ਕਵਿਤਾਵਾਂ
ਬਾਜ਼ਾਰ-ਏ-ਅਟਕਲਪੱਚ : ਵਿਚ ਸੱਥਾਂ ਦੇ ਗੱਲਾਂ ਇਹ ਚੱਲ ਰਹੀਆਂ, ਰਿਹਾ ਵਰਤ ‘ਵਰਤਾਰਾ’ ਮੱਕਾਰ ਦਾ ਜੀ...
‘ਪੱਕੀ ਗੱਲ’ ਕਹਿ ਕੋਈ ‘ਨਿਬੇੜ’ ਦੇਵੇ, ਜਿਹਦੇ ਤਾਈਂ ਯਕੀਨ ‘ਗ੍ਰਿਫ਼ਤਾਰ’ ਦਾ ਜੀ
ਬਾਗ਼ ਪੰਜਾਬ ਦਾ : ਇਹ ਬਾਗ਼ ਪੰਜਾਬ ਦਾ ਇਕ ਦਿਨ ਸੁਕਾ ਦੇਣਾ, ਨਕਲੀ ਹਮਦਰਦਾਂ, ਲਾਲਚੀ ਮਾਲੀਆਂ ਨੇ...
ਲੁੱਟ ਪੁੱਟ ਪੂੰਜੀ ਸਾਰੀ ਸਵਿਸ ਭੇਜ ਦੇਣੀ, ਪੱਤਾ-ਪੱਤਾ ਖਾ ਜਾਣਾ, ਵੇਚ ਜਾਣੀਆਂ ਡਾਲੀਆਂ ਨੇ...
ਹਕੂਮਤੀ ਭੰਬਲਭੂਸੇ : ਦੇਖ ਜਿਨ੍ਹਾਂ ਨੂੰ ਲੋਕ ਹੈਰਾਨ ਹੋ ਗਏ, ਕਾਲੇ ਬੱਦਲ ਚੜ੍ਹ ਚਾਣ-ਚੱਕ ਆਏ ਕਿਉਂ ਸੀ?...
ਚਲਦਾ ਹੋਵੇ ਜਦ ਕੰਮ ‘ਰੁਟੀਨ’ ਅੰਦਰ, ਲਾਂਬੂ ਸ਼ਾਂਤ ਮਾਹੌਲ ਵਿਚ ਲਾਏ ਕਿਉਂ ਸੀ?....
ਮੁਲਕ ਦੀ ਵੰਡ : ਖਿੱਚੀ ਲੀਕ ਮੁਲਕ ਵਿਚ ਲੀਡਰਾਂ ਨੇ, ਭੁਗਤਣਾ ਪਿਆ ਲੋਕਾਂ ਨੂੰ ਦੰਡ ਬਾਬਾ...
ਭਾਈ ਭਾਈ ਵਿਚ ਵੈਰ ਪਵਾ ਦਿਤੇ, ਕਰ ਦੇਸ਼ ਸਾਡੇ ਦੀ ਵੰਡ ਬਾਬਾ...
ਇਕ ਪਾਸੇ ਸਕੂਲ ਇਬਾਦਤਗਾਹਾਂ : ਇਕ ਪਾਸੇ ਠੇਕਾ ਥਾਣਾ, ਇਹ ਤੇਰੇ ਤੇ ਨਿਰਭਰ ਮਿੱਤਰਾ ਤੂੰ ਕਿਹੜੇ ਪਾਸੇ ਨੂੰ ਜਾਣਾ।
ਕਿਹਦੀ ਕਿਹਦੀ ਨਬਜ਼ ਦੇਖੇਂਗਾ ਇਥੇ ਹਰ ਇਕ ਬੰਦਾ ਰੋਗੀ...
ਗੈਸ ਸਿਲੰਡਰ : ਗੈਸ ਸਿਲੰਡਰ ਹੋਇਆ ਮਹਿੰਗਾ, ਕਿਵੇਂ ਰੋਟੀ ਹੋਊ ਤਿਆਰ ਬੇਲੀ...
ਦਿਨ ਆਉਣਗੇ ਮੁੜ ਕੇ ਚੰਗੇ ਲੋਕੋ, ਐਵੇਂ ਕਹਿੰਦੀ ਰਹੀ ਸਰਕਾਰ ਬੇਲੀ...
ਰੌਸਨੀਆਂ ਦੀ ਭਾਲ : ਐ ਦੇਸ਼ ਮੇਰੇ ਭਾਵੇਂ ਮੰਦੜਾ ਹਾਲ ਹੈ, ਹਨੇਰੇ ਵਿਚੋਂ ਰੌਸਨੀਆਂ ਦੀ ਭਾਲ ਹੈ...
ਕੋਈ ਤਰਸ ਰਿਹਾ ਦੋ ਟੁੱਕਾਂ ਨੂੰ, ਕੋਈ ਹੋਇਆ ਮਾਲੋ ਮਾਲ ਹੈ
ਟਿੱਪ ਟਿੱਪ ਮੀਂਹ ਪੈਂਦਾ : ਗਰਮੀ ਤੋਂ ਬਾਅਦ ਸ਼ੁਰੂ ਹੋਈ ਬਰਸਾਤ, ਟਿੱਪ ਟਿੱਪ ਮੀਂਹ ਪੈਂਦਾ ਰਿਹਾ ਸਾਰੀ ਰਾਤ...
ਸੁਬ੍ਹਾ-ਸੁਬ੍ਹਾ ਦੇਖੀ ਡੱਡੂਆਂ ਦੀ ਭਰਮਾਰ...
ਰੰਗਲੇ ਪੰਜਾਬ ਨੇ : ਮੈਂ ਇਕਦਮ ਉਠ ਕੇ ਬੈਠ ਗਿਆ, ਮੈਨੂੰ ਉਠਾਇਆ ਮੇਰੇ ਖ਼ੁਆਬ ਨੇ...
ਸਾਂਝੀਵਾਲਤਾ ਦਾ ਪ੍ਰਤੀਕ ਮੈਂ ਸੁਣਿਆ, ਸੋਨੇ ਦੀ ਚਿੜੀ ਵਾਲੇ ਇਹਦੇ ਹਿੱਸੇ ਖ਼ਿਤਾਬ ਨੇ..
ਚਿੱਟੇ ਵਾਲ : ਬੱਚੇ ਜੰਮਦਿਆਂ ਦੇ ਚਿੱਟੇ ਵਾਲ ਹੁੰਦੇ, ਨਾਲ ਸ਼ੈਪੂਆਂ ਅੱਜ ਨਹਾਉਣ ਲੱਗ ਪਏ...
ਟੂਟੀ ਖੋਲ੍ਹ ਪਾਣੀ ਨਾ ਜਾਏ ਭਰਿਆ, ਪਾਣੀ ਮੰਜੇ ’ਤੇ ਪਏ ਮੰਗਵਾਉਣ ਲੱਗ ਪਏ