Punjab
ਵਿਜੀਲੈਂਸ ਵਲੋਂ ਰਿਸ਼ਵਤ ਲੈਂਦੇ ਜ਼ਿਲ੍ਹਾ ਸਿਹਤ ਅਫ਼ਸਰ ਤੇ ਥਾਣੇਦਾਰ ਰੰਗੇ ਹੱਥੀਂ ਕਾਬੂ
ਦੋਵੇਂ ਮੁਲਾਜ਼ਮ ਕਰ ਰਹੇ ਸੀ ਅਪਣੇ ਅਹੁਦਿਆਂ ਦਾ ਗਲਤ ਇਸਤੇਮਾਲ
ਜੇਲ੍ਹ ਵਿਚ ਬੰਦ 11 ਸਿੱਖ ਨੌਜਵਾਨਾਂ ਦੇ ਮਾਮਲੇ SC ਨੇ ਕੀਤੇ ਦਿੱਲੀ ਵਿਖੇ ਤਬਦੀਲ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਜਗਤਾਰ ਸਿੰਘ ਜੌਹਲ ਦੇ ਕੇਸ ਨੂੰ ਪੰਜਾਬ ਤੋਂ ਦਿੱਲੀ ਦੀ ਰਾਸ਼ਟਰੀ ਜਾਂਚ ਏਜੰਸੀ (NIA) ਦੀ ਕੋਰਟ ਵਿਚ ਚਲਾਉਣ ਦਾ ਆਦੇਸ਼ ਜਾਰੀ ਕੀਤਾ ਹੈ।
ਚੋਣ ਕਮਿਸ਼ਨ ਨੇ ਜਲੰਧਰ ਨੂੰ ਐਲਾਨਿਆ ਸੰਵੇਦਨਸ਼ੀਲ ਹਲਕਾ, ਕੀਤੇ ਖ਼ਾਸ ਹੁਕਮ ਜਾਰੀ
ਕਈ ਅਫ਼ਸਰਾਂ ਨੂੰ ਕੀਤਾ ਗਿਆ ਤਲਬ
'ਮਿੰਨਤਾਂ ਕਰੋ, ਪੈਰੀਂ ਹੱਥ ਲਾਓ ਤੇ ਇਕ-ਇਕ ਵੋਟ ਲਿਆਓ'
ਪਰਕਾਸ਼ ਸਿੰਘ ਬਾਦਲ ਨੇ ਵਰਕਰਾਂ ਨੂੰ ਦਿੱਤੀ ਹਦਾਇਤ
ਮਲੇਸ਼ੀਆ ’ਚ ਫਸੇ ਨੌਜਵਾਨ ਨੇ ਪੰਜਾਬ ਵਾਪਸੀ ਲਈ ਭਗਵੰਤ ਮਾਨ ਅੱਗੇ ਲਾਈ ਗੁਹਾਰ
ਮਲੇਸ਼ੀਆ ’ਚ ਫਸਿਆ ਨੌਜਵਾਨ ਭਗਵੰਤ ਮਾਨ ਦੇ ਹੀ ਪਿੰਡ ਦਾ
ਲੁਧਿਆਣਾ 'ਚ ਸੜਕ ਹਾਦਸੇ ਮਗਰੋਂ ਭੜਕੇ ਲੋਕਾਂ ਨੇ ਬੱਸ ਨੂੰ ਲਾਈ ਅੱਗ
ਲੁਧਿਆਣਾ ਦੇ ਬਸਤੀ ਚੌਂਕ ਵਿਖੇ ਇਕ ਸੜਕ ਹਾਦਸੇ ਦੌਰਾਨ ਹੋਈ ਮੋਟਰਸਾਈਕਲ ਸਵਾਰ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਦੀ ਭੀੜ ਨੇ ਪੀਆਰਟੀਸੀ ਦੀ ਬੱਸ ਨੂੰ ਅੱਗ ਲਗਾ ਦਿਤੀ ਹੈ।
ਜਾਖੜ ਨੇ ਸੰਨੀ ਦਿਓਲ ਨੂੰ ਕੀਤਾ ਸਵਾਲ, ਜੇ ਹਾਰ ਗਏ ਫਿਰ ਵੀ ਰਹੋਗੇ ਗੁਰਦਾਸਪੁਰ 'ਚ ?
ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਸੰਨੀ ਦਿਓਲ ਨੂੰ ਸਵਾਲ ਕੀਤਾ ਕਿ ਜੇ ਉਹ ਹਾਰ ਗਏ ਤਾਂ ਫਿਰ ਵੀ ਉਹ ਗੁਰਦਾਸਪੁਰ ਵਿਚ ਰਹਿਣਗੇ?
ਬਰਨਾਲਾ ਦੇ ਤਿੰਨ ਦਰਜਨ ਪਿੰਡਾਂ ਦੇ ਖੇਤਾਂ 'ਚ ਭਿਆਨਕ ਅੱਗ
ਬਰਨਾਲਾ ਜ਼ਿਲ੍ਹੇ ਵਿਚ ਬੀਤੇ ਰਾਤ ਲੱਗੀ ਭਿਆਨਕ ਅੱਗ ਨੇ ਜ਼ਿਲ੍ਹੇ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ 450 ਦੇ ਕਰੀਬ ਖੇਤਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ।
ਹੁਸ਼ਿਆਰਪੁਰ ਭਿਆਨਕ ਸੜਕ ਹਾਦਸੇ ਵਿਚ 10 ਲੋਕਾਂ ਦੀ ਮੌਤ
ਹੁਸ਼ਿਆਰਪੁਰ ਦੇ ਊਨਾ ਰੋਡ 'ਤੇ ਦਰਦਨਾਕ ਸੜਕ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਜਾਣ ਅਤੇ 15 ਦੇ ਗੰਭੀਰ ਜ਼ਖਮੀ ਹੋ ਜਾਣ ਦਾ ਦੁੱਖਦਾਈ ਸਮਚਾਰ ਪ੍ਰਾਪਤ ਹੋਇਆ ਹੈ।
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੫॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥