ਖ਼ਬਰਾਂ
ਵੱਖੋ-ਵੱਖ ਜਥੇਬੰਦੀਆਂ ਵਲੋਂ ਨਸ਼ਿਆਂ ਵਿਰੁਧ ਮੋਮਬੱਤੀ ਮਾਰਚ
ਤੇਜ਼ੀ ਨਾਲ ਨਸ਼ਿਆਂ ਦੀ ਦਲਦਲ ਵਿਚ ਫਸ ਰਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋ ਬਚਾਉਣ ਲਈ ਸੁਨੇਹਾ ਦੇਣ ਹਿਤ ਇਸ ਇਲਾਕੇ ਦੀਆਂ ਵੱਖੋ ਵੱਖ ਸਮਾਜਿਕ, ਧਾਰਮਿਕ...
ਰਾਹੁਲ ਦੇ 'ਵਿਦੇਸ਼ੀ ਖ਼ੂਨ' ਦਾ ਮੁੱਦਾ ਉਠਾਉਣ ਵਾਲੇ ਜੈ ਪ੍ਰਕਾਸ਼ 'ਤੇ ਮਾਇਆਵਤੀ ਦੀ ਸਖ਼ਤੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਦੇਸ਼ੀ ਖ਼ੂਨ ਦਾ ਮੁੱਦਾ ਛੇੜਦੇ ਹੋਏ ਉਨ੍ਹਾਂ ਦੀ ਪ੍ਰਧਾਨ ਮੰਤਰੀ ਦਾਅਵੇਦਾਰੀ 'ਤੇ ਸਵਾਲ ਖੜ੍ਹੇ ਕਰਨ ਵਾਲੇ ਜੈ ਪ੍ਰਕਾਸ਼ ਸਿੰਘ...
ਤਮਿਲਨਾਡੂ: ਆਮਦਨ ਕਰ ਵਿਭਾਗ ਦਾ ਛਾਪਾ, 160 ਕਰੋੜ ਦੀ ਨਕਦੀ ਕੀਤੀ ਵਸੂਲ
ਪਿਛਲੇ ਦਿਨੀ ਹੀ ਆਮਦਨ ਕਰ ਵਿਭਾਗ ਨੇ ਤਾਮਿਲਨਾਡੂ `ਚ ਰਾਜ ਮਾਰਗ ਦੀ ਉਸਾਰੀ ਦੇ ਕੰਮ ਵਿਚ ਲੱਗੀ
ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਦੀ ਹੜਤਾਲ, ਸਵਾਰੀਆਂ ਪ੍ਰੇਸ਼ਾਨ
ਅੱਜ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਮੰਡਲ ਦੇ ਹੁਕਮਾਂ ਅਨੁਸਾਰ ਤਿੰਨ ਦਿਨ ਦੀ ਹੜਤਾਲ ਆਰੰਭ ਹੋਈ। ਜਿਸ ਦੇ ਸਿੱਟੇ ਵਜੋਂ ਰੋਡਵੇਜ਼...
'ਚਿੱਟੇ ਵਿਰੁਧ ਮੁਹਿੰਮ, ਦਿਨੇ ਵੀ ਲੱਗਣ ਲੱਗੇ ਪਹਿਰੇ'
ਚਿੱਟੇ ਨਸ਼ੇ ਦੇ ਖਾਤਮੇ ਲਈ ਪਿੰਡ-ਪਿੰਡ ਨੌਜਵਾਨਾਂ ਨੇ ਟੋਲੀਆਂ ਬਣਾ ਕੇ ਪਿੰਡਾਂ ਦੀਆਂ ਗਲੀਆਂ ਵਿਚ ਪਹਿਰੇ ਲਗਾਏ ਹੋਏ ਹਨ ਅਤੇ ਥੋੜਾ ਬਹੁਤ ਵੀ ਸ਼ੱਕ ਪੈਣ 'ਤੇ ਨਸ਼ਾ...
ਦੁਖੀ ਹੋਏ ਪੀੜਤ ਕਿਸਾਨਾਂ ਨੇ ਬੈਂਕ ਮੈਨੇਜਰ ਦਾ ਕੀਤਾ ਘਿਰਾਉ
ਸਰਕਾਰੀ ਜਾਂ ਸਹਿਕਾਰੀ ਅਦਾਰਿਆਂ 'ਚ ਬੈਠੇ ਅਫ਼ਸਰ ਆਮ ਲੋਕਾਂ ਨੂੰ ਪ੍ਰੇਸ਼ਾਨ ਤੇ ਖੱਜਲ ਖੁਆਰ ਕਰ ਰਹੇ ਹਨ ਕਿÀੁਂਕਿ ਪੰਜਾਬ ਸਰਕਾਰ ਦੀ ਨਰਮਾਈ...
ਝਾਰਖੰਡ 'ਚ ਬੱਚਾ ਵੇਚੇ ਜਾਣ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ਦੇ ਬਾਲ ਸੰਭਾਲ ਕੇਂਦਰਾਂ ਦੀ ਹੋਵੇਗੀ ਜਾਂਚ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿਤਾ ਹੈ ਕਿ ਦੇਸ਼ ਭਰ ਵਿਚ 'ਮਿਸ਼ੀਗਨ ਆਫ਼ ਚੈਰਿਟੀ' ਦੁਆਰਾ ਚਲਾਏ ਜਾਣ ...
ਹਾਈਟੈੱਕ ਸਾਈਕਲ ਵੈਲੀ ਪ੍ਰਾਜੈਕਟ ਦਾ ਸੀ.ਐਲ.ਯੂ. ਮਨਜ਼ੂਰ
ਸ਼ਹਿਰ ਦੇ ਪੈਰਾਂ 'ਚ ਵਸਦੇ ਪਿੰਡ ਧਨਾਨਸੂ ਵਿਖੇ ਬਣਨ ਵਾਲੇ ਹਾਈਟੈੱਕ ਸਾਈਕਲ ਵੈਲੀ ਪ੍ਰਾਜੈਕਟ ਨੇ ਹੁਣ ਤੇਜ਼ੀ ਫੜ ਲਈ ਹੈ। ਇਸ ਪ੍ਰਾਜੈਕਟ ਲਈ ਲੋੜੀਂਦੀ ...
ਰਾਜਸਥਾਨ ਦੇ ਇਸ ਸ਼ਹਿਰ ` ਚ ਸੜਕਾਂ ਬਣੀਆਂ ਸਮੁੰਦਰ , ਗਲੀਆਂ ਬਣੀਆਂ ਤਾਲਾਬ
ਭਿਆਨਕ ਗਰਮੀ ਦੀ ਮਾਰ ਝੱਲ ਰਹੇ ਮਰੁਧਰਾ ਉਤੇ ਅਖੀਰ ਮੇਘ ਦਿਆਲੂ ਹੋ ਹੀ ਗਏ ।ਪਿਛਲੇ
ਬਰਸਾਤ ਦੇ ਪਾਣੀ ਨੇ ਨਗਰ ਕੌਂਸਲ ਤੇ ਮਾਰਕੀਟ ਕਮੇਟੀ ਦੇ ਮਾੜੇ ਸੀਵਰੇਜ ਪ੍ਰਬੰਧਾਂ ਦੀ ਖੋਲ੍ਹੀ ਪੋਲ
ਕੇਂਦਰ ਸਰਕਾਰ ਦਾ ਮਿਸ਼ਨ ਸਵੱਛ ਭਾਰਤ, ਪੰਜਾਬ ਸਰਕਾਰ ਦਾ ਮਿਸ਼ਨ ਤੰਦਰੁਸਤ ਪੰਜਾਬ ਅਤੇ ਸਫ਼ਾਈ ਮੁਹਿੰਮ ਨਗਰ ਕੌਂਸਲ ਮੁੱਲਾਂਪੁਰ ਦਾਖਾ ਅੰਦਰ ਅੱਜ ਤਕ...