ਵਪਾਰ
ਡਾਕਖਾਨੇ 'ਚ ਸਿਰਫ਼ 20 ਰੁਪਏ 'ਚ ਖੁਲ੍ਹਵਾਓ ਖਾਤਾ, ਜਾਣੋ ਇਸਦੇ ਫ਼ਾਇਦੇ
ਜੇਕਰ ਤੁਸੀਂ ਅਪਣੇ ਲਈ ਨਿਵਸ਼ ਸਕੀਮ ਲੱਭ ਰਹੇ ਹੋ ਤਾਂ ਤੁਹਾਡੇ ਲਈ ਡਾਕਖਾਨੇ ਵਿਚ ਨਿਵੇਸ਼ ਕਰਨਾ ਵਧੀਆ ਵਿਕਲਪ ਹੋ ਸਕਦਾ ਹੈ। ਡਾਕਖਾਨਾ ਅਪਣੇ ਨਿਵੇਸ਼ਕਾਂ ਨੂੰ ਕਈ ਤਰ੍ਹਾਂ...
ਸੋਨੇ ਦੀ ਕੀਮਤ 'ਚ ਹੋਇਆ ਵਾਧਾ, ਚਾਂਦੀ ਵੀ ਹੋਈ ਮਹਿੰਗੀ
ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਰਹੀ ਜ਼ਬਰਦਸਤ ਤੇਜ਼ੀ ਦੇ ਦਮ 'ਤੇ ਬੀਤੇ ਹਫ਼ਤੇ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨਾ 810 ਰੁਪਏ ਦੀ ਹਫ਼ਤਾਵਾਰ...
ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇ ਬਜਟ ਨੂੰ ਦੱਸਿਆ 'ਆਖਰੀ ਜੁਮਲਾ'
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬਜਟ ਵਿਚ ਐਲਾਨੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫ਼ੰਡ ਯੋਜਨਾ ਨੂੰ ਲੈ ਕੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ...
ਹੁਣ ਲੱਗੇਗਾ ਗਾਹਕਾਂ ਨੂੰ ਝਟਕਾ, ਐਮਾਜ਼ੋਨ ਤੋਂ ਹਟਾ ਦਿਤੀਆਂ ਇਹ ਚੀਜ਼ਾਂ
ਭਾਰਤ ਸਰਕਾਰ ਨੇ ਆਨਲਾਇਨ ਸੇਲ ਨੂੰ ਲੈ ਕੇ ਨਵੇਂ ਨਿਯਮਾਂ ਨੂੰ ਅੱਜ 1 ਫਰਵਰੀ ਤੋਂ ਲਾਗੂ...
5 ਲੱਖ ਤੱਕ ਦੀ ਕਰਯੋਗ ਆਮਦਨੀ 'ਤੇ ਟੈਕਸ ਨਹੀਂ, ਟੈਕਸ ਮੁਕਤ ਗ੍ਰੈਚੁਟੀ ਹੋਈ 30 ਲੱਖ
ਮੋਦੀ ਸਰਕਾਰ ਵੱਲੋਂ ਅਪਣੇ ਕਾਰਜਕਾਲ ਦੌਰਾਨ ਪੇਸ਼ ਕੀਤੇ ਗਏ ਆਖਰੀ ਬਜਟ ਅਧੀਨ 5 ਲੱਖ ਤੱਕ ਦੀ ਕਰਯੋਗ ਆਮਦਨ ਨੂੰ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਗਿਆ।
ਸਰਕਾਰ ਦਾ ਤੋਹਫ਼ਾ : ਹੁਣ 5 ਲੱਖ ਰੁਪਏ ਤੱਕ ਸਾਲਾਨਾ ਕਮਾਉਣ ਵਾਲਿਆਂ ਨੂੰ ਨਹੀਂ ਭਰਨਾ ਪਵੇਗਾ ਟੈਕਸ
ਚੋਣ ਵਰ੍ਹੇ ਨੂੰ ਵੇਖਦੇ ਹੋਏ ਜਿਸਦੀ ਉਮੀਦ ਸੀ ਉਹੀ ਹੋਇਆ। ਮੋਦੀ ਸਰਕਾਰ ਨੇ ਮੱਧਵਰਤੀ ਬਜਟ ਵਿਚ ਸੈਲਰੀਡ ਕਲਾਸ, ਪੈਂਸ਼ਨਰਾਂ, ਸੀਨੀਅਰ ਨਾਗਰਿਕਾਂ ਅਤੇ ਛੋਟੇ...
ਬਜਟ ਤੋਂ ਪਹਿਲਾਂ ਬਿਹਾਰ ਦੇ ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਪਟਰੌਲ - ਡੀਜ਼ਲ
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਕਦੇ ਕੁੱਝ ਪੈਸਿਆਂ ਦੀ ਕਮੀ ਤਾਂ ਕਦੇ ਕੁੱਝ ਪੈਸਿਆਂ ਦਾ ਵਾਧਾ ਹੋ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ...
ਪਿਊਸ਼ ਗੋਇਲ ਕੱਲ ਮੱਧਵਰਤੀ ਬਜਟ ਕਰਨਗੇ ਪੇਸ਼, ਹੋਣਗੇ ਵਡੇ ਐਲਾਨ
ਵਿੱਤ ਮੰਤਰੀ ਪਿਊਸ਼ ਗੋਇਲ ਸ਼ੁਕਰਵਾਰ ਨੂੰ ਮੱਧਵਰਤੀ ਬਜਟ ਪੇਸ਼ ਕਰਨਗੇ। ਅਰੁਣ ਜੇਤਲੀ ਇਲਾਜ ਲਈ ਅਮਰੀਕਾ ਵਿਚ ਹਨ। ਉਨ੍ਹਾਂ ਦੀ ਥਾਂ ਗੋਇਲ ਵਿੱਤ ਮੰਤਰਾਲਾ ਦਾ ...
1 ਫ਼ਰਵਰੀ ਤੋਂ ਲਾਗੂ ਨਹੀਂ ਹੋਣਗੇ ਡੀਟੀਐਚ ਕੇਬਲ ਦੇ ਨਵੇਂ ਨਿਯਮ : ਟਰਾਈ
1 ਫਰਵਰੀ ਤੋਂ ਲਾਗੂ ਹੋਣ ਜਾ ਰਹੇ ਡੀਟੀਐਚ, ਕੇਬਲ ਨਿਯਮਾਂ 'ਤੇ ਟਰਾਈ ਨੂੰ ਦੇਸ਼ ਦੀ ਦੋ ਹਾਈਕੋਰਟ ਤੋਂ ਝੱਟਕਾ ਮਿਲਿਆ ਹੈ। ਇਸ ਤੋਂ ਫਿਲਹਾਲ ਟੀਵੀ ਦਰਸ਼ਕਾਂ ਨੂੰ ਰਾਹਤ...
ਦੇਸ਼ ਦੇ ਕਈ ਸ਼ਹਿਰਾਂ 'ਚ ਹੋਈ ਸੱਭ ਤੋਂ ਘੱਟ ਟੈਕਸ ਵਸੂਲੀ, ਵਿਭਾਗ ਨੇ ਦਿਤੀ ਚਿਤਾਵਨੀ
ਉੱਤਰ ਪ੍ਰਦੇਸ਼, ਬਿਹਾਰ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਟੈਕਸ ਵਸੂਲੀ 'ਚ ਆਈ ਗਿਰਾਵਟ ਨੇ ਇਨਕਮ ਟੈਕਸ ਵਿਭਾਗ ਨੂੰ ਸੁਚੇਤ ਕਰ ਦਿਤਾ ਹੈ। ਵਿਭਾਗ ਨੇ ਲਖਨਊ...