ਕੌਮਾਂਤਰੀ
US Election- ਅਮਰੀਕਾ 'ਚ ਅੱਜ ਤੋਂ ਵੋਟਿੰਗ ਸ਼ੁਰੂ, ਜਾਣੋ ਕਿਵੇਂ ਚੁਣਿਆ ਜਾਂਦਾ ਹੈ ਰਾਸ਼ਟਰਪਤੀ
ਰਾਸ਼ਟਰਪਤੀ ਚੋਣ ਵਿੱਚ ਪਾਪੁਲਰ ਵੋਟ ਹਾਸਲ ਕਰ ਲੈਣ ਨਾਲ ਰਾਸ਼ਟਰਪਤੀ ਨਹੀਂ ਚੁਣਿਆ ਜਾਂਦਾ।
ਫ਼ਿਲੀਪੀਨਜ਼ 'ਚ ਤੂਫ਼ਾਨ 'ਗੋਨੀ' ਨੇ ਦਿਤੀ ਦਸਤਕ, 7 ਦੀ ਮੌਤ
ਸੁਰੱਖਿਅਤ ਸਥਾਨਾਂ 'ਤੇ ਪਹੁੰਚਾਏ ਗਏ 10 ਲੱਖ ਲੋਕ
ਜਾ ਕੋ ਰਾਖੇ ਸਾਈਆਂ...: ਮਲਬੇ 'ਚੋਂ 34 ਘੰਟੇ ਬਾਅਦ ਜ਼ਿੰਦਾ ਨਿਕਲਿਆ 70 ਸਾਲਾ ਵਿਅਕਤੀ
ਜ਼ਬਰਦਸਤ ਭੂਚਾਲ ਬਾਅਦ ਇਮਾਰਤ ਡਿੱਗਣ ਕਾਰਨ ਵਾਪਰਿਆ ਸੀ ਹਾਦਸਾ
ਭਾਰੀ ਪਈਆਂ ਟਰੰਪ ਦੀਆਂ ਰੈਲੀਆਂ: 30 ਹਜ਼ਾਰ ਸੰਕਰਮਿਤ, 700 ਨੇ ਗਵਾਈ ਆਪਣੀ ਜਾਨ
ਬਿਡੇਨ ਨੇ ਉਠਾਏ ਸਵਾਲ
ਲੌਕਡਾਊਨ ਦੇ ਐਲਾਨ ਤੋਂ ਬਾਅਦ ਪੈਰਿਸ ਦੀਆਂ ਸੜਕਾਂ 'ਤੇ 700 ਕਿਲੋਮੀਟਰ ਲੰਬਾ ਜਾਮ
ਇਹ ਲੌਕਡਾਊਨ ਹੁਣ 1 ਦਸੰਬਰ ਤੱਕ ਜਾਰੀ ਰਹੇਗਾ।
ਫਿਲੀਪੀਨਜ਼ ਵਿਚ ਭਿਆਨਕ ਤੂਫਾਨ ਦੀ ਦਸਤਕ, 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ
ਦਰਜਨਾਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਕੀਤੀਆਂ ਰੱਦ
ਫਰਾਂਸ ਤੋਂ ਬਾਅਦ ਹੁਣ ਕੈਨੇਡਾ 'ਚ ਹੋਇਆ ਹਮਲਾ, ਦੋ ਲੋਕਾਂ ਦੀ ਮੌਤ, 5 ਜ਼ਖਮੀ
ਪੁਲਿਸ ਨੇ ਇਸ ਹਮਲੇ ਦੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਇੰਗਲੈਂਡ 'ਚ ਮੁੜ ਲੌਕਡਾਊਨ ਦਾ ਹੋਇਆ ਐਲਾਨ, ਜਾਣੋ ਕੀ ਹਨ ਨਵੀਂਆਂ ਹਦਾਇਤਾਂ
ਇਸ ਤਾਲਾਬੰਦੀ ਵਿਚ ਸਕੂਲ ਅਤੇ ਯੂਨੀਵਰਸਿਟੀਆਂ ਨੂੰ ਖੁੱਲ੍ਹੇ ਰਹਿਣ ਦੀ ਆਗਿਆ ਦਿੱਤੀ ਜਾਏਗੀ।
ਕੈਨੇਡਾ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਇਸ ਵਾਰ 4 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਦਿੱਤੀ ਜਾਵੇਗੀ ਐਂਟਰੀ
ਕੈਨੇਡਾ ਲਈ ਨਵੇਂ ਪਰਵਾਸੀਆਂ ਵਿਚ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੋਵੇਗੀ
ਪਾਕਿ ਅਦਾਲਤ ਨੇ 13 ਸਾਲਾ ਇਸਾਈ ਲੜਕੀ ਨੂੰ 44 ਸਾਲ ਦੇ ਅਗ਼ਵਾਕਾਰ ਦੀ ਬੇਗ਼ਮ ਕਰਾਰ ਦਿਤਾ
ਫ਼ੈਸਲਾ ਸੁਣਦਿਆਂ ਹੀ ਨਾਬਾਲਗ਼ ਲੜਕੀ ਦੀ ਮਾਂ ਹੋਈ ਬੇਹੋਸ਼