ਸੰਪਾਦਕੀ
ਕੈਮਰੇ ਅੱਗੇ ਧਰਮੀ ਹੋਣ ਤੇ ਗ਼ਰੀਬ-ਪ੍ਰਵਾਰ ਹੋਣ ਦਾ ਵਿਖਾਵਾ ਕਰਦੇ ਵੋਟਾਂ ਮੰਗਦੇ ਉਮੀਦਵਾਰ
ਅੱਜ ਹਰ ਰੋਜ਼ ਉਮੀਦਵਾਰਾਂ ਦੇ ਦਿਲ ਅੰਦਰ ਝਾਕਣ ਦਾ ਮੌਕਾ ਮਿਲ ਰਿਹਾ ਹੈ। ਮੌਕਾ ਇਸ ਕਰ ਕੇ ਨਹੀਂ ਕਿ ਅਸੀ ਉਨ੍ਹਾਂ ਦੇ ਪਿੱਛੇ ਚਲ ਰਹੇ ਹਾਂ ਸਗੋਂ ਇਸ ਕਰ ਕੇ ਕਿ ਜੇ ਅੱਜ...
ਗੁਰਦਾਸਪੁਰ : ਸਿਆਸੀ ਲੀਡਰ ਘਰ ਕਿਉਂ ਬੈਠੇ ਹਨ ਤੇ ਫ਼ਿਲਮੀ ਐਕਟਰਾਂ ਨੂੰ ਅੱਗੇ ਕਿਉਂ ਕਰ ਰਹੇ ਹਨ?
ਗੁਰਦਾਸਪੁਰ ਦਾ ਲੋਕ ਸਭਾ ਹਲਕਾ ਕਲ ਇਕ ਦਸਤਾਰ ਬੰਨ੍ਹੀ ਫ਼ਿਲਮੀ ਕਲਾਕਾਰ ਦੇ ਆਉਣ ਕਰ ਕੇ ਹਿਲ ਗਿਆ ਜਾਂ ਸਾਡੀ ਸਿਆਸੀ ਸੋਚ ਹੀ ਏਨੀ ਕਮਜ਼ੋਰ ਪੈ ਚੁੱਕੀ ਹੈ...
ਰੀਜ਼ਰਵ ਬੈਂਕ ਵੱਡੇ ਕਰਜ਼ਦਾਰਾਂ ਦੇ ਨਾਂ ਜਨਤਕ ਕਰੇ
ਅਰਬਾਂ ਰੁਪਏ ਇਹ ਲੋਕ ਮਿਲਾ ਕੇ ਹਜ਼ਮ ਕਰ ਜਾਂਦੇ ਹਨ ਤੇ ਫਿਰ ਕਰਜ਼ਾ-ਮਾਫ਼ੀ ਕਰਵਾ ਲੈਂਦੇ ਹਨ
ਏਮਜ਼ ਪਿਛਲੀਆਂ ਸਰਕਾਰਾਂ ਦੀ ਪ੍ਰਾਪਤੀ ਜਾਂ ਕਲੰਕ?
ਚੋਣਾਂ ਦਾ ਮੌਸਮ ਹੈ। ਵੱਖ-ਵੱਖ ਪਾਰਟੀਆਂ ਪਿਛਲੇ ਸਮੇਂ ਦੌਰਾਨ ਅਪਣੇ ਵਲੋਂ ਕੀਤੀਆਂ ਪ੍ਰਾਪਤੀਆਂ ਨੂੰ ਗਿਣਾਉਂਦੇ ਹੋਏ ਵੋਟਰਾਂ ਨੂੰ ਅਪਣੇ ਵਲ ਖਿੱਚਣ ਦੀ ਕੋਸ਼ਿਸ਼ ਵਿਚ ਹਨ..,
ਹਰਪ੍ਰੀਤ ਸਿੰਘ ਵਰਗੇ ਸ਼ਹੀਦਾਂ ਉਤੇ ਸਾਰੇ ਦੇਸ਼ ਨੂੰ ਫ਼ਖ਼ਰ ਹੋਣਾ ਚਾਹੀਦਾ ਹੈ
ਕਿਸਮਤ ਵਾਲੇ ਹੁੰਦੇ ਨੇ ਉਹ ਯੋਧੇ ਜਿਨ੍ਹਾਂ ਦੀ ਸ਼ਹਾਦਤ ਦੁਨੀਆਂ ਦੇ ਸਾਹਮਣੇ ਆਉਂਦੀ ਹੈ ਤੇ ਰਹਿੰਦੀ ਦੁਨੀਆਂ ਤਕ ਉਨ੍ਹਾਂ ਦਾ ਨਾਂ ਬਣਿਆ ਰਹਿੰਦਾ ਹੈ ਤੇ ਸਰਕਾਰ ਵਲੋਂ...
ਚੋਣ ਕਮਿਸ਼ਨ ਲੋਕ-ਰਾਜ ਅਤੇ ਲੋਕ-ਵੋਟ ਦੀ ਰਖਿਆ ਲਈ ਓਨਾ ਹੀ ਜ਼ਿੰਮੇਵਾਰ ਜਿੰਨੀ ਕਿ ਫ਼ੌਜ ਸਰਹੱਦਾਂ...
ਲੋਕਤੰਤਰ ਦੀ ਰਖਿਆ ਸਿਰਫ਼ ਸਰਹੱਦਾਂ ਉਤੇ ਨਹੀਂ ਹੁੰਦੀ, ਲੋਕਤੰਤਰ ਦੀ ਸੁਰੱਖਿਆ ਵੋਟ ਦੀ ਰਾਖੀ ਕਰਨ ਨਾਲ ਵੀ ਹੁੰਦੀ ਹੈ। ਅਤੇ ਜਦੋਂ 2019 ਦੀਆਂ ਚੋਣਾਂ ਚਲ ਰਹੀਆਂ ਹਨ...
ਭਾਰਤ ਅਪਣੀਆਂ ਅਬਲਾ ਔਰਤਾਂ ਦੇ ਵਾਰ ਵਾਰ ਚੀਰ-ਹਰਣ ਨੂੰ ਵੇਖ ਕੇ ਵੀ ਕੁੱਝ ਸਿਖਦਾ ਕਿਉਂ ਨਹੀਂ?
20 ਸਾਲ ਦੀ ਬਿਲਕਿਸ ਬਾਨੋ ਨੇ ਅਪਣੀ ਬੱਚੀ ਨਾਲ ਅਪਣੇ ਪ੍ਰਵਾਰ ਦੇ 17 ਜੀਆਂ ਨੂੰ ਕਤਲ ਹੁੰਦਿਆਂ ਵੇਖਿਆ ਸੀ। ਇਕ ਪਾਸੇ ਤਿੰਨ ਸਾਲ ਦੀ ਬੱਚੀ ਦਾ ਪੱਥਰ ਉਤੇ ਸਿਰ ਦੇ ਮਾਰਿਆ...
ਬਹੁਤੇ ਕਲਾਕਾਰ ਮੋਮ ਦੇ ਪੁਤਲੇ ਬਣ ਚੁੱਕੇ ਹਨ - ਅਕਸ਼ੈ ਕੁਮਾਰ ਵਾਂਗ ਕਲਾ ਵੇਚੋ ਤੇ...
ਅਨੁਪਮ ਖੇਰ ਵਲੋਂ ਡਾ. ਮਨਮੋਹਨ ਸਿੰਘ ਦਾ ਫ਼ਿਲਮੀ ਕਿਰਦਾਰ ਨਿਭਾਉਣ ਵਿਚ ਅਪਣੇ ਹੁਨਰ ਦਾ ਦੁਰਉਪਯੋਗ ਵੇਖਣ ਤੋਂ ਬਾਅਦ ਹੁਣ ਕਿਸੇ ਵੀ ਕਲਾਕਾਰ ਤੋਂ ਜ਼ਿਆਦਾ
ਪੰਜਾਬ ਦੀ ਰਾਜਨੀਤੀ, ਇਕ ਦੂਜੇ ਵਲ ਵੇਖ ਕੇ ਘੜੀ ਜਾ ਰਹੀ 'ਰਣਨੀਤੀ' ਦਾ ਦੂਜਾ ਨਾਂ
ਅਪਣੇ ਅੰਦਰ ਦੀ 'ਤਾਕਤ' ਉਤੇ ਕਿਸੇ ਨੂੰ ਭਰੋਸਾ ਨਹੀਂ ਰਿਹਾ
ਸਿਆਸੀ, ਪ੍ਰਦੂਸ਼ਣ ਦੀ ਗਰਮੀ ਹੀ ਸ੍ਰੀਲੰਕਾ ਦੇ 290 ਨਿਰਦੋਸ਼ਾਂ ਦੀ ਜਾਨ ਲੈ ਗਈ!
ਐਤਵਾਰ ਦੇ ਦਿਨ ਦੁਨੀਆਂ ਦੇ ਕੋਨੇ ਕੋਨੇ ਵਿਚ ਧਰਤੀ ਉਤੇ ਵਧਦੇ ਪ੍ਰਦੂਸ਼ਣ ਦੀ ਚਿੰਤਾ ਪ੍ਰਤੀ ਸਿਆਸਤਦਾਨਾਂ ਦੀ ਬੇਰੁਖ਼ੀ ਅਤੇ ਨਾਰਾਜ਼ਗੀ ਦੀਆਂ ਚਰਚਾਵਾਂ ਹੁੰਦੀਆਂ ਰਹੀਆਂ...