ਖ਼ਬਰਾਂ
ਦੇਸ਼ ਛੱਡ ਕੇ ਫਰਾਰ ਹੋਈ ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਯਿੰਗਲੁਕ
ਬੈਂਕਾਕ : ਅਹੁਦੇ ਤੋਂ ਹਟਾਈ ਗਈ ਥਾਈਲੈਂਡ ਦੀ ਪ੍ਰਧਾਨ ਮੰਤਰੀ ਯਿੰਗਲੁਕ ਸ਼ਿਨਾਵਾਤਰਾ ਆਪਣੇ ਵਿਰੁੱਧ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਦੇਸ਼ ਛੱਡ ਕੇ ਦੌੜ ਗਈ।
ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕਰਫ਼ੀਊ, ਭੰਨ-ਤੋੜ, ਅੱਗਜ਼ਨੀ
ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਫੈਲੀ ਹਿੰਸਾ ਦੀ ਅੱਗ ਪੰਜ ਰਾਜਾਂ ਵਿਚ ਫੈਲਦੀ ਨਜ਼ਰ ਆ ਰਹੀ ਹੈ।
ਸੌਦਾ ਸਾਧ ਨੂੰ ਜੇਲ ਭੇਜਣ ਦੇ ਫ਼ੈਸਲੇ ਤੋਂ ਬਾਅਦ ਪੰਜਾਬ 'ਚ ਹਿੰਸਾ ਭੜਕੀ
ਸੌਦਾ ਸਾਧ ਦੇ ਫ਼ੈਸਲੇ ਦੀ ਸੁਣਵਾਈ ਨੂੰ ਲੈ ਕੇ ਸ਼ਹਿਰ 'ਚ ਸਵੇਰ ਤੋਂ ਹੀ ਤਣਾਅ ਵਾਲਾ ਪਰ ਸ਼ਾਂਤ ਮਾਹੌਲ ਰਿਹਾ। ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇਣ ਅਤੇ ਜੇਲ ਭੇਜੇ ਜਾਣ...
ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਅਬੋਹਰ 'ਚ ਹਾਲਾਤ ਕਾਬੂ ਹੇਠ
ਸੌਦਾ ਸਾਧ ਨੂੰ ਅੱਜ ਜਿਵੇਂ ਹੀ ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਵਲੋਂ ਬਲਾਤਕਾਰ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਤਾਂ ਹਰਿਆਣਾ, ਪੰਜਾਬ, ਚੰਡੀਗੜ੍ਹ, ਦਿੱਲੀ ਅਤੇ..
ਸ਼ਰਾਰਤੀ ਅਨਸਰਾਂ ਨੇ ਚਾਰ ਗੱਡੀਆਂ ਅਤੇ ਇਕ ਸਕੂਟਰੀ ਭੰਨੀ
ਬੀਤੀ ਰਾਤ ਸਮਰਾਲਾ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਪਾਣੀ ਵਾਲੀ ਟੈਂਕੀ ਦੀ ਚਾਰਦੀਵਾਰੀ ਅੰਦਰ ਨੇੜੇ ਦੇ ਘਰਾਂ ਵਾਲਿਆਂ ਵਲੋਂ ਖੜੀਆਂ ਕੀਤੀਆਂ ਗੱਡੀਆਂ ਦੇ ਕਿ..
ਪੰਚਕੂਲਾ 'ਚ ਆਈ ਡੇਰਾ ਸ਼ਰਧਾਲੂ ਔਰਤ ਦੀ ਮੌਤ
ਨੇੜਲੇ ਪਿੰਡ ਸਾਧਾਂਵਾਲਾ ਦੀ ਡੇਰਾ ਸਿਰਸਾ ਦੀ ਸ਼ਰਧਾਲੂ ਔਰਤ ਦੀ ਪੰਚਕੂਲਾ ਵਿਖੇ ਅਚਾਨਕ ਤਬੀਅਤ ਖ਼ਰਾਬ ਹੋ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਪੰਜ ਤੋਂ ਛੇ ਲੱਖ ਡੇਰਾ ਪ੍ਰੇਮੀ ਪਹੁੰਚ ਸਕਦੇ ਹਨ ਪੰਚਕੂਲਾ 'ਚ
ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ 25 ਅਗੱਸਤ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਨੂੰ ਕੋਰਟ 'ਚ ਪੇਸ਼ ਹੋਣ ..
ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਅੱਜ ਸੀ.ਬੀ.ਆਈ. ਅਦਾਲਤ ਪੰਚਕੂਲਾ ਵਿਖੇ ਹੋਣ ਵਾਲੀ ਸੁਣਵਾਈ ਸਬੰਧੀ ਪੰਜਾਬ-ਹਰਿਆਣਾ, ਰਾਜਸਥਾਨ, ਯੂ.ਪੀ. ਵਿਚ..
ਸੌਦਾ ਸਾਧ ਦੇ ਭਵਿੱਖ ਦਾ ਫ਼ੈਸਲਾ ਅੱਜ
ਸਾਧਵੀ ਦੇ ਯੋਨ ਸ਼ੋਸ਼ਣ ਮਾਮਲੇ 'ਚ ਫਸੇ ਸੌਦਾ ਸਾਧ ਦੇ ਭਵਿੱਖ ਦਾ ਫ਼ੇਸਲਾ ਅੱਜ ਹੋਵੇਗਾ। ਦੇਸ਼ ਵਿਦੇਸ਼ 'ਚ ਬੈਠੇ ਲੋਕਾਂ ਦੀਆਂ ਨਜ਼ਰਾਂ ਸੀ.ਬੀ.ਆਈ ਅਦਾਲਤ ਦੇ ਫ਼ੈਸਲੇ 'ਤੇ
ਸੌਦਾ ਸਾਧ ਮਾਮਲਾ ਹਾਈ ਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਫਿਟਕਾਰ
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁਧ ਆਉਣ ਵਾਲੇ ਫ਼ੈਸਲੇ ਤੋਂ ਪਹਿਲਾਂ ਲੱਖਾਂ ਸ਼ਰਧਾਲੂ ਪੰਚਕੂਲਾ ਪਹੁੰਚ ਗਏ ਹਨ।