ਵਿਚਾਰ
ਗੁਰੂ ਅਰਜਨ ਦੇਵ ਜੀ ਦਾ ਜੀਵਨ, ਬਾਣੀ ਤੇ ਸ਼ਖਸੀਅਤ
ਸ੍ਰੀ ਗੁਰੂ ਅਰਜਨ ਸਾਹਿਬ ਨੂੰ ਮਹਾਨ ਨੀਤੀ-ਵੇਤਾ, ਮਹਾਨ ਸੰਪਾਦਕ, ਮਹਾਨ ਰਚਨਾਕਾਰ, ਮਹਾਨ ਸੰਗੀਤਕਾਰ ਅਤੇ ਮਹਾਨ ਸ਼ਹੀਦ ਮੰਨਿਆ ਜਾਂਦਾ ਹੈ
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ
ਜਦੋਂ ਵੀ ਸ੍ਰੀ ਗੁਰੂ ਅਮਰਦਾਸ ਜੀ ਪਿੰਡ ਬਾਸਰਕੇ ਆਉਂਦੇ, ਉਦੋਂ ਉਹ ਆਪ ਜੀ ਨਾਲ ਬਹੁਤ ਸਨੇਹ ਪਿਆਰ ਕਰਦੇ। ਕੁਝ ਸਮਾਂ ਪਾ ਕੇ ਆਪ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆ ਗਏ
ਸ਼ਹੀਦਾਂ ਦੇ ਸਰਤਾਜ ਤੇ ਸ਼ਾਂਤੀ ਦੇ ਪੁੰਜ- ਗੁਰੂ ਅਰਜਨ ਦੇਵ ਜੀ
ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਵੇਖ ਕੇ ਲੋਕੀਂ ਧੜਾ-ਧੜ ਸਿੱਖ ਧਰਮ ਨੂੰ ਅਪਣਾਉਣ ਲੱਗੇ।
ਧਰਮ ਪ੍ਰਤੀ ਲਗਨ ਤੇ ਪਿਆਰ ਦੇ ਬਾਨੀ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ
ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ।
ਦ੍ਰਿੜਤਾ ਦੇ ਪੁੰਜ ਸਨ ਸ਼੍ਰੀ ਗੁਰੂ ਰਾਮਦਾਸ ਜੀ
ਆਪ ਦੇ ਉਦਮ ਸਦਕਾ ਕੌਮ ਨੂੰ ਭਵਿਖ ਵਾਸਤੇ ਇਕ ਕੇਂਦਰੀ ਸਥਾਨ ਮਿਲ ਗਿਆ।
ਕੈਨੇਡਾ ਦੀ ਫੌਜ ਨੂੰ ਕਮਾਂਡ ਕਰਨ ਵਾਲਾ ਪਹਿਲਾ ਕੈਨੇਡੀਅਨ ਸਿੱਖ ਹਰਜੀਤ ਸਿੰਘ ਸੱਜਣ
ਹਰਜੀਤ ਸਿੰਘ ਸੱਜਣ ਇਕ ਕੈਨੇਡੀਅਨ ਲਿਬਰਲ ਸਿਆਸਤਦਾਨ, ਮੌਜੂਦਾ ਕੈਨੇਡਾ ਦੀ ਸਰਕਾਰ ਵਿਚ ਰੱਖਿਆ ਮੰਤਰੀ ਅਤੇ ਸਾਂਸਦ ਹਨ।
ਨਲਕਾ ਪੁੱਟ ਸਰਕਾਰ
ਤੁਹਾਡੇ ਗਾਣਿਆਂ ਵਿਚ ਹੀ ਨਚਦਾ, ਹਿਕ ਤਾਣਦਾ ਵੇਖਿਆ,
ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼- ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਅਨੁਸਾਰ ਬਾਬਾ ਨਾਨਕ ਜੀ ਅਕਾਲ ਪੁਰਖ ਵਲੋਂ ਬਖ਼ਸ਼ਿਸ਼ਾਂ ਨਾਲ ਨਿਵਾਜ ਕੇ ਇਸ ਸੰਸਾਰ ਅੰਦਰ ਭੇਜੇ ਗਏ
ਅਮੀਰ ਭਾਰਤ ‘ਫ਼ਿੱਟ’ ਹੋ ਕੇ ਗ਼ਰੀਬ ਭਾਰਤ ਨੂੰ ‘ਹਿਟ’ ਹੀ ਮਾਰੇਗਾ ਜਾਂ...?
ਪ੍ਰਧਾਨ ਮੰਤਰੀ ਵਲੋਂ ਜ਼ੋਰਾਂ ਸ਼ੋਰਾਂ ਨਾਲ ਫ਼ਿਟ ਇੰਡੀਆ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਸਵੱਛ ਭਾਰਤ, ਸਮਾਰਟ ਸਿਟੀ ਵਾਂਗ ਇਹ ਮੁਹਿੰਮ ਵੀ ਭਾਰਤ ਦੀ ਜ਼ਰੂਰਤ ਹੈ। ਜਿਹੜਾ....
ਦਇਆ, ਪ੍ਰੇਮ ਅਤੇ ਉਦਾਰਤਾ ਦੇ ਗੁਣਾਂ ਨਾਲ ਭਰਪੂਰ ਸਨ ਸ਼੍ਰੀ ਗੁਰੂ ਰਾਮਦਾਸ ਜੀ
ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ‘ਭਾਈ ਜੇਠਾ’ ਜੀ ਸੀ