Meghalaya
Body Building ਵਿਚ ਮੇਘਾਲਿਆ ਦਾ ਨਾਂ ਰੋਸ਼ਨ ਕਰਨ ਵਾਲੇ ਸਿੱਖ ਦਾ ਫੁੱਟਿਆ ਦਰਦ
ਕਿਹਾ, "ਅਸੀਂ ਇੱਥੇ ਹੀ ਜਨਮੇ-ਪਲੇ ਹਾਂ ਅਤੇ ਸਾਡੇ ਨਾਲ ਗ਼ੈਰਾਂ ਵਰਗਾ ਸਲੂਕ ਨਾ ਕੀਤਾ ਜਾਵੇ।"
ਸਿੱਖਾਂ ਨਾਲ ਵਿਤਕਰਾ! 200 ਸਾਲ ਤੋਂ ਰਹਿ ਰਹੇ ਗ਼ਰੀਬ ਸਿੱਖਾਂ ਤੇ ਪੰਜਾਬੀਆਂ ’ਤੇ ਮੁੜ ਉਜਾੜੇ ਦੀ ਤਲਵਾਰ
ਬ੍ਰਿਟਿਸ਼ ਰਾਜ ਦੇ ਸਮੇਂ 1863 ਦੇ ਸੁਰੂ ਵਿਚ ਇਨ੍ਹਾਂ ਸਿੱਖਾਂ ਨੂੰ ਸ਼ਿਲਾਂਗ ਵਿਚ ਕੰਮ ਕਰਨ ਲਈ ਲਿਆਂਦਾ ਗਿਆ ਸੀ। ਇਥੇ ਵੱਡੀ ਗਿਣਤੀ ਵਿਚ ਪੰਜਾਬੀ ਵਸੇ ਹੋਏ ਹਨ।
ਮੇਘਾਲਿਆ 'ਚ ਵਾਪਰਿਆ ਭਿਆਨਕ ਹਾਦਸਾ, ਨਦੀ ਵਿਚ ਡਿੱਗੀ ਬੱਸ, ਛੇ ਲੋਕਾਂ ਦੀ ਹੋਈ ਮੌਤ
ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
ਮੇਘਾਲਿਆ ਦੇ ਮੁੱਖ ਮੰਤਰੀ ਦੇ ਘਰ 'ਤੇ ਕੀਤਾ ਪੈਟਰੋਲ ਬੰਬ ਨਾਲ ਹਮਲਾ
ਕਈ ਹਿੱਸਿਆਂ ਵਿੱਚ ਇੰਟਰਨੈਟ ਸੇਵਾ ਵੀ ਕੀਤੀ ਮੁਅੱਤਲ
ਠਾਕਰੇ ਸਰਕਾਰ ਦਿੱਲੀ ਅਤੇ ਮਹਾਰਾਸ਼ਟਰ ਦਰਮਿਆਨ ਆਵਾਜਾਈ ਕਰ ਸਕਦੀ ਹੈ ਬੰਦ,ਹਫਤੇ ਵਿੱਚ ਹੋ ਸਕਦਾ ਫੈਸਲਾ
ਮਹਾਰਾਸ਼ਟਰ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਰਾਜ ਤੋਂ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ, ਰੇਲ ਗੱਡੀਆਂ ਅਤੇ ਸੜਕ ਯਾਤਰਾ ਦੀ ਆਗਿਆ ਹੈ।
ਮੇਘਾਲਿਆ ‘ਚ ਜ਼ਹਿਰੀਲੇ ਮਸ਼ਰੂਮ ਕਾਰਨ 6 ਲੋਕਾਂ ਦੀ ਗਈ ਜਾਨ
ਜ਼ਹਿਰੀਲੇ ਮਸ਼ਰੂਮ ਦੀ ਪਛਾਣ ਅਮਾਨਿਤਾ ਫੈਲੋਇਡਜ਼ ਵਜੋਂ ਕੀਤੀ ਗਈ ਹੈ
ਨਵੀਂ ਨਸਲ ਦੀ ਮੱਛੀ ਦੇਖ ਕੇ ਰਹਿ ਜਾਓਗੇ ਹੈਰਾਨ, ਅੱਖਾਂ ਰਹਿ ਜਾਣਗੀਆਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ
ਕਰੀਬ 24 ਕਰੋੜ ਸਾਲ ਪਹਿਲਾਂ ਧਰਤੀ 'ਤੇ ਰਹਿਣ ਵਾਲੀ ਇਸ ਨਸਲ ਨੂੰ ਯੁਡਾਇਚਿਤਸ ਨਾਂ ਦਿੱਤਾ ਗਿਆ ਸੀ।
ਸਿਲਾਂਗ ਦੇ ਸਿੱਖਾਂ ਨੂੰ ਜਲਦ ਜਾਰੀ ਹੋਵੇਗਾ 30 ਦਿਨ ਦਾ ਨਵਾਂ ਨੋਟਿਸ
ਸ਼ਿਲਾਂਗ ਮਿਊਂਸੀਪਲ ਬੋਰਡ ਵੱਲੋਂ ਜਲਦ ਹੀ ਪੰਜਾਬੀ ਲੇਨ ਦੇ ਸਿੱਖਾਂ ਨੂੰ ਨਵਾਂ ਜਨਤਕ ਨੋਟਿਸ ਜਾਰੀ ਕੀਤਾ ਜਾਵੇਗਾ
ਸ਼ਿਲਾਂਗ : ਸਿੱਖਾਂ ਦੀ ਸੁਰੱਖਿਆ ਲਈ ਪੰਜਾਬ ਦੇ ਵਫ਼ਦ ਵੱਲੋਂ ਮੇਘਾਲਿਆ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ
ਗ੍ਰਹਿ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ - 'ਸਿੱਖਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਯਤਨ ਕੀਤਾ ਜਾਵੇਗਾ'
ਪੰਜਾਬ ਦੇ ਵਫ਼ਦ ਨੇ ਸ਼ਿਲੌਂਗ ਦੇ ਸਿੱਖਾਂ ਨੂੰ ਪੂਰੀ ਸੁਰੱਖਿਆ ਦਾ ਭਰੋਸਾ ਦਿਵਾਇਆ
ਗੁਰਦੁਆਰਾ ਨਾਨਕ ਦਰਬਾਰ ਦੇ ਪ੍ਰਬੰਧਕਾਂ ਨਾਲ ਮੀਟਿੰਗ ਦੌਰਾਨ ਸਥਿਤੀ ਦਾ ਜਾਇਜ਼ਾ ਲਿਆ