ਸੰਪਾਦਕੀ
ਸਰਕਾਰ ਤੇ ਪੁਲਿਸ ਦੀ ਨਿਰਪੱਖਤਾ ਘੱਟ-ਗਿਣਤੀਆਂ ਨੂੰ ਪਈ ਮਾਰ ਮਗਰੋਂ ਬਹਾਨੇ ਕਿਉਂ ਤਲਾਸ਼ਣ ਲੱਗਦੀ ਹੈ?
ਦਿੱਲੀ ਦੰਗਿਆਂ ਵਿਚ 54 ਜਾਨਾਂ ਗਈਆਂ ਅਤੇ ਗ੍ਰਹਿ ਮੰਤਰੀ ਨੇ ਸੰਸਦ ਵਿਚ ਆਖਿਆ ਹੈ ਕਿ ਮਰਨ ਵਾਲੇ ਕਿਸ ਧਰਮ ਨਾਲ ਸਬੰਧ ਰਖਦੇ ਸਨ, ਇਸ ਬਾਰੇ ਦੱਸਣ ਦੀ ਲੋੜ ਨਹੀਂ
ਔਰਤ ਮਰਦ, ਘਰੇਲੂ ਲੜਾਈ ਝਗੜਾ ਤੇ ਫ਼ਿਲਮ 'ਥੱਪੜ'!
ਭਾਰਤੀ ਸਭਿਆਚਾਰ ਵਿਚ ਥੱਪੜ ਮਾਰਨਾ ਇਕ ਆਮ ਜਹੀ ਗੱਲ ਹੈ। ਬੱਚਾ ਅਜੇ ਤੁਰਨਾ ਨਹੀਂ ਸ਼ੁਰੂ ਕਰਦਾ ਕਿ ਮਾਂ ਇਕ ਥੱਪੜ ਜ਼ਰੂਰ ਟਿਕਾ ਦਿੰਦੀ ਹੈ।
ਮੱਧ ਪ੍ਰਦੇਸ਼ ਦੇ ਵੱਡੇ ਸਦਮੇ ਮਗਰੋਂ ਵੀ ਕਾਂਗਰਸ ਨਾ ਸੰਭਲੀ ਤਾਂ...
ਚੋਣਾਂ 'ਚ ਜੇਤੂ ਕੋਈ ਹੋਰ ਪਾਰਟੀ ਰਹਿੰਦੀ ਹੈ, ਮੈਂਬਰ ਪਾਲਾ ਬਦਲ ਲੈਂਦੇ ਹਨ ਤੇ ਸਰਕਾਰ ਹਾਰੀ ਹੋਈ ਪਾਰਟੀ ਦੀ ਬਣ ਜਾਂਦੀ ਹੈ।
ਸਮਾਰਟ ਸਕੂਲ ਪੰਜਾਬ ਵਿਚ ਸਿੱਖਿਆ ਦਾ ਪੱਧਰ ਉੱਚਾ ਜ਼ਰੂਰ ਚੁੱਕਣਗੇ
ਮਨੋਵਿਗਿਆਨ ਦੀ ਐਮ.ਏ. ਕਰਨ ਤੋਂ ਬਾਅਦ ਜਦ ਸਮਾਜ ਭਲਾਈ ਦਾ ਕੰਮ ਸ਼ੁਰੂ ਕੀਤਾ ਤਾਂ ਨਿਸ਼ਕਾਮ, ਜੋਤੀ ਸਰੂਪ ਵਿਚ 80ਵਿਆਂ ਦੇ ਦੌਰ 'ਚ ਅਨਾਥ ਹੋਏ ਬੱਚਿਆਂ ਨੂੰ ਮਾਨਸਿਕ
ਪੰਜਾਬ 'ਚ ਕਾਂਗਰਸ, ਅਕਾਲੀਆਂ ਨੂੰ ਮਜ਼ਬੂਤੀ ਦੇ ਰਹੀ ਹੈ ਪਰ ਅਕਾਲੀ ਆਪ ਅਕਾਲੀ ਦਲ ਨੂੰ ਕਮਜ਼ੋਰ ......
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਖ਼ਤਮ ਹੋਣ ਮਗਰੋਂ ਇਸ ਗੱਲ ਦਾ ਦਾਅਵਾ ਤਾਂ ਕਾਂਗਰਸ ਕਰ ਹੀ ਸਕਦੀ ਹੈ ਕਿ ਪੰਜਾਬ ਕਾਂਗਰਸ ਅੰਦਰ ਬੋਲਣ ਤੇ ਸੋਚਣ ਦੀ ਆਜ਼ਾਦੀ ਨੂੰ
ਸਾਵਧਾਨ! ਕੋਰੋਨਾ ਵਾਇਰਸ ਹੁਣ ਭਾਰਤ ਵਿਚ ਪਹੁੰਚ ਚੁੱਕਾ ਹੈ!
21ਵੀਂ ਸਦੀ ਵਿਚ ਆ ਕੇ ਇਹ ਵਿਗਿਆਨ ਅਤੇ ਖੋਜ ਉਤੇ ਵਿਸ਼ਵਾਸ ਕਰਨ ਲਈ ਨਹੀਂ ਕਹਿੰਦੇ ਸਗੋਂ ਪੱਥਰ ਯੁਗ ਦੀਆਂ ਗ਼ੈਰ-ਵਿਗਿਆਨਕ ਮਨੌਤਾਂ ਨੂੰ ਮੰਨੀ ਜਾਣ ਦਾ ਪ੍ਰਚਾਰ ਕਰਦੇ ਹਨ।
ਜਾਤ-ਪਾਤ ਦਾ ਦੈਂਤ ਮਨੁੱਖ ਨੂੰ ਮਨੁੱਖ ਨਹੀਂ ਬਣਿਆ ਰਹਿਣ ਦੇਂਦਾ
ਜਿਹੜੇ ਦਲਿਤ ਸਫ਼ਾਈ ਦਾ ਕੰਮ ਛੱਡ ਕੇ ਆਮ ਵਰਗ ਦੇ ਕੰਮ ਧੰਦੇ ਅਪਣਾ ਲੈਂਦੇ ਹਨ, ਉਨ੍ਹਾਂ ਨਾਲ ਸਗੋਂ ਜ਼ਿਆਦਾ ਨਫ਼ਰਤ ਕੀਤੀ ਜਾਂਦੀ ਹ
ਸੜਦੀ ਬਲਦੀ ਦਿੱਲੀ ਵਿਚ ਵੀ ਆਪਸੀ ਸਾਂਝ ਦੀਆਂ ਕੁੱਝ ਚੰਗੀਆਂ ਝਲਕਾਂ
ਇਹ ਸਿਆਸਤਦਾਨ ਲੋਕ ਕਦੋਂ ਕੁੱਝ ਸਿਖਣਗੇ? ਪਰ ਇਹ ਸਿਖਣਗੇ ਵੀ ਕਿਉਂ?
ਕਾਫ਼ੀ ਦੇਰ ਮਗਰੋਂ ਬਜਟ ਨੇ ਪੰਜਾਬ ਦੀ ਸੁਧਰਦੀ ਆਰਥਕ ਸਿਹਤ ਬਾਰੇ ਖ਼ਬਰ ਦਿਤੀ
ਫਿਰ ਵੀ ਬੜੇ ਸਾਲਾਂ ਮਗਰੋਂ ਪੰਜਾਬ ਦੀ ਆਰਥਕ ਸਥਿਤੀ ਨੇ ਵਾਧੇ ਵਲ ਇਕ ਕਦਮ ਪੁਟਿਆ ਹੈ।
ਦਿੱਲੀ ਦੇ ਦੰਗਾ-ਪੀੜਤਾਂ ਦੀ ਮਦਦ ਲਈ ਹੋਰਨਾਂ ਤੋਂ ਇਲਾਵਾ 'ਆਪ' ਸਰਕਾਰ ਵੀ ਅੱਗੇ ਨਾ ਆਈ
ਸੋ ਜੇ ਇਸ ਔਖੇ ਸਮੇਂ ਇਹ 'ਆਮ ਆਦਮੀ' ਦੀ ਸੈਨਾ ਵੀ ਦਿੱਲੀ ਵਾਸੀਆਂ ਦੀਆਂ ਚੀਕਾਂ ਨਾ ਸੁਣ ਸਕੀ ਤਾਂ ਪੰਜਾਬ ਵਿਚ ਆ ਕੇ ਇਹ ਕੀ ਕਰੇਗੀ?