ਵਿਚਾਰ
ਕੀ ਭਾਰਤ ਵਿਚ ਆਜ਼ਾਦ ਸੋਚਣੀ ਖ਼ਤਰੇ ਵਿਚ ਹੈ? ਦੇਸ਼ ਨੂੰ ਤੇ ਸਰਕਾਰ ਨੂੰ ਵੱਖ ਰਖ ਕੇ ਵੇਖਣਾ ਚਾਹੀਦੈ...
ਜੀ-7 ਵਿਚ ਸਾਰੇ ਦੇਸ਼ ਇਸ ਰਵਈਏ ਨੂੰ ਲੋਕਤੰਤਰ ਵਿਚ ਸਹੀ ਦਸਦੇ ਹਨ ਤਾਂ ਮੰਨ ਲਉ ਕਿ ਸਰਕਾਰਾਂ ਜਨਤਾ ਦੀ ਆਜ਼ਾਦੀ ਵਿਰੁਧ ਜੁੜ ਰਹੀਆਂ ਹਨ।
ਪੰਜਾਬ 'ਚ ਸਾਰੀਆਂ ਪਾਰਟੀਆਂ ਦਲਿਤਾਂ ਦਾ ਭਲਾ ਕਰਨ ਲਈ ਚੋਣ ਲੜਨ ਦਾ ਦਾਅਵਾ ਕਰ ਰਹੀਆਂ ਪਰ ਸੱਚ ਕੀ ਹੈ?
‘‘ਚਲ ਚਲ ਮੇਰੇ ਸਾਥੀ, ਮੇਰੇ ਹਾਥੀ, ਚਲ ਲੈ ਚਲ ਖਟਾਰਾ ਖਿੱਚ ਕੇ, ਚਲ ਯਾਰ ਧੱਕਾ ਮਾਰ, ਬੰਦ ਹੈ ਪੰਜਾਬ ਦਾ ਸਭਿਆਚਾਰ।’’
ਸਮੁੱਚੀ ਲੋਕਾਈ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਮਹਾਨ ਸੰਤ ਅਤੇ ਕਵੀ ਭਗਤ ਕਬੀਰ ਜੀ
’ਕਬੀਰ’ ਦਾ ਅਰਬੀ ਭਾਸ਼ਾ ਵਿਚ ਸ਼ਾਬਦਿਕ ਅਰਥ ’ਗਰੇਟ ਜਾਂ ਮਹਾਨ’ ਹੈ ਅਤੇ ਦਾਸ ਸ਼ਬਦ ਦਾ ਸੰਸਕ੍ਰਿਤ ਭਾਸ਼ਾ ਵਿਚ ਅਰਥ ’ਸੇਵਕ’ ਹੈ।
ਅਕਾਲ ਪੁਰਖ ਦੇ ਹਰ ਭਾਣੇ ਨੂੰ ‘ਤੇਰਾ ਕੀਆ ਮੀਠਾ ਲਾਗੈ' ਕਹਿ ਕੇ ਮੰਨਣ ਵਾਲੇ ਗੁਰੂ ਅਰਜਨ ਦੇਵ ਜੀ
ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ (Guru Arjan Dev ji) ਜੀ ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਹੋਏ ਹਨ।
ਮਹਾਨ ਸਾਇੰਸਦਾਨ ਡਾ. ਕਪਾਨੀ ਤੇ ਸਪੋਕਸਮੈਨ
ਦੁਨੀਆਂ ਦਾ ਪਹਿਲਾ ਸਿੱਖ ਸਾਇੰਸਦਾਨ ਨਰਿੰਦਰ ਸਿੰਘ ਕਪਾਨੀ ਜਿਸ ਦੀ ਵਿਗਿਆਨਕ ਖੋਜ ਸਦਕਾ ਇਕ ਵਾਰ ਉਸ ਦਾ ਨਾਂ ਨੋਬਲ ਪ੍ਰਾਈਜ਼ ਦੇਣ ਲਈ ਵੀ ਚੁਣ ਲਿਆ ਗਿਆ ਸੀ
ਬਾਲ ਮਜ਼ਦੂਰੀ ਮੁਕਤੀ ਦਿਵਸ: ਆਓ ਬੱਚਿਆਂ ਨੂੰ ਪੜਾਈਏ, ਮਿਲ ਕੇ ਬਾਲ ਮਜ਼ਦੂਰੀ ਹਟਾਈਏ
ਬੱਚਿਆਂ ਦਾ ਮਾਸੂਮ ਬਚਪਨ ਗੁਆਚਣ ਨਾ ਦਿਓ, ਸਮਾਜ ਵਿਚ ਹੋ ਰਹੀ ਬਾਲ ਮਜ਼ਦੂਰੀ ਦਾ ਡੱਟ ਕੇ ਵਿਰੋਧ ਕਰੋ
127 ਨਿਰਦੋਸ਼ਾਂ ਨੂੰ 20 ਸਾਲ ਬਾਅਦ ਮਿਲਿਆ ਇਨਸਾਫ,ਪਾਬੰਦੀਸ਼ੁਦਾ ਸੰਗਠਨ ਦੇ ਮੈਂਬਰ ਹੋਣ ਦੇ ਲੱਗੇ ਸਨ ਦੋਸ਼
ਅੱਤਵਾਦੀ ਨਾ ਹੋਣਾ ਸਾਬਿਤ ਕਰਨ ਲਈ ਇਹਨਾਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਸੰਪਾਦਕੀ: ਕਾਂਗਰਸ ਦੇ ‘ਰਾਹੁਲ ਬਰੀਗੇਡ’ ਦੇ ਯੁਵਾ ਆਗੂ, ਕਾਂਗਰਸ ਤੋਂ ਦੂਰ ਕਿਉਂ ਜਾ ਰਹੇ ਹਨ?
ਹੁਣ ਰਾਸ਼ਟਰੀ ਸੋਚ ਵਿਰੁਧ ਖੇਤਰੀ ਸੋਚ ਬਲਵਾਨ ਹੋ ਰਹੀ ਹੈ ਤੇ ਇਹੀ ਆਗੂ ਹੁਣ ਕਾਂਗਰਸ ਛੱਡ ਕੇ ਜਾ ਰਹੇ ਹਨ।
ਪੰਜਾਬ ਦੇ ਨੌਜਵਾਨ ਦਾ ਗੈਂਗਸਟਰ ਬਣਨਾ 20-25 ਸਾਲ ਤੋਂ ਹੀ ਸ਼ੁਰੂ ਹੋਇਆ ਹੈ .......
ਵਰਨਾ ਉਹ ਤਾਂ ਸਦਾ ਕੁਰਬਾਨੀ ਦੇਣ ਲਈ ਹੀ ਘਰੋਂ ਨਿਕਲਦਾ ਸੀ...
ਸੰਪਾਦਕੀ: ਸ਼ੁਧ ਪਾਣੀਆਂ ਵਾਲਾ ਪੰਜਾਬ ਅੱਜ ਗੰਦੇ ਪਾਣੀ ਤੇ ਜ਼ਹਿਰੀਲੀ ਖੇਤੀ ਉਪਜ ਵਾਲਾ ਪੰਜਾਬ
ਪ੍ਰਦੂਸ਼ਣ ਦਾ ਮੁੱਖ ਕਾਰਨ ਸਾਡੇ ਉਦਯੋਗ ਹਨ। ਉਦਯੋਗਾਂ ਉਤੇ ਸਿੱਧਾ ਦੋਸ਼ ਲਗਾਉਣ ਤੋਂ ਪਹਿਲਾਂ ਉਦਯੋਗਾਂ ਦੀ ਮਜਬੂੁਰੀ ਵੀ ਸਮਝਣ ਦੀ ਜ਼ਰੂਰਤ ਹੈ।