ਸੰਪਾਦਕੀ
ਗ਼ਰੀਬ ਔਰਤ ਲਈ ਤਾਂ ਭਾਰਤ ਹੀ ਨਰਕ-ਸਮਾਨ ਹੈ!
ਜੇ ਕੁਦਰਤ ਨੇ ਅਪਣੀ ਨਾਰਾਜ਼ਗੀ ਵਿਖਾਉਣੀ ਹੈ ਤਾਂ ਫਿਰ ਉਸ ਨੂੰ ਇਕ ਗ਼ਰੀਬ ਦਲਿਤ ਪਰਵਾਰ ਦੀ ਧੀ ਬਣਾ ਦਿੰਦੀ ਹੈ।
ਬਾਬਰੀ ਮਸਜਿਦ ਢਾਹੁਣ ਵਾਲੇ ਵੀ ਬਰੀ!
ਨਿਆਂ ਦਾ ਮਿਲਣਾ, ਸੱਤਾਧਾਰੀਆਂ ਦੀ ਮਰਜ਼ੀ ਉਤੇ ਨਿਰਭਰ ਹੋ ਗਿਆ ਹੈ!
ਅਕਾਲੀਆਂ ਨੇ ਦਿੱਲੀ ਦੀ ਕੁਰਸੀ ਦੀ 'ਕੁਰਬਾਨੀ' ਕੀ ਸੋਚ ਕੇ ਦਿਤੀ ਤੇ ...........
ਸਿਆਸਤ ਦੀ ਬਾਹਰਲੀ ਤੇ ਅੰਦਰਲੀ ਕਹਾਣੀ ਵਿਚ ਅੰਤਰ ਤਾਂ ਹੁੰਦਾ ਹੀ ਹੈ
ਪੰਜਾਬ ਦੇ ਕਿਸਾਨ ਨਾਲ ਦਗ਼ਾ ਕਰਨ ਵਾਲੇ ਤਾਂ ਉਸ ਦੇ ਅੰਦਰ ਬੈਠੇ ਹਨ, ਬਾਹਰੋਂ ਵੀ ਕਿਸੇ ਨੇ ਸਾਥ ......
ਜਦ ਕਸ਼ਮੀਰ 'ਚੋਂ ਧਾਰਾ 370 ਹਟਾ ਦਿਤੀ ਗਈ ਸੀ ਤਾਂ ਕੌਣ ਬੋਲਿਆ ਸੀ?
ਐਕਟਰ ਮਰੇ ਤਾਂ ਦੇਸ਼ ਰੋਇਆ, ਕਿਸਾਨ ਮਰੇ ਦੁੱਖ ਨਾ ਹੋਇਆ
ਕੁੜੀਆਂ ਨੂੰ ਇੰਤਜ਼ਾਰ ਹੈ ਕਿ ਰੀਆ ਚੱਕਰਵਰਤੀ ਦੀ ਗੱਡੀ ਵੀ ਲੀਹੋਂ ਲੱਥੇ
ਕੀ ਇਸ ਮਹਾਂਮਾਰੀ ਦੇ ਚਲਦੇ ਹੇਮਕੁੰਟ ਦੀ ਯਾਤਰਾ ਜ਼ਰੂਰੀ ਹੈ?
ਖ਼ੁਦਕੁਸ਼ੀਆਂ ਦੇ ਮਾਮਲੇ ਵਿਚ ਪੰਜਾਬ ਨੰਬਰ-1 ਹੈ।
ਕਿਸਾਨਾਂ ਨੂੰ ਵਪਾਰੀਆਂ ਦੇ ਗ਼ੁਲਾਮ ਬਣਾ ਦੇਵੇਗਾ ਖੇਤੀ ਸੁਧਾਰ ਐਕਟ 2020
ਮੰਡੀ 'ਚ ਵਪਾਰੀ ਵਲੋਂ ਮਨ ਭਾਉਂਦਾ ਰੇਟ ਦਿੱਤਾ ਜਾਵੇਗਾ, ਜੋ ਕਿਸਾਨ ਨੂੰ ਆਰਥਕ ਤੌਰ 'ਤੇ ਤਬਾਹ ਕਰ ਦੇਵੇਗਾ।
ਸੁਸ਼ਾਂਤ ਅਤੇ ਐਕਟਰੈਸਾਂ ਦੇ ਨਸ਼ੇ ਭਾਰਤ ਨੂੰ ਅਸਲ ਮਸਲਿਆਂ ਤੋਂ ਦੂਰ ਕਰ ਰਹੇ ਹਨ...
ਅੱਜ ਸੁਸ਼ਾਂਤ ਨੂੰ ਹੀਰੋ ਬਣਾ ਕੇ ਉਸ ਦੇ ਜੀਵਨ ਸਾਥੀ ਨੂੰ ਬਣਾਇਆ ਜਾ ਰਿਹਾ ਮਾੜਾ
ਕਿਸਾਨ ਅੰਦੋਲਨ ਦੀ ਹਮਾਇਤ ਵਿਚ ਉਤਰਿਆ ਨੌਜਵਾਨ,ਚੰਗੀ ਗੱਲ ਹੈ ਪਰ ਸਾਵਧਾਨ ਹੋਣ ਦੀ ਵੀ ਲੋੜ
ਬੇਰੁਜ਼ਗਾਰਾਂ ਨੂੰ ਆਖਿਆ ਜਾ ਰਿਹਾ ਸੀ ਪਕੌੜੇ ਵੇਚਣ ਲਈ
ਕਿਸਾਨ ਨੂੰ ਬਚਾਉਣ ਲਈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ
ਕਿਸਾਨ ਬਚਾਉ, ਪੰਜਾਬ ਬਚਾਉ' ਦੀ ਜ਼ਿੰਮੇਵਾਰੀ ਆਮ ਖ਼ਾਸ ਪੰਜਾਬੀਆਂ ਦੀ ਜ਼ਿੰਮੇਵਾਰੀ ਬਣ ਗਈ ਹੈ।