ਵਿਚਾਰ
ਅਪਣੇ ਆਪ ਉਤੇ ਮਾਣ ਕਰਨ ਵਾਲੇ ਪੰਜਾਬੀ ਕਿਥੇ ਗਏ?
ਕੋਰੋਨਾ ਦੀ ਬਿਪਤਾ ਤਾਂ ਸਾਰੀ ਦੁਨੀਆਂ ਉਤੇ ਆਈ ਹੋਈ ਹੈ ਪਰ ਪੰਜਾਬ ਉਤੇ ਇਹ ਬਿਪਤਾ ਹੋਰ ਵੀ ਵੱਡੀ ਹੈ
'ਕੋਰੋਨਾ' ਦੇ ਸ਼ੱਕੀ ਮੁਲਜ਼ਮ ਚੀਨ ਨੂੰ ਭਾਰਤੀ ਕੰਪਨੀਆਂ ਵਿਚ ਪੈਰ ਪਸਾਰਨੋਂ ਰੋਕਣ ਦਾ ਸਹੀ ਫ਼ੈਸਲਾ
ਦੁਨੀਆਂ ਵਿਚ ਇਹੀ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਕਿਸੇ ਜੀਵ ਕਾਰਨ ਪੈਦਾ ਨਹੀਂ ਸੀ ਹੋਇਆ ਬਲਕਿ ਚੀਨ ਦੀ ਇਕ ਪ੍ਰਯੋਗਸ਼ਾਲਾ 'ਚ ਇਕ ਹਥਿਆਰ ਦੇ ਰੂਪ 'ਚ ਪੈਦਾ ਕੀਤਾ ਗਿਆ ਸੀ।
ਵਿਕਾਸ ਦੀ ਦੌੜ 'ਚ ਕੁਦਰਤ ਨੂੰ ਬਚਾਈਏ
ਅਜੋਕੇ ਯੁੱਗ ਵਿਚ ਮਨੁੱਖ ਨੇ ਕੁਦਰਤ ਨੂੰ ਬਹੁਤ ਸਰਲ ਅਤੇ ਮਾਮੂਲੀ ਸਮਝਣਾ ਸ਼ੁਰੂ ਕਰ ਦਿੱਤਾ ਹੈ।
ਕੇਰਲ-ਪੰਜਾਬ ਦੇ ਮੁੱਖ ਮੰਤਰੀਆਂ ਨੂੰ ਕੋਰੋਨਾ ਮੁਹਿੰਮ ਦਾ ਇੰਚਾਰਜ ਬਣਾ ਦੇਂਦੇ ਤਾਂ ਹਾਲਤ ਹੋਰ ਹੁੰਦੀ..
ਸੋਮਵਾਰ ਤੋਂ ਦੇਸ਼ ਦੇ ਕਈ ਖੇਤਰਾਂ ਨੂੰ ਖੁਲ੍ਹ ਦੇਣ ਦਾ ਵਾਅਦਾ ਕੀਤਾ ਗਿਆ ਸੀ ਤੇ ਸਰਕਾਰ ਨੇ ਅਪਣੇ ਵਾਅਦੇ ਅਨੁਸਾਰ ਕੁੱਝ ਜ਼ਰੂਰੀ ਉਦਯੋਗਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ
ਪੇਂਡੂ ਜੀਵਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਾਟਕਕਾਰ ਬਲਵੰਤ ਗਾਰਗੀ
ਬਲਵੰਤ ਗਾਰਗੀ (4 ਦਸੰਬਰ 1916-22 ਅਪ੍ਰੈਲ 2003) ਪੰਜਾਬੀ ਦੇ ਪ੍ਰਮੁੱਖ ਨਾਟਕਕਾਰਾਂ ਵਿਚੋਂ ਇਕ ਸੀ।
ਗ਼ਜ਼ਲ
ਜੇ ਤੂੰ ਮਿਲੇਂ ਤਾਂ ਸਾਹ ਸਾਹ ਸਿਜਦਾ ਕਰਾਂਗਾ ਮੈਂ।
ਅੱਜ ਦੀ ਗੱਲ
ਹਰ ਕੋਈ ਹੈ ਅੱਜ ਡਰਿਆ ਡਰਿਆ, ਅੰਦਰ ਤੋਂ ਹੈ ਮਰਿਆ-ਮਰਿਆ,
ਕੀ ਡਾਕਟਰ ਵਾਕਿਆ ਈ ਰੱਬ ਦਾ ਰੂਪ ਹੁੰਦੇ ਨੇ?
ਗੱਲ ਦਹਾਕਾ ਕੁ ਪੁਰਾਣੀ ਹੈ। ਇਕ ਦਿਨ ਸਕੂਲ ਵਿਚ ਖੜੇ-ਖੜੇ ਅਚਾਨਕ ਮੇਰੇ ਪੇਟ ਵਿਚ ਜ਼ਬਰਦਸਤ ਦਰਦ ਹੋਣ ਲੱਗਾ
ਕੋਰੋਨਾ ਮਹਾਂਮਾਰੀ- ਗ਼ਰੀਬਾਂ ਨੂੰ ਭੁੱਲੀਆਂ ਸਰਕਾਰਾਂ
ਸਿਰਫ਼ ਮਹੀਨਾ ਪਹਿਲਾਂ ਹੀ ਦੇਸ਼ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਆਣ ਘੇਰਿਆ
ਸੰਸਾਰ ਸਿਹਤ ਸੰਸਥਾ ਪ੍ਰਤੀ ਅਮਰੀਕਾ ਦਾ ਗੁੱਸਾ!
ਅਮਰੀਕਾ ਵਲੋਂ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੂੰ ਆਰਥਕ ਸਹਾਇਤਾ ਦੇਣੀ ਬੰਦ