ਕੌਮਾਂਤਰੀ
ਰਿਪੋਰਟ ਦਾ ਦਾਅਵਾ : ਕਰੋਨਾ ਕਾਲ ਦੌਰਾਨ ਅਮਰੀਕੀਆਂ ਦੀ ਇਕ ਸਾਲ ਤਕ ਘਟੀ ਉਮਰ
2019 'ਚ ਅਮਰੀਕੀਆਂ ਦੀ ਔਸਤਨ ਉਮਰ 78.8 ਸਾਲ ਦੇ ਮੁਕਾਬਲੇ 2020 ਵਿਚ ਘਟ ਕੇ 77.8 ਸਾਲ 'ਤੇ ਪਹੁੰਚਿਆ
ਭਾਰਤ ਨੇ ਮਾਲਦੀਵ ਨਾਲ 5 ਕਰੋੜ ਡਾਲਰ ਦੇ ਰੱਖਿਆ ਕਰਜ਼ ਸਮਝੌਤੇ ’ਤੇ ਕੀਤੇ ਹਸਤਾਖਰ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤੀ ਜਾਣਕਾਰੀ
ਠੰਢ ਦਾ ਕਹਿਰ : ਇਸ ਦੇਸ਼ 'ਚ ਘਰ ਦੇ ਪੱਖਿਆਂ 'ਤੇ ਵੀ ਜੰਮਣ ਲੱਗੀ ਬਰਫ਼
ਰਾਜ ਦੇ ਵੱਡੇ ਹਿੱਸੇ ਵਿੱਚ 5 ਦਿਨਾਂ ਤੋਂ ਬਿਜਲੀ ਅਤੇ ਗੈਸ ਸਪਲਾਈ ਠੱਪ ਰਹੀ।
ਕਿਸਾਨੀ ਸੰਘਰਸ਼ ਨੂੰ ਵਿਦੇਸ਼ 'ਚ ਵੀ ਭਰਵਾਂ ਹੁੰਗਾਰਾ,ਅਮਰੀਕਾ ਦੀਆਂ 87 ਕਿਸਾਨ ਜਥੇਬੰਦੀਆਂ ਆਈਆਂ ਅੱਗੇ
ਇਸ ਦੇ ਨਾਲ ਹੀ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਤੇ ਖੁਰਾਕ ਢਾਂਚੇ ਦੀ ਰਾਖੀ ਯਕੀਨੀ ਬਣਾਈ ਜਾਵੇ।
ਨਾਗਾਲੈਂਡ ਵਿਧਾਨਸਭਾ 'ਚ 58 ਸਾਲਾਂ ਵਿੱਚ ਪਹਿਲੀ ਵਾਰ ਗੂੰਜਿਆਂ ਰਾਸ਼ਟਰੀ ਗੀਤ
1 ਦਸੰਬਰ 1963 ਨੂੰ ਨਾਗਾਲੈਂਡ ਰਾਜ ਹੋਂਦ ਵਿੱਚ ਆਇਆ
ਰੂਸ : ਮਨੁੱਖਾਂ 'ਚ ਪਹੁੰਚਿਆਂ ਬਰਡ ਫਲੂ ਦਾ ਖ਼ਤਰਾ, ਪੋਲਟਰੀ ਫਾਰਮ 'ਚ 7 ਲੋਕ ਸੰਕਰਮਿਤ
ਇਸ ਦੀ ਜਾਣਕਾਰੀ ਵਿਸ਼ਵ ਸਿਹਤ ਸੰਗਠਨ, WHO ਨੂੰ ਦਿੱਤੀ ਗਈ ਹੈ।
ਟੂਲਕਿੱਟ ਮਾਮਲਾ: ਦਿਸ਼ਾ ਰਵੀ ਦੇ ਸਮਰਥਨ 'ਚ ਅੱਗੇ ਆਈ ਗਰੇਟਾ ਥਨਬਰਗ, ਕੀਤਾ ਟਵੀਟ
ਇਸ ਨੂੰ ਲੋਕਤੰਤਰ ਦਾ ਮੂਲ ਹਿੱਸਾ ਹੋਣਾ ਚਾਹੀਦਾ।
ਫ਼ੇਸਬੁੱਕ ਨੇ ਆਸਟਰੇਲੀਆ ’ਚ ਖ਼ਬਰਾਂ ਦੇਖਣ ਜਾਂ ਸਾਂਝੀਆਂ ਕਰਨ ਦੀਆਂ ਸੇਵਾਵਾਂ ਕੀਤੀਆਂ ਬੰਦ
ਖ਼ਬਰਾਂ ਦਿਖਾਉਣ ਦੇ ਬਦਲੇ ਭੁਗਤਾਨ ਕਰਨ ਵਾਲੇ ਬਿੱਲ ਦਾ ਕੀਤਾ ਵਿਰੋਧ
ਨੋਬਲ ਪੁਰਸਕਾਰ ਜੇਤੂ ਮਲਾਲਾ ਨੂੰ ਤਾਲਿਬਾਨੀ ਅਤਿਵਾਦੀ ਨੇ ਦਿੱਤੀ ਮੁੜ ਗੋਲੀ ਮਾਰਨ ਦੀ ਧਮਕੀ
ਅਤਿਵਾਦੀ ਅਹਿਸਾਨੁੱਲਾਹ ਅਹਿਸਾਨ ਨੇ ਟਵੀਟ ਜ਼ਰੀਏ ਦਿੱਤੀ ਧਮਕੀ
ਸਮੁੰਦਰ ਹੇਠ ਕੇਬਲ 'ਚ ਆਈ ਖਰਾਬੀ, ਪਾਕਿ 'ਚ ਇੰਟਰਨੈੱਟ ਸੇਵਾ ਨੂੰ ਲੱਗੀਆਂ ਬਰੇਕਾਂ
ਮਿਸਰ ਦੇ ਅਬੂ ਤਲਤ ਨੇੜੇ ਆਈ ਰੁਕਾਵਟ ਦਾ ਪਾਕਿ ਅੰਦਰ ਇੰਟਰਨੈੱਟ ਸੇਵਾਵਾਂ 'ਤੇ ਪਿਆ ਅਸਰ