ਕਵਿਤਾਵਾਂ
ਜ਼ਿਮਨੀ ਚੋਣ ਨਾ ਮੁਕਣਾ ਰੋਣ :
ਵਗਦੀ ਗੰਗਾ ਵਿਚ ਹੱਥ ਧੋਣ ਵਾਲੀ
ਖ਼ਬਰਦਾਰ : ਕਿਸ ਕਿਸ ’ਤੇ ਐਤਬਾਰ ਕਰੀਏ, ਕਿਸ ਦੇ ਅੱਗੇ ਇਜ਼ਹਾਰ ਕਰੀਏ...
ਇਹ ਦੁਨੀਆਂ ਹੈ ਰੰਗ ਬਰੰਗੀ, ਕਿਸ ਦੇ ਨਾਲ ਇਕਰਾਰ ਕਰੀਏ
ਅਕ੍ਰਿਤਘਣ : ਮਤਲਬਖੋਰ ਜੇ ਹੋ ਗਏ ਬਾਬਾ, ਨਗਰੀ ਤੇਰੀ ਦੇ ਲੋਕ...!
ਘਰੋਂ ਉਦੋਂ ਨਿਕਲਦੇ, ਪਵਣ ਗੁਰੂ ਵਾਲਾ ਜਦ ਪੜ੍ਹਿਆ ਜਾਵੇ ਸਲੋਕ...
ਰੱਬ ਖ਼ੈਰ ਕਰੇ : ਹਾੜ ਸਾਉਣ ਮਹੀਨੇ ਆਣ ਬਾਰਸ਼ਾਂ, ਤਾਂ ਬੰਦਾ ਰੱਬ ਦਾ ਸ਼ੁਕਰ ਮਨਾਂਵਦਾ ਏ !
ਪੋਹ ਮਾਘ ਦੀ ਕਿਣਮਿਣ ਮੌਸਮ ਕੜਾਕੇਦਾਰ, ਠੰਢ ਦਾ ਅਹਿਸਾਸ ਕਰਾਂਵਦਾ ਏ...
ਬਾਜ਼ਾਰ-ਏ-ਅਟਕਲਪੱਚ : ਵਿਚ ਸੱਥਾਂ ਦੇ ਗੱਲਾਂ ਇਹ ਚੱਲ ਰਹੀਆਂ, ਰਿਹਾ ਵਰਤ ‘ਵਰਤਾਰਾ’ ਮੱਕਾਰ ਦਾ ਜੀ...
‘ਪੱਕੀ ਗੱਲ’ ਕਹਿ ਕੋਈ ‘ਨਿਬੇੜ’ ਦੇਵੇ, ਜਿਹਦੇ ਤਾਈਂ ਯਕੀਨ ‘ਗ੍ਰਿਫ਼ਤਾਰ’ ਦਾ ਜੀ
ਬਾਗ਼ ਪੰਜਾਬ ਦਾ : ਇਹ ਬਾਗ਼ ਪੰਜਾਬ ਦਾ ਇਕ ਦਿਨ ਸੁਕਾ ਦੇਣਾ, ਨਕਲੀ ਹਮਦਰਦਾਂ, ਲਾਲਚੀ ਮਾਲੀਆਂ ਨੇ...
ਲੁੱਟ ਪੁੱਟ ਪੂੰਜੀ ਸਾਰੀ ਸਵਿਸ ਭੇਜ ਦੇਣੀ, ਪੱਤਾ-ਪੱਤਾ ਖਾ ਜਾਣਾ, ਵੇਚ ਜਾਣੀਆਂ ਡਾਲੀਆਂ ਨੇ...
ਹਕੂਮਤੀ ਭੰਬਲਭੂਸੇ : ਦੇਖ ਜਿਨ੍ਹਾਂ ਨੂੰ ਲੋਕ ਹੈਰਾਨ ਹੋ ਗਏ, ਕਾਲੇ ਬੱਦਲ ਚੜ੍ਹ ਚਾਣ-ਚੱਕ ਆਏ ਕਿਉਂ ਸੀ?...
ਚਲਦਾ ਹੋਵੇ ਜਦ ਕੰਮ ‘ਰੁਟੀਨ’ ਅੰਦਰ, ਲਾਂਬੂ ਸ਼ਾਂਤ ਮਾਹੌਲ ਵਿਚ ਲਾਏ ਕਿਉਂ ਸੀ?....
ਮੁਲਕ ਦੀ ਵੰਡ : ਖਿੱਚੀ ਲੀਕ ਮੁਲਕ ਵਿਚ ਲੀਡਰਾਂ ਨੇ, ਭੁਗਤਣਾ ਪਿਆ ਲੋਕਾਂ ਨੂੰ ਦੰਡ ਬਾਬਾ...
ਭਾਈ ਭਾਈ ਵਿਚ ਵੈਰ ਪਵਾ ਦਿਤੇ, ਕਰ ਦੇਸ਼ ਸਾਡੇ ਦੀ ਵੰਡ ਬਾਬਾ...
ਇਕ ਪਾਸੇ ਸਕੂਲ ਇਬਾਦਤਗਾਹਾਂ : ਇਕ ਪਾਸੇ ਠੇਕਾ ਥਾਣਾ, ਇਹ ਤੇਰੇ ਤੇ ਨਿਰਭਰ ਮਿੱਤਰਾ ਤੂੰ ਕਿਹੜੇ ਪਾਸੇ ਨੂੰ ਜਾਣਾ।
ਕਿਹਦੀ ਕਿਹਦੀ ਨਬਜ਼ ਦੇਖੇਂਗਾ ਇਥੇ ਹਰ ਇਕ ਬੰਦਾ ਰੋਗੀ...
ਗੈਸ ਸਿਲੰਡਰ : ਗੈਸ ਸਿਲੰਡਰ ਹੋਇਆ ਮਹਿੰਗਾ, ਕਿਵੇਂ ਰੋਟੀ ਹੋਊ ਤਿਆਰ ਬੇਲੀ...
ਦਿਨ ਆਉਣਗੇ ਮੁੜ ਕੇ ਚੰਗੇ ਲੋਕੋ, ਐਵੇਂ ਕਹਿੰਦੀ ਰਹੀ ਸਰਕਾਰ ਬੇਲੀ...