ਦਿਲਜੀਤ ਨੇ ਕੰਗਨਾ ‘ਤੇ ਸਾਧਿਆ ਨਿਸ਼ਾਨਾ,ਅਸੀਂ ਦੇਸ਼ ਦੀ ਗੱਲ ਕਰਦੇ ਹਾਂ,ਉਹ ਕੋਈ ਹੋਰ ਗੱਲ ਕਰਦੇ ਹਨ
ਕਿਹਾ ਟੀਵੀ 'ਤੇ ਬੈਠ ਕੇ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਹਨ ।
Diljit and Kangana Ranaut
ਨਵੀਂ ਦਿੱਲੀ: ਕੰਗਨਾ ਰਣੌਤ ਅਤੇ ਦਿਲਜੀਤ ਦੋਸਾਂਝ ਦਰਮਿਆਨ ਤਿੱਖਾ ਤਣਾਅ ਟਵਿੱਟਰ 'ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਲਗਾਤਾਰ ਦੇਖਿਆ ਜਾ ਰਿਹਾ ਹੈ । ਹੁਣ ਹਾਲ ਹੀ ਵਿੱਚ,ਕੰਗਨਾ ਰਣੌਤ ਨੇ ਇੱਕ ਟੀਵੀਟੀ ਇੰਟਰਵਿਊ ਦੌਰਾਨ ਦਿਲਜੀਤ ਉੱਤੇ ਇਲਜ਼ਾਮ ਲਗਾਏ ਸਨ ,ਜਿਸਤੇ ਸਿੰਗਰ ਨੇ ਟਵੀਟ ਕੀਤਾ ਹੈ । ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਕੰਗਨਾ ਰਣੌਤ ਨੇ ਟਵੀਟ ਕਰਕੇ ਦਿਲਜੀਤ ਦੋਸਾਂਝ ਬਾਰੇ ਇੱਕ ਦੋਸ਼ ਲਾ ਦਿੱਤਾ ਹੈ।