Jalandhar (Jullundur)
ਜ਼ਿਲ੍ਹਾ ਜਲੰਧਰ ਵਿਚ ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ
ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ
ਜਲੰਧਰ ’ਚ ਲੰਬੇ ਅਰਸੇ ਬਾਅਦ ਮੁੜ ਵਧੀ ਕਰੋਨਾ ਮਰੀਜ਼ਾਂ ਦੀ ਗਿਣਤੀ, ਸਾਹਮਣੇ ਆਏ 270 ਕੇਸ, 5 ਦੀ ਮੌਤ
ਨਵੇਂ ਆਏ ਕੇਸਾਂ ਵਿਚ ਵਿਦਿਆਰਥੀਆਂ ਦੀ ਬਹੁਤਾਤ, ਮਹਿਕਮੇ ਵਿਚ ਹਫੜਾ-ਦਫੜੀ ਦਾ ਮਹੌਲ
ਮੀਡੀਆ ਫਾਰ ਫਾਰਮਰਜ਼ ਵੱਲੋਂ ਜਲੰਧਰ 'ਚ ਪਗੜੀ ਸੰਭਾਲ ਲਹਿਰ ਤਹਿਤ ਕੱਢਿਆ ਮਾਰਚ
'' ਕਿਸਾਨ ਆਪਣਾ ਹੱਕ ਲੈ ਕੇ ਹੀ ਮੁੜਨਗੇ''
PTU ਕੰਟੀਨ 'ਚ ਖਾਣਾ ਖਾਣ ਬਾਅਦ 60 ਵਿਦਿਆਰਥੀ ਪਹੁੰਚੇ ਹਸਪਤਾਲ, 10 ਦੀ ਛੁੱਟੀ, 30 ਇਲਾਜ ਅਧੀਨ
ਮਾਪਿਆਂ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ
ਜਲੰਧਰ ਦੇ ਲਾਲ ਬਾਜ਼ਾਰ ਵਿਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
ਹਲਵਾਈ ਦੀ ਦੁਕਾਨ 'ਤੇ ਕਰਦਾ ਸੀ ਕੰਮ
ਨਹਿਰੂ ਯੁਵਾ ਕੇਂਦਰ ਵੱਲੋਂ ‘ਕੈਚ ਦਿ ਰੇਨ’ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਦਿਨੋ-ਦਿਨ ਵਿਗੜਦਾ ਜਾ ਰਿਹਾ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ- ਨਿਤਿਆਨੰਦ ਯਾਦਵ
ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਕੁਸੁਮ ਨੂੰ ਮਿਲੇਗਾ 'ਰਾਸ਼ਟਰੀ ਬਹਾਦਰੀ ਪੁਰਸਕਾਰ'
ਲੜਕੀਆਂ ਲਈ ਪ੍ਰੇਰਨਾ ਸਰੋਤ ਬਣ ਚੁੱਕੀ ਹੈ ਜਲੰਧਰ ਦੀ 15 ਸਾਲਾ ਕੁਸੁਮ
ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ, ਪੁਲਿਸ ਨੇ ਤਿਆਰੀ ਵਿੱਢੀ
ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ
ਵਾਜਿਦ ਮੁੱਲ ਨਾ ਮਿਲਣ 'ਤੇ ਦੁਖੀ ਕਿਸਾਨ ਨੇ 11 ਏਕੜ ਆਲੂ ਦੀ ਫਸਲ ਕੀਤੀ ਨਸ਼ਟ
ਕਿਸਾਨਾਂ ਮੁਤਾਬਕ ਖੇਤੀ ਕਾਨੂੰਨ ਲਾਗੂ ਹੋ ਜਾਣ ਬਾਅਦ ਕਣਕ ਝੋਨੇ ਦਾ ਹਾਲ ਵੀ ਇਹੀ ਹੋਣ ਵਾਲਾ ਹੈ।
ਗੁਰੂ ਘਰ ਲਾਵਾਂ ਲੈ ਕੇ ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ
ਮਲੇਸ਼ੀਆ ਦੀ ਰਹਿਣ ਵਾਲੀ ਇਲੀ ਨਾਲ ਹੋਏ ਅਨੰਦ ਕਾਰਜ