ਖਾਣ-ਪੀਣ
ਘਰ ਵਿਚ ਬਣਾਉ ਅੱਠ ਤਰਾਂ ਦੇ ਗੋਲ ਗੱਪੇ...
ਜੇਕਰ ਕੁੱਝ ਵੀ ਚਟਪਟਾ ਖਾਣ ਨੂੰ ਮਨ ਕਰਦਾ ਹੈ ਤਾਂ ਲੋਕ ਗੋਲ-ਗੱਪੇ ਖਾਣਾ ਹੀ ਪਸੰਦ ਕਰਦੇ ਹਨ...
ਗਰਮੀ ਦੀਆਂ ਛੁੱਟੀਆਂ ਵਿਚ ਬੱਚਿਆਂ ਨੂੰ ਬਣਾ ਕੇ ਖਿਲਾਓ ਪੇਨ ਕੇਕ
ਚਾਕਲੇਟ ਦਾ ਨਾਮ ਸੁਣਦੇ ਹੀ ਸਭ ਦੇ ਮੁੰਹ ਵਿਚ ਪਾਣੀ ਆ ਜਾਂਦਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਚਾਕਲੇਟੀ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਹਨ। ਅੱਜ ...
ਘਰ ਬੈਠੇ ਬਣਾਓ ਇਸ ਵਿਧੀ ਨਾਲ ਰੁਮਾਲੀ ਰੋਟੀ
ਰੱਮ ਸ਼ਬਦ ਦਾ ਅਰਥ ਉੱਤਰੀ ਭਾਰਤੀ ਭਾਸ਼ਾਵਾਂ ਵਿਚ ਰੁਮਾਲ ਹੈ ਤੇ ਰੁਮਾਲੀ ਰੋਟੀ ਦੇ ਨਾਮ ਦਾ ਅਰਥ ਵੀ ਰੁਮਾਲ ਦੀ ਬਣਤਰ ਦੇ ਕਾਰਨ ਹੀ ਬਣਿਆ ਹੋਇਆ ਹੈ....
ਚਾਈਨੀਜ਼ ਖਾਣਾ ਖਾਣ ਦੇ ਹੋ ਸ਼ੋਕੀਨ, ਤਾਂ ਘਰ 'ਚ ਬਣਾਓ ਡਰਾਈ ਬਰੈਡ ਮੰਚੂਰੀਅਨ
ਆਓ ਜੀ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਘਰ ਬੈਠੇ ਹੀ ਬਣਾਓ ਮਿਠਾਸ ਭਰੇ ਰਸਗੁੱਲੇ
ਰਸਗੁੱਲਾ ਬਣਾਉਣ ਦੀ ਸਮਗਰੀ : ਗਾੜਾ ਦੁੱਧ - 5 ਕੁੱਪ , ਨਿੰਬੂ ਦਾ ਰਸ-2 ਤੋਂ 3 ਚਮਚ, ਸੂਜੀ/ਮੈਦਾ - 2 ਛੋਟੇ ਚਮਚ , ਅੱਧਾ ਚਮਚ ਇਲਾਇਚੀ ਪਾਊਡਰ। ਰਸਗੁੱਲੇ ਨੂੰ....
ਖੁੰਬਾਂ ਖਾਣਾ ਸਿਹਤ ਲਈ ਹੈ ਲਾਭਕਾਰੀ
ਖੁੰਬਾਂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਇਸ ਨਾਲ ਛਾਤੀ ਦੇ ਕੈਂਸਰ, ਪ੍ਰੋਸਟੇਟ ਕੈਂਸਰ ਅਤੇ ਸ਼ੂਗਰ ਆਦਿ...
ਬੱਚੇ ਰੋਟੀ ਖਾਣ 'ਚ ਕਰਦੇ ਨੇ ਨਖ਼ਰੇ, ਤਾਂ ਘਰ 'ਚ ਇਸ ਤਰ੍ਹਾਂ ਬਣਾਓ ਰੋਟੀ ਪੀਜ਼ਾ
ਅਕਸਰ ਹੀ ਅੱਜ ਕਲ੍ਹ ਦੇ ਬੱਚੇ ਖਾਣ ਪੀਣ ਲਈ ਨਖ਼ਰੇ ਕਰਦੇ ਹਨ।
ਇਸ ਤਰ੍ਹਾਂ ਬਣਾਓ ਪਨੀਰ ਕੋਫ਼ਤਾ
ਪਨੀਰ ਤੋਂ ਬਹੁਤ ਸਾਰੇ ਪਕਵਾਨ ਬਣਾਏ ਜਾਂਦੇ ਹਨ ਜਿਵੇਂ ਕਿ ਪਨੀਰ ਬਟਰ ਮਸਾਲਾ, ਸ਼ਾਹੀ ਪਨੀਰ, ਪਨੀਰ ਟਿੱਕਾ ਮਸਾਲਾ। ਅੱਜ ਅਸੀਂ ਤੁਹਾਨੂੰ ਪਨੀਰ ਕੋਫ਼ਤਾ...
ਰਵਾਇਤੀ ਭੋਜਨ ਵਿਚੋਂ ਇਕ ਜਵਾਰ ਦੀ ਰੋਟੀ
ਜਵਾਰ ਕਾਰਬੋਹਾਇਡ੍ਰੇਟ ਅਤੇ ਹਾਈ ਕਲੋਰੀ ਤੋਂ ਭਰਪੂਰ ਹੁੰਦੀ ਹੈ। ਸਾਧਾਰਣ ਰੂਪ ਨਾਲ ਜਵਾਰੀ ਦੀ ਰੋਟੀ ਹੱਥਾਂ ਨਾਲ ਹੀ ਬਣਾਈਆਂ ਜਾਂਦੀਆਂ ਹਨ। ਭਾਰਤ ਦੇ ਪੇਂਡੂ ਲੋਕ....
ਮਿੱਠੇ ਮਿੱਠੇ ਗੁਲਾਬ ਜਾਮੁਨ ਤੁਹਾਡੀ ਜ਼ਿੰਦਗੀ ਵਿਚ ਵੀ ਭਰ ਦੇਣਗੇ ਮਿਠਾਸ
ਗਰਮੀਆਂ ਦੀ ਸ਼ੁਰੂਆਤ ਠੰਡੇ-ਠੰਡੇ ਮਿੱਠੇ-ਮਿੱਠੇ ਗੁਲਾਬ ਜਾਮੁਨ ਦੇ ਨਾਲ ਕਰੋ। ਗੁਲਾਬ ਜਾਮੁਨ ਦਾ ਨਾਮ ਸੁਣਦੇ ਹੀ ਸਭ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਇਹ ....