2019 ਤਕ ਪੰਜਾਬ 'ਚ ਪਰਾਲੀ ਸਾੜਨ ਦੀ ਸਮੱਸਿਆ ਹੋਵੇਗੀ ਕਾਬੂ ਹੇਠ : ਕੇ.ਐਸ. ਪੰਨੂ
Published : Dec 4, 2018, 1:15 pm IST
Updated : Dec 4, 2018, 1:15 pm IST
SHARE ARTICLE
By 2019, problem of burning of straw in Punjab will be controlled : KS Pannu
By 2019, problem of burning of straw in Punjab will be controlled : KS Pannu

ਪੰਜਾਬ ਦੇ 22 ਜਿਲਿਆਂ ਵਿਚੋਂ 14 ਜਿਲਿਆਂ ਵਿੱਚ ਝੋਨੇ ਦੀ ਪਰਾਲੀ ਜਲਾਉਣ ਵਿੱਚ 50 ਫੀਸ਼ਦੀ ਤੱਕ ਕਮੀ ਆਈ ਹੈ..........

ਚੰਡੀਗੜ : ਪੰਜਾਬ ਦੇ 22 ਜਿਲਿਆਂ ਵਿਚੋਂ 14 ਜਿਲਿਆਂ ਵਿੱਚ ਝੋਨੇ ਦੀ ਪਰਾਲੀ ਜਲਾਉਣ ਵਿੱਚ 50 ਫੀਸ਼ਦੀ ਤੱਕ ਕਮੀ ਆਈ ਹੈ, ਮੁੱਖ ਰੂਪ ਤੋਂ ਇਹ ਜਿਲੇ ਮਾਝਾ ਅਤੇ ਦੁਆਬਾ ਖੇਤਰ ਤੋਂ ਹਲ। ਇਹ ਵਿਚਾਰ ਅੱਜ ਇਥੇ ਸ੍ਰੀ ਕੇ. ਐਸ. ਪੰਨੂ, ਸਕੱਤਰ, ਖੇਤੀ ਅਤੇ ਮਿੱਟੀ ਬਚਾਅ, ਮਿਸ਼ਨ ਡਾਇਰੈਕਟਰ, ਟੈਂਡਰਸਟ ਕਮਿਸ਼ਨਰ ਨੇ ਮੇਲੇ ਵਿਚ ਹੋਈ ਇਕ ਕਿਸਾਨ ਗੋਸਟੀ ਵਿਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਨੇ  ਸੀਆਈਆਈ ਐਗਰੋਟੈਕ ਇੰਡੀਆ ਮੇਲੇ 2018 ਵਿੱਚ 'ਪਰਾਲੀ ਜਲਣਾ ਸਮਰੱਥ ਅਤੇ ਨਿਰੰਤਰ ਹੱਲ' ਨਾਮ ਤੋਂ ਆਯੋਜਿਤ ਕਾਨਫਰੰਸ ਵਿੱਚ ਬੋਲ ਰਹੇ ਸਨ।

ਉਨਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਅਗਲੇ ਸਾਲ 90 ਫੀਸ਼ਦੀ ਤੱਕ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ''ਪੰਜਾਬ ਵਿੱਚ, ਅਸੀਂ ਸੁਪਰ ਸਟਰਾਅ ਮਨੇਜਮੈਂਟ (ਐਸਐਮਐਸ) ਦਾ ਇਸਤੇਮਾਲ ਕੀਤ ਹੈ। ਸਿਸਟਮ ਨੂੰ ਕੰਬਾਇਨ ਹਾਰਵੇਸਟਰ ਨਾਲ ਜੋੜਿਆ ਜਾਣਾ ਚਾਹੀਦਾ ਹੈ। ਕਿਸਾਨਾਂ ਨੂੰ ਇਸ ਪੂਰੇ ਸਿਸਟਮ ਦਾ ਇਸਤੇਮਾਲ ਕਰਨ ਦੇ ਲਈ 50 ਫੀਸ਼ਦੀ ਸਬਸਿਡੀ ਦੀ ਪੇਸ਼ਕਸ ਕੀਤੀ ਗਈ ਸੀ ਅਤੇ ਹੁਣ ਸੂਬੇ ਵਿੱਚ ਕੰਮ ਕਰ ਰਹੀਆਂ 7,500 ਕੰਬਾਇਨ ਹਾਰਵੇਸਟਰਸ ਵਿੱਚੋਂ 5,000 ਵਿੱਚ ਐਸਐਮਐਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement