ਵਿਚਾਰ
ਯੂਕਰੇਨ ਵਿਚ ਤੀਜੀ ਸੰਸਾਰ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ?
ਮੁਸ਼ਕਲ ਨਾਲ ਕੋਰੋਨਾ ਦੇ ਬਾਅਦ ਦੁਨੀਆਂ ਵਿਚ ਵਿਕਾਸ ਦੀ ਉਮੀਦ ਪੈਦਾ ਹੋਈ ਸੀ ਪਰ ਰੂਸ ਵਲੋਂ ਸ਼ੁਰੂ ਕੀਤੀ ਇਹ ਜੰਗ ਮਹਿੰਗਾਈ ਨੂੰ ਹੋਰ ਤੇਜ਼ ਕਰ ਕੇ ਗ਼ਰੀਬ ਨੂੰ ਤੋੜ ਦੇੇਵੇਗੀ
ਪੰਜਾਬੀ ਮੀਡੀਆ, ਖ਼ਾਸ ਕਰ ਸੋਸ਼ਲ ਮੀਡੀਆ ਦੀਆਂ ਮਜਬੂਰੀਆਂ ਨੂੰ ਕੋਈ ਨਹੀਂ ਵੇਖਦਾ ਤੇ ਇਲਜ਼ਾਮਬਾਜ਼ੀ ਸ਼ੁਰੂ ਕਰ ਦਿਤੀ ਜਾਂਦੀ ਹੈ!
ਕਿਸਾਨਾਂ ਨਾਲ ਡਟ ਕੇ ਖੜੇ ਰਹਿਣ ਕਾਰਨ ਸਪੋਕਸਮੈਨ ਅਦਾਰੇ ਨੇ ਅਪਣੇ ਇਸ਼ਤਿਹਾਰਾਂ ਦੀ ਆਮਦਨ ਗੁਆਈ
ਸਭਿਆਚਾਰ ਤੇ ਵਿਰਸਾ : ਕਿਧਰ ਗੁਆਚ ਗਈ ਪਿੰਡ ਦੀ ਚੌਪਾਲ ?
ਕੋਈ ਸਮਾਂ ਸੀ ਜਦੋਂ ਲੋਕ ਪਿੰਡ ਦੀ ਚੌਪਾਲ ਵਿਖੇ ਇਕੱਠੇ ਹੋ ਕੇ ਦੇਸ਼-ਦੁਨੀਆਂ ਦੀਆਂ ਗੱਲਾਂ ਕਰਦੇ ਸਨ।
ਕੀ ਪੰਜਾਬ ਦੀ ਜਨਤਾ ਭੇਡਾਂ ਵਰਗੀ ਹੈ ਜਿਸ ਨੂੰ ਹੱਕ ਕੇ ਬਾਬੇ ਕਿਸੇ ਵੀ ਵਾੜੇ ਵਿਚ ਡੱਕ ਸਕਦੇ ਹਨ?
ਧਿਆਨ ਦੇਣ ਵਾਲੀ ਗੱਲ ਇਹ ਨਹੀਂ ਕਿ ਕਿਹੜੀ ਪਾਰਟੀ ਸੱਤਾ 'ਚ ਆਵੇਗੀ ਸਗੋਂ ਇਹ ਹੈ ਕਿ ਪੰਜਾਬ ਦੀ ਜਨਤਾ ਭੇਡਾਂ ਵਰਗੀ ਹੈ?ਜਿਸ ਨੂੰ 1-2 ਬੰਦੇ ਜਿਸ ਕੋਲ ਚਾਹੇ ਵੇਚ ਸਕਦੇ ਹਨ?
ਪੰਜਾਬ ਵਿਚ ਵੋਟਰ ਦੀ ਸਿਆਣਪ ਦੇ ਆਖ਼ਰੀ ਇਮਤਿਹਾਨ ਦਾ ਨਤੀਜਾ ਕੀ ਨਿਕਲੇਗਾ?
ਇਸ ਵਾਰ ਇਹੀ ਆਸ ਕੀਤੀ ਜਾ ਰਹੀ ਸੀ ਕਿ ਜਿਨ੍ਹਾਂ ਲੋਕਾਂ ਨੇ ਕਿਸਾਨੀ ਕਾਨੂੰਨ ਦਾ ਇਕ ਇਕ ਫ਼ਿਕਰਾ ਪੜਿ੍ਹਆ ਹੋਇਆ ਸੀ, ਉਹ ਚੋਣ ਮੈਨੀਫ਼ੈਸਟੋ ਵੀ ਜ਼ਰੂਰ ਪੜ੍ਹ ਲੈਣਗੇ।
ਕੁੱਝ ਕਿਸਾਨ ਆਗੂ ਕਾਹਲੇ ਨਾ ਪੈ ਜਾਂਦੇ ਤਾਂ ਅੱਜ ਕਿਸਾਨ ਮੋਰਚਾ ਪੰਜਾਬ ਦੇ ਹੀ ਨਹੀਂ, ਸਾਰੇ ਭਾਰਤ ਦੇ ਚੋਣ ਮੋਰਚੇ ’ਤੇ ਛਾਇਆ ਦਿਸਦਾ...
ਦਿੱਲੀ ਵਿਚ ਸਾਲ ਭਰ ਚੱਲੇ ਬੇਮਿਸਾਲ ਕਿਸਾਨ ਅੰਦੋਲਨ ਜਿਸ ਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ‘ਇਕ’ ਕਰ ਦਿਤਾ
ਮਾਤ ਭਾਸ਼ਾ ਪ੍ਰਤੀ ਗੌਰਵ ਜ਼ਰੀਏ ਬਹੁ-ਭਾਸ਼ਾਈ ਸਭਿਆਚਾਰ ਦੀ ਸਿਰਜਣਾ ਸਮੇਂ ਦੀ ਮੁੱਖ ਜ਼ਰੂਰਤ
ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ’ਤੇ ਵਿਸ਼ੇਸ਼...
ਮਾਂ ਬੋਲੀ ਤੋਂ ਟੁਟਿਆਂ ਨੂੰ ਸਾਂਭੇਗਾ ਕੌਣ?
ਮਾਂ-ਬੋਲੀ ਹੀ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੁੰਦੀ ਹੈ।
ਸ਼ਹੀਦੀ ਸਾਕਾ ਨਨਕਾਣਾ ਸਾਹਿਬ
ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਿੱਖਾਂ ਨੂੰ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਵੱਡੀ ਜਦੋ-ਜਹਿਦ ਕਰਨੀ ਪਈ.................
70 ਸਾਲਾਂ ਵਿਚ ਲੀਡਰ ਨਹੀਂ ਸੁਧਰੇ ਤਾਂ ਵੋਟਰ ਕਿਥੇ ਸੁਧਰ ਗਿਆ ਹੈ?
ਇਸ ਸਾਵਲ ਦਾ ਜਵਾਬ ਵੋਟਰ ਨੇ ਵੀ ਦੇਣਾ ਹੈ