United States
ਅਮਰੀਕਾ 'ਚ ਇਕ ਹੋਰ ਅਸਤੀਫਾ, ਰੱਖਿਆ ਵਿਭਾਗ ਦੇ ਮੁੱਖ ਬੁਲਾਰੇ ਨੇ ਦਿਤਾ ਅਸਤੀਫਾ
ਅਮਰੀਕਾ 'ਚ ਸਿਖਰ ਅਧਿਕਾਰੀਆਂ ਦੇ ਅਸਤੀਫੇ ਦਾ ਦੌਰ ਜਾਰੀ ਹੈ। ਅਮਰੀਕੀ ਰੱਖਿਆ ਵਿਭਾਗ ਦੀ ਸਿਖਰ ਬੁਲਾਰੇ ਡਾਨਾ ਡਬਲੀਊ ਵਹਾਈਟ ਨੇ ਵੀ ਅਪਣੇ ਅਹੁਦੇ ਤੋਂ ਅਸਤੀਫਾ ...
ਨਵੇਂ ਸਾਲ 'ਤੇ ਨਿਊਜ਼ ਐਂਕਰਸ ਨੇ ਆਨ ਏਅਰ ਪੀਤੀ ਸ਼ਰਾਬ, ਵੀਡੀਓ ਹੋਈ ਵਾਇਰਲ
ਨਵੇਂ ਸਾਲਦੀ ਸ਼ਾਮ ਨੂੰ ਲੋਕ ਜਸ਼ਨ 'ਚ ਡੂਬੇ ਹੋਏ ਸਨ ਅਤੇ ਵੱਖ-ਵੱਖ ਥਾਵਾਂ 'ਤੇ ਲੋਕ ਪਾਰਟੀ ਅਤੇ ਆਤਿਸ਼ਬਾਜੀ ਦੀ ਤਿਆਰੀ ਕਰ ਰਹੇ ਸਨ। ਇਸ 'ਚ ਸੋਮਵਾਰ ਨੂੰ ਇਕ ਟੀਵੀ ...
ਕਿਮ ਜੋਂਗ ਉਨ ਦੀ ਧਮਕੀ ਤੋਂ ਬਾਅਦ ਰਾਸ਼ਟਰਪਤੀ ਟਰੰਪ ਦਾ ਜਵਾਬ
ਟਰੰਪ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਕਿਮ ਨਾਲ ਮੁਲਾਕਾਤ ਕਰਨ ਲਈ ਤਿਆਰ ਹਨ।
ਨਵੇਂ ਸਾਲ 'ਤੇ ਅਮਰੀਕੀ ਫ਼ੌਜ ਨੇ ਕੀਤਾ ਬੰਬ ਸੁੱਟਣ ਵਾਲਾ ਟਵੀਟ, ਮੰਗਣੀ ਪਈ ਮਾਫ਼ੀ
ਨਵੇਂ ਸਾਲ ਦੇ ਮੌਕੇ 'ਤੇ ਅਮਰੀਕਾ ਦੀ ਸਟ੍ਰੈਟੇਜਿਕ ਕਮਾਂਡ ਦੇ ਇਕ ਟਵੀਟ 'ਤੇ ਵਿਵਾਦ ਹੋ ਗਿਆ, ਇਸ ਦੇ ਚਲਦੇ ਉਨ੍ਹਾਂ ਨੂੰ ਨਾ ਸਿਰਫ਼ ਟਵੀਟ ਹਟਾਉਣਾ ਪਿਆ ਸਗੋਂ ਮਾਫ਼ੀ...
ਭਾਰਤੀ ਕਨੂੰਨ ਦੀ ਗਲਤ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰ ਰਹੇ ਹਨ ਫੇਸਬੁਕ ਮਾਡਰੇਟਰ : ਰਿਪੋਰਟ
ਫੇਸਬੁਕ ਦੁਨੀਆਂਭਰ ਵਿਚ ਅਪਣੀ ਵਜ੍ਹਾ ਨਾਲ ਫੈਲੀ ਨਫਰਤ ਅਤੇ ਗਲਤਫ਼ਿਹਮੀ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਵਿਚ ਹੈ ਪਰ ਅਕਸਰ ਭਾਰਤੀ ਕਨੂੰਨ ਦੇ ਬਾਰੇ ਵਿਚ ਠੀਕ ਜਾਣਕਾਰੀ ...
ਭਾਰਤ ਦੇ ਨਾਲ ਸਬੰਧ ਮਜ਼ਬੂਤ ਕਰਨ ਦੇ ਬਿੱਲ 'ਤੇ ਟਰੰਪ ਨੇ ਕੀਤੇ ਹਸਤਾਖ਼ਰ
ਭਾਰਤ ਨੂੰ ਮੁੱਖ ਸਾਂਝੀਦਾਰ ਕਰਾਰ ਦਿਤੇ ਜਾਣ ਦੇ ਨਾਲ ਹੀ ਦੋਹਾਂ ਦੇਸਾਂ ਵਿਚਕਾਰ ਰੱਖਿਆ ਕਾਰੋਬਾਰ ਅਤੇ ਤਕਨੀਕ ਨੂੰ ਸਾਂਝਾ ਕਰਨ ਦੀ ਗੱਲ ਵੀ ਕੀਤੀ ਗਈ ਹੈ।
ਸੋਸ਼ਲ ਵਰਕਰ ਨੇ ਮੌਤ ਤੋਂ ਪਹਿਲਾਂ ਗਰੀਬ ਬੱਚਿਆਂ ਨੂੰ ਦਾਨ ਕੀਤੇ 77 ਕਰੋੜ
ਐਲਨ ਨੇ ਸਮਾਜ ਸੇਵਾ ਵਿਚ ਅਜਿਹੇ ਕਈ ਬੱਚਿਆਂ ਲਈ ਕੰਮ ਕੀਤਾ ਜੋ ਆਰਥਿਕ ਪੱਖੋਂ ਬੇਵੱਸ ਅਤੇ ਸਰੀਰਕ ਤੌਰ 'ਤੇ ਕਮਜ਼ੋਰ ਸਨ।
ਮੈਕਸੀਕੋ 'ਚ ਅੱਗ ਲੱਗਣ ਨਾਲ ਸੱਤ ਬੱਚੇ ਜਿੰਦਾ ਸੜੇ
ਨੋਰਥ ਅਮਰੀਕਾ ਦੇ ਮੈਕਸੀਕੋ ਦੇ ਸੰਘਣੀ ਆਬਾਦੀ ਵਾਲੇ ਇਜਤਾਪਾਲ ਖੇਤਰ 'ਚ ਇਕ ਘਰ ਵਿਚ ਭਿਆਨਕ ਅੱਗ ਲੱਗਣ ਨਾਲ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ। ਪੁਲਿਸ ਸੂਤਰਾਂ ਨੇ ...
ਅਮਰੀਕਾ 'ਚ ਆਉਣ ਵਾਲਾ ਹੈ ਤੂਫਾਨ, ਕਈ ਉਡਾਨਾਂ ਹੋਈਆਂ ਰੱਦ
ਅਮਰੀਕਾ ਦੇ ਮੱਧਮ ਹਿੱਸੇ ਤੋਂ ਸਰਦੀਆਂ 'ਚ ਆਉਣ ਵਾਲੇ ਇਕ ਸ਼ਕਤੀਸ਼ਾਲੀ ਤੂਫਾਨ ਦੇ ਗੁਜ਼ਰਨ ਨਾਲ ਵੀਰਵਾਰ ਨੂੰ ਦੇਸ਼ ਭਰ 'ਚ ਅਣਗਿਣਤ ਉਡਾਨਾ ਰੱਦ ਕਰ ਦਿਤੀਆਂ...
ਅਮਰੀਕਾ 'ਚ ਭਾਰਤੀ ਪੁਲਿਸ ਅਫਸਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਅਮਰੀਕਾ ਦੇ ਕੈਲੀਫੋਰਨੀਆਂ ਸੂਬੇ 'ਚ ਭਾਰਤੀ ਮੂਲ ਦੇ ਇਕ 33 ਸਾਲ ਦਾ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ...