਤੌਰ 'ਤੇ ਜਾਇਜ਼ ਹੈ, ਜਿਸ 'ਤੇ ਵਿਦਿਆਰਥਣਾਂ ਇਤਰਾਜ਼ ਨਹੀਂ ਕਰ ਸਕਦੀਆਂ।
ਹਿਜਾਬ ਵਿਵਾਦ 'ਤੇ ਕਰਨਾਟਕ ਹਾਈ ਕੋਰਟ ਦਾ ਫੈਸਲਾ ਅੱਜ, ਬੰਗਲੁਰੂ 'ਚ ਧਾਰਾ 144 ਲਾਗੂ
ਚੀਫ ਜਸਟਿਸ ਰਿਤੁਰਾਜ ਅਵਸਥੀ ਦੀ ਅਗਵਾਈ ਵਾਲੀ ਕਰਨਾਟਕ ਹਾਈ ਕੋਰਟ ਦੀ ਬੈਂਚ ਮੰਗਲਵਾਰ ਸਵੇਰੇ ਹਿਜਾਬ ਮਾਮਲੇ 'ਤੇ ਫੈਸਲਾ ਸੁਣਾਏਗੀ।
ਬੰਗਲੁਰੂ 'ਚ ਦਸਤਾਰ ਦਾ ਮਸਲਾ ਹੋਇਆ ਹੱਲ, ਦਸਤਾਰ ਬੰਨ੍ਹ ਕੇ ਹੀ ਕਾਲਜ ਜਾਵੇਗੀ ਅਮਿਤੇਸ਼ਵਰ ਕੌਰ
ਕਰਨਾਟਕਾ ਵਿਚ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਦਸਤਾਰ ਸਮੇਤ ਕਾਲਜ ਵਿਚ ਦਾਖਲ ਹੋਣ ਤੋਂ ਰੋਕਣ ਦਾ ਮਾਮਲਾ ਸੁਲਝ ਗਿਆ ਹੈ
ਬੰਗਲੁਰੂ ਦੇ ਮਾਊਂਟ ਕਰਮਲ ਪੀਯੂ ਕਾਲਜ ਨੇ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਦਸਤਾਰ ਉਤਾਰਨ ਲਈ ਕਿਹਾ
ਦਰਅਸਲ ਬੰਗਲੁਰੂ ਦੇ ਇਕ ਕਾਲਜ ਵਿਚ 17 ਸਾਲਾ ਅੰਮ੍ਰਿਤਧਾਰੀ ਸਿੱਖ ਲੜਕੀ ਨੂੰ ਆਪਣੀ ਦਸਤਾਰ ਉਤਾਰਨ ਲਈ ਕਿਹਾ ਗਿਆ ਹੈ।
ਹਿਜਾਬ ਇਸਲਾਮ ਦੀ ਧਾਰਮਿਕ ਪ੍ਰਥਾ ਦਾ ਜ਼ਰੂਰੀ ਹਿੱਸਾ ਨਹੀਂ: ਕਰਨਾਟਕ ਸਰਕਾਰ
ਕਰਨਾਟਕ ਸਰਕਾਰ ਨੇ ਹਾਈ ਕੋਰਟ ਵਿਚ ਕਿਹਾ ਕਿ ਹਿਜਾਬ ਇਸਲਾਮ ਦੀ ਅਹਿਮ ਧਾਰਮਿਕ ਪ੍ਰਥਾ ਦਾ ਹਿੱਸਾ ਨਹੀਂ ਹੈ
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਦੀ ਪੋਤੀ ਨੇ ਕੀਤੀ ਖ਼ੁਦਕੁਸ਼ੀ
ਪੱਖੇ ਨਾਲ ਲਟਕਦੀ ਮਿਲੀ ਲਾਸ਼