ਕੌਮਾਂਤਰੀ
ਦਲੇਰੀ ਭਰੇ ਬਚਾਵ ਅਭਿਆਨ ਲਈ ਨੇਵੀ ਸੀਲ ਨੂੰ ਮੇਡਲ ਆਫ ਆਨਰ ਨਾਲ ਸਨਮਾਨਿਤ ਕਰਨਗੇ ਟਰੰਪ
ਬਰਿਟ ਦੇ. ਸਲਬਿਨਸਕੀ ਨੇ ਬਚਾਵ ਟੀਮ ਦੀ ਅਗਵਾਈ ਕੀਤਾ ਅਤੇ ਅਪਣੇ ਉਤੇ ਹੋਏ ਹਮਲੇ ਦਾ ਕਰਾਰ ਜਵਾਬ ਦਿਤਾ
ਉਤਰ ਪੱਛਮੀ ਨਾਈਜ਼ੀਰੀਆ 'ਚ ਡਾਕੂਆਂ ਦੇ ਹਮਲੇ 'ਚ 40 ਲੋਕਾਂ ਦੀ ਮੌਤ
ਨਾਈਜ਼ੀਰੀਆ ਦੇ ਕਡੁਨਾ ਸੂਬੇ ਵਿਚ ਹਥਿਆਰਬੰਦ ਡਾਕੂਆਂ ਦੇ ਹਮਲੇ ਵਿਚ ਘੱਟ ਤੋਂ ਘੱਟ 40 ਲੋਕਾਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਅਤੇ ...
ਪਾਕਿਸਤਾਨ ਦੇ ਗ੍ਰਹਿ ਮੰਤਰੀ ਨੂੰ ਗੋਲੀ ਮਾਰੀ
ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੂੰ ਐਤਵਾਰ ਨੂੰ ਇਕ ਰੈਲੀ ਦੌਰਾਨ ਗੋਲੀ ਮਾਰ ਦਿਤੀ ਗਈ।
ਅਫ਼ਗ਼ਾਨਿਸਤਾਨ 'ਚ ਸੱਤ ਭਾਰਤੀ ਇੰਜੀਨੀਅਰ ਅਗ਼ਵਾ
ਅਧਿਕਾਰੀਆਂ ਨੇ ਤਾਲਿਬਾਨ 'ਤੇ ਸ਼ੱਕ ਪ੍ਰਗਟਾਇਆਕਾਬੁਲ
ਕੰਸਾਸ ਗੋਲੀਬਾਰੀ : 14 ਮਹੀਨੇ ਬਾਅਦ ਮਿਲਿਆ ਇਨਸਾਫ਼
ਭਾਰਤੀ ਇੰਜੀਨੀਅਰ ਦੇ ਕਾਤਲ ਨੂੰ ਉਮਰ ਕੈਦ
ਸੁਹਾਗਰਾਤ ਦੀ ਵੀਡੀਉ ਬਣਾਉਣ ਵਾਲੇ ਪਾਕਿਸਤਾਨੀ ਗਰੋਹ ਦਾ ਪਰਦਾਫ਼ਾਸ਼
15 ਤੋਂ ਵੱਧ ਲੜਕੀਆਂ ਹੋਈਆਂ ਸ਼ਿਕਾਰ
ਅਮਰੀਕਾ : ਹਵਾਈ ਟਾਪੂ 'ਚ ਜਵਾਲਾਮੁਖੀ ਫਟਿਆ
1700 ਲੋਕਾਂ ਨੇ ਪਲਾਇਨ ਕੀਤਾ
ਟੋਇਟਾ ਉਨਟਾਰੀਓ ਵਿਖੇ 1.4 ਬਿਲੀਅਨ ਡਾਲਰ ਦਾ ਕਰਨ ਜਾ ਰਹੀ ਨਿਵੇਸ਼
ਟੋਇਟਾ ਨੇ ਅਗਲੇ 10 ਵਰ੍ਹਿਆਂ ਦੌਰਾਨ ਕੈਨੇਡਾ ਵਿਚ ਖੋਜ ਦੇ ਖ਼ੇਤਰ ਵਿਚ 200 ਮਿਲੀਅਨ ਡਾਲਰ ਦੇ ਨਿਵੇਸ਼ ਦੀ ਗੱਲ ਵੀ ਆਖੀ
ਏਸ਼ੀਆ ਵਿਚ 10 ਫੀਸਦੀ ਉਤਪਾਦ ਨਕਲੀ 'ਐਡੀਡਾਸ'
'ਐਡੀਡਾਸ' ਦੇ ਸੀ ਈ ਓ ਨੇ ਕਿਹਾ ਕਿ ਇਹ ਸਾਡੀ ਸਨਅਤ ਦੀ ਇਕ ਬੜੀ ਸਮੱਸਿਆ ਹੈ
'ਸਟਾਰਬਕਸ' 11 ਜੂਨ ਦੀ ਦੁਪਹਿਰ ਨੂੰ ਕੈਨੇਡਾ ਵਿਖੇ ਸਟੋਰਾਂ ਨੂੰ ਰੱਖੇਗੀ ਬੰਦ
ਕੰਪਣੀ ਆਪਣੇ ਸਟਾਫ ਮੈਂਬਰਾਂ ਨੂੰ ਨਿੱਘਾ ਸੁਆਗਤ ਅਤੇ ਨੇੜਤਾ ਵਧਾਉਣ ਬਾਰੇ ਸਿਖ਼ਲਾਈ ਦੇਵੇਗੀ