ਵਪਾਰ
ਇਸ ਰਾਜ ‘ਚ 10 ਹਜਾਰ ਕਰੋੜ ਦਾ ਨਵਾਂ ਬਿਜ਼ਨਸ ਸ਼ੁਰੂ ਕਰਨਗੇ ਮੁਕੇਸ਼ ਅੰਬਾਨੀ
ਰਿਲਾਇੰਸ ਇੰਡਸਟਰੀਜ (RIL) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਕਿ ਕੰਪਨੀ ਆਪਣੇ ਦੂਰਸੰਚਾਰ ਨੈੱਟਵਰਕ ਅਤੇ ਨਵੀਂ ਈ-ਕਮਰਸ ਕੰਪਨੀ ਦੇ...
ਭਾਰਤ ‘ਚ ਸਿਰਫ਼ 1.5 ਲੱਖ ਲੋਕ ਹੀ ਕਰੋੜਪਤੀ – ਇਨਕਮ ਟੈਕਸ ਵਿਭਾਗ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 125 ਕਰੋੜ ਲੋਕਾਂ ਦੇ ਦੇਸ਼ ਵਿਚ ਸਿਰਫ 1 . 5 ਲੱਖ ਲੋਕਾਂ...
RBI ਨੇ ਘਟਾਈ ਵਿਆਜ ਦਰਾਂ, ਘੱਟ ਹੋਵੇਗਾ ਹੋਮ ਲੋਨ ਦੀ EMI ਦਾ ਬੋਝ
ਰਿਜ਼ਰਵ ਬੈਂਕ ਨੇ ਮੌਦਰਿਕ ਸਮਿਖਿਅਕ ਦੀ ਬੈਠਕ ਵਿਚ ਰੈਪੋ ਰੇਟ 0.25 ਬੇਸਿਸ ਪੁਆਇੰਟ ਘਟਾ ਦਿਤਾ ਹੈ। ਰਿਜ਼ਰਵ ਬੈਂਕ ਨੇ ਨੀਤੀਗਤ ਦਰ (ਰੈਪੋ ਰੇਟ) 6.50 ਫ਼ੀ ਸਦੀ ਤੋਂ ਘਟਾ...
ਆਮਦਨ ਕਰ ਰਿਟਰਨ ਦਾਖ਼ਲ ਕਰਨ ਲਈ ਪੈਨ ਦੇ ਨਾਲ ਆਧਾਰ ਜੋੜਨਾ ਲਾਜ਼ਮੀ : ਸੁਪਰੀਮ ਕੋਰਟ
ਉੱਚ ਅਦਾਲਤ ਨੇ ਕਿਹਾ ਹੈ ਕਿ ਆਮਦਨ ਕਰ ਰਿਟਰਨ ਦਾਖ਼ਲ ਕਰਨ ਲਈ ਪੈਨ ਨੂੰ ਆਧਾਰ ਦੇ ਨਾਲ ਜੋੜਨਾ ਲਾਜ਼ਮੀ ਹੈ। ਜਸਟਿਸ ਏ.ਕੇ. ਸੀਕਰੀ ਅਤੇ ਜਸਟਿਸ...
ITR ਫਾਇਲਿੰਗ ਲਈ ਪੈਨ ਅਤੇ ਆਧਾਰ ਦੀ ਲਿੰਕਿੰਗ ਲਾਜ਼ਮੀ : ਸੁਪ੍ਰੀਮ ਕੋਰਟ
ਸੁਪ੍ਰੀਮ ਕੋਰਟ ਨੇ ਅਪਣੇ ਹਾਲ ਹੀ ਫ਼ੈਸਲੇ ਵਿਚ ਕਿਹਾ ਹੈ ਕਿ ਆਈਟੀਆਰ ਫਾਇਲਿੰਗ ਲਈ ਆਧਾਰ - ਪੈਨ ਲਿੰਕਿੰਗ ਲਾਜ਼ਮੀ ਹੈ। ਜਸਟੀਸ ਏ ਦੇ ਸੀਕਰੀ ਅਤੇ ਏ ਅਬਦੁਲ ਨਜ਼ੀਰ ...
ਬੈਂਕ ਵਧਾ ਸਕਦੇ ਹਨ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ
ਘਰੇਲੂ ਬੈਂਕਾਂ ਨੂੰ ਕਰਜ਼ ਕਾਰੋਬਾਰ ਤੇਜ਼ ਕਰਨ ਲਈ ਜਮ੍ਹਾਂ ਖਾਤਿਆਂ ਵਿਚ ਮਾਰਚ 2020 ਤੱਕ 20 ਲੱਖ ਕਰੋਡ਼ ਰੁਪਏ ਤੋਂ ਵੱਧ ਦੀ ਰਾਸ਼ੀ ਇਕੱਠਾ ਕਰਨ ਦੀ ਲੋੜ ਹੋਵੇਗੀ ...
ਟਰਾਈ ਦੇ ਨਿਯਮਾਂ ਨਾਲ ਵਧਿਆ ਕੇਬਲ ਤੇ ਡੀਟੀਐਚ ਦਾ ਬਿੱਲ
ਟਰਾਈ ਨੇ ਸਾਰੇ ਕੇਬਲ ਅਤੇ ਡੀਟੀਐਚ ਆਪਰੇਟਰਾਂ ਨੂੰ 1 ਫਰਵਰੀ ਤੋਂ ਨਵੇਂ ਸਿਸਟਮ ਨੂੰ ਲਾਗੂ ਕਰਨ ਦਾ ਆਦੇਸ਼ ਦਿਤਾ ਸੀ, ਜਿਸ ਹੇਠ ਗਾਹਕਾਂ ਨੂੰ ਸਿਰਫ਼ ਉਨ੍ਹਾਂ ਚੈਨਲਾਂ ਲਈ ...
ਨਵੇਂ ਵਿਕਲਪ ਅਧੀਨ ਗਾਹਕ ਨੂੰ ਜੇਬ ਮੁਤਾਬਕ ਮਿਲੇਗੀ ਐਲਪੀਜੀ
ਇਸ ਗੱਲ ਦੀ ਜਾਣਕਾਰੀ ਪਟਰੌਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਧਰਮਿੰਦਰ ਪ੍ਰਧਾਨ ਨੇ ਉਜਵਲਾ 'ਤੇ ਇਕ ਅਧਿਐਨ ਰੀਪੋਰਟ ਜਾਰੀ ਕਰਨ ਮੌਕੇ ਦਿਤੀ।
ਦੇਸ਼ 'ਚ ਤਿਆਰ ਹੋਣ ਵਾਲੇ 65 ਫ਼ੀਸਦੀ ਮੋਬਾਈਲ ਨੋਇਡਾ ਦੇ : ਦਿਨੇਸ਼ ਸ਼ਰਮਾ
ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿਚ ਤਿਆਰ ਕੀਤੇ ਜਾਂਦੇ 65 ਫ਼ੀਸਦ ਮੋਬਾਈਲ ਇਕੱਲੇ ਨੋਇਡਾ ਵਿਚ ਹੀ ਬਣ ਰਹੇ ਹਨ। ...
ਕਿਸਾਨ ਆਮਦਨ ਯੋਜਨਾ ਦੇ ਬਚਾਅ 'ਚ ਉਤਰੇ ਮੋਦੀ ਅਤੇ ਜੇਤਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਸਰਕਾਰ ਦੀ ਕਿਸਾਨ ਆਮਦਨ ਯੋਜਨਾ ਦੀ ਆਲੋਚਨਾ ਕਰਨ 'ਤੇ ਵਿਰੋਧੀ ਪਾਰਟੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਹੈ ਕਿ.....