ਯਾਸਿਰ ਸ਼ਾਹ ਨੇ ਸਭ ਤੋਂ ਘੱਟ 33 ਟੈਸਟ ‘ਚ ਲਏ 200 ਵਿਕੇਟ, ਤੋੜਿਆ 82 ਸਾਲ ਪੁਰਾਣਾ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਾਕਿਸਤਾਨ ਦੇ ਯਾਸਿਰ ਸ਼ਾਹ ਨੇ ਵੀਰਵਾਰ ਨੂੰ ਟੈਸਟ ਵਿਚ ਅਪਣੇ 200 ਵਿਕੇਟ ਪੂਰੇ ਕੀਤੇ। ਉਹ ਸਭ ਤੋਂ ਘੱਟ 33 ਟੈਸਟ ਮੈਚਾਂ ਵਿਚ ਇਨ੍ਹੇ...

Yasir Shah

ਅਬੁ ਧਾਬੀ (ਭਾਸ਼ਾ) : ਪਾਕਿਸਤਾਨ ਦੇ ਯਾਸਿਰ ਸ਼ਾਹ ਨੇ ਵੀਰਵਾਰ ਨੂੰ ਟੈਸਟ ਵਿਚ ਅਪਣੇ 200 ਵਿਕੇਟ ਪੂਰੇ ਕੀਤੇ। ਉਹ ਸਭ ਤੋਂ ਘੱਟ 33 ਟੈਸਟ ਮੈਚਾਂ ਵਿਚ ਇਨ੍ਹੇ ਜ਼ਿਆਦਾ ਵਿਕੇਟ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਸ਼ਾਹ ਨੇ ਨਿਊਜ਼ੀਲੈਂਡ ਦੇ ਖਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਟੈਸਟ ਦੇ ਚੌਥੇ ਦਿਨ ਜਿਵੇਂ ਹੀ ਵਿਲੀਅਮ ਸੋਮਰਵਿਲੇ ਨੂੰ ਐਲਬੀਡਬਲਿਊ ਕੀਤਾ, 82 ਸਾਲ ਪੁਰਾਣਾ ਰਿਕਾਰਡ ਤੋੜ ਦਿਤਾ। ਸ਼ਾਹ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਕਲੇਰੇਂਸ ਵਿਕਟਰ ਗਰਿਮੇਟ ਦੇ ਨਾਮ ਸੀ।

Related Stories