ਖ਼ਬਰਾਂ
ਦਿੱਲੀ 'ਚ ਹੋਵੇਗਾ ਬਿਹਾਰ ਦੀ ਜਿੱਤ ਦਾ ਜਸ਼ਨ, ਸ਼ਾਮ ਨੂੰ ਭਾਜਪਾ ਦਫ਼ਤਰ ਪਹੁੰਚਣਗੇ ਪੀਐਮ ਮੋਦੀ
ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਮਿਲੇ ਗ੍ਰਹਿ ਮੰਤਰੀ ਅਮਿਤ ਸ਼ਾਹ
ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਰਜਿਸਟ੍ਰੇਸ਼ਨ ਲਈ ਪੋਰਟਲ ਮੁੜ ਖੋਲ੍ਹਿਆ
ਵਜੀਫ਼ੇ ਲਈ ਕੇਂਦਰ ਸਰਕਾਰ ਦੀ ਰਾਖਵਾਂਕਰਨ ਦੀ ਨੀਤੀ ਅਨੁਸਾਰ ਰਾਖਵਾਂਕਰਨ ਹੋਵੇਗਾ
ਪੰਜਾਬ ਕਾਂਗਰਸ 'ਚ ਨਹੀਂ ਹੋਵੇਗਾ ਕੋਈ ਫੇਰਬਦਲ, ਜਾਖੜ ਹੱਥ ਹੀ ਰਹੇਗੀ ਕਮਾਨ
ਹਰੀਸ਼ ਰਾਵਤ ਨੇ ਕੀਤਾ ਸਪਸ਼ਟ
ਕਈ ਸੂਬਿਆਂ 'ਚ ਦੀਵਾਲੀ ਅਤੇ ਗੁਰਪੁਰਬ ਮੌਕੇ ਚਲਾਏ ਜਾ ਸਕਣਗੇ ਸਿਰਫ਼ ਗਰੀਨ ਪਟਾਕੇ
ਦੀਵਾਲੀ ਤੇ ਗੁਰਪੁਰਬ ਮੌਕੇ ਸ਼ਾਮੀਂ 8 ਤੋਂ ਲੈ ਕੇ 10 ਵਜੇ ਤੱਕ ਅਤੇ ਛੱਠ ਮੌਕੇ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ।
ਅਰਨਬ ਗੋਸਵਾਮੀ ਮਾਮਲੇ 'ਚ ਸੁਪਰੀਮ ਕੋਰਟ ਨੇ ਕਿਹਾ ਤਾਨਿਆਂ ਨੂੰ ਨਜ਼ਰਅੰਦਾਜ਼ ਕਰੇ ਉਧਵ ਸਰਕਾਰ
ਸੁਪਰੀਮ ਕੋਰਟ ਵਿਚ ਅਰਨਬ ਗੋਸਵਾਮੀ ਲਈ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ, ਸੀਬੀਆਈ ਜਾਂਚ ਦੀ ਕੀਤੀ ਮੰਗ ।
ਵੱਖ-ਵੱਖ ਆਗੂਆਂ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਭੇਂਟ ਕੀਤੀ ਸ਼ਰਧਾਂਜਲੀ
ਰਾਸ਼ਟਰੀ ਏਕਤਾ ਲਈ ਉਨ੍ਹਾਂ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਹੁਣ ਦੀਵਾਲੀ ਤੋਂ ਬਾਅਦ ਹੀ ਸਸਤਾ ਹੋਵੇਗਾ ਪਿਆਜ਼! ਸਪਲਾਈ ਵਿਚ ਕਮੀ ਨਾਲ ਫਿਰ ਵਧੇ ਥੋਕ ਰੇਟ
ਕਿਸਾਨਾਂ ਕੋਲ ਪਿਆਜ਼ ਦਾ ਭੰਡਾਰ ਖਾਲੀ
ਫੌੜੀਆਂ ਸਹਾਰੇ ਫੁੱਟਬਾਲ ਖੇਡਦੇ ਇਸ ਬੱਚੇ ਦੇ ਜ਼ਜਬੇ ਨੂੰ ਸਲਾਮ, ਦੇਖੋ ਵੀਡੀਓ
ਜਨਮ ਤੋਂ ਹੀ ਇਕ ਪੈਰ ਦੇ ਬਿਨ੍ਹਾਂ ਪੈਦਾ ਹੋਇਆ ਬੱਚਾ
ਕੋਰੋਨਾ ਮਹਾਂਮਾਰੀ ਦੇ ਭੇਟ ਚੜਿਆ ਰਾਜਸਥਾਨ ਦਾ ਮਸ਼ਹੂਰ ਪੁਸ਼ਕਰ ਮੇਲਾ
ਕੋਰੋਨਾ ਗਾਈਡਲਾਈਨਜ਼ ਦੇ ਤਹਿਤ ਇਸ ਵਾਰ ਨਹੀਂ ਕੀਤਾ ਜਾਵੇਗਾ ਪੁਸ਼ਕਰ ਮੇਲੇ ਦਾ ਆਯੋਜਨ
Gold Price Today: ਮੁੜ ਅੱਜ ਫਿਰ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ
ਸੋਨੇ ਦਾ ਭਾਅ ਬੁੱਧਵਾਰ ਸਵੇਰੇ 09:07 ਵਜੇ 151 ਰੁਪਏ ਦੀ ਗਿਰਾਵਟ ਨਾਲ 50,350 ਰੁਪਏ ਪ੍ਰਤੀ 10 ਗ੍ਰਾਮ 'ਤੇ Trend ਕਰਦਾ ਦਿਖਾਈ ਦੇ ਰਿਹਾ ਹੈ।