New Delhi
ਅਗਲੇ ਮਹੀਨੇ ਵਿਚ ਭਾਰਤ ਦੇ ਦੌਰੇ 'ਤੇ ਆ ਰਹੇ ਹਨ ਅਮਰੀਕੀ ਰਾਸ਼ਟਰਪਤੀ !
ਇਸੇ ਸਾਲ ਅਮਰੀਕਾ ਵਿਚ ਰਾਸ਼ਟਰਪਤੀ ਅਹੁੱਦੇ ਦੇ ਲਈ ਚੋਣਾਂ ਵੀ ਹੋਣੀਆਂ ਹਨ
ਕਿਉਂ ਕੇਂਦਰ ਦੇ 36 ਮੰਤਰੀ ਜਾਣਗੇ ਜੰਮੂ-ਕਸ਼ਮੀਰ, ਮੋਦੀ ਸਰਕਾਰ ਦੀ ਇਸ ਯੋਜਨਾ ‘ਤੇ ਕਰਨਗੇ ਕੰਮ
ਜੰਮੂ-ਕਸ਼ਮੀਰ ਵਿਚ ਧਾਰਾ 370 ਅਤੇ 35ਏ ਹਟਾਏ ਜਾਣ ਤੋਂ ਬਾਅਦ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆਈ ਕੇਂਦਰ ਸਰਕਾਰ ਨੇ ਪੂਰੀ ਪਲਾਨਿੰਗ ਕੀਤੀ ਹੈ।
''ਦਵਿੰਦਰ ਸਿੰਘ ਨੂੰ ਕੌਣ ਚੁੱਪ ਕਰਾਉਣਾ ਚਾਹੁੰਦਾ ਹੈ? ''
11 ਜਨਵਰੀ ਨੂੰ ਜੰਮੂ ਕਸ਼ਮੀਰ ਪੁਲਿਸ ਦੁਆਰਾ ਡੀਐਸਪੀ ਦਵਿਦੰਰ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ ਸੀ।
ਜੈਟ ਏਅਰਵੇਜ਼ ਏਐਲਐਮ ਨੂੰ ਵੇਚੇਗੀ ਨੀਦਰਲੈਂਡ ਦਾ ਕਾਰੋਬਾਰ
ਦੀਵਾਲੀਆ ਹੋਣ ਬਾਅਦ ਚੁਕਿਆ ਕਦਮ
ਐਮਾਜ਼ੋਨ ਭਾਰਤ 'ਚ ਖੋਲ੍ਹੇਗਾ ਨੌਕਰੀਆਂ ਦਾ ਪਟਾਰਾ!
10 ਲੱਖ ਨੌਕਰੀਆਂ ਦੇਣ ਦਾ ਟੀਚਾ
ਦੂਜੀ ਤੇਜਸ ਐਕਸਪ੍ਰੈਸ ਨੇ ਵੀ ਫੜੀ ਰਫਤਾਰ
ਅਹਿਮਦਾਬਾਦ ਤੋਂ ਮੁੰਬਈ ਲਈ ਹੋਈ ਰਵਾਨਾ
ਜੇਬ 'ਤੇ ਭਾਰੀ ਪੈ ਰਿਹੈ ਫਾਸਟੈਗ, ਇਹ ਹਨ ਦੁੱਗਣਾ ਟੋਲ ਵਸੂਲਣ ਦੇ ਕਾਰਨ!
ਵਿਵਸਥਾ ਦੀਆਂ ਕਮੀਆਂ ਕਾਰਨ ਆ ਰਹੀ ਹੈ ਪ੍ਰੇਸ਼ਾਨੀ
ਸੋਨੇ ਦੇ ਗਹਿਣਿਆਂ 'ਤੇ ਵੀ ਪਈ ਸਰਕਾਰ ਦੀ 'ਸਵੱਲੀ ਨਜ਼ਰ', ਸੁਨਿਆਰਿਆਂ 'ਚ ਹੜਕੰਮ!
ਗਹਿਣਿਆਂ ਤੇ ਹੋਰ ਵਸਤਾਂ 'ਤੇ ਹਾਲਮਾਰਕਿੰਗ ਲਾਜ਼ਮੀ ਕਰਾਰ
ਮੋਦੀ ਨੇ ਐਮਾਜ਼ੋਨ ਦੇ ਸੀਈਓ ਨੂੰ ਮਿਲਣ ਲਈ ਨਹੀਂ ਦਿੱਤਾ ਸਮਾਂ!
ਜੇਫ ਬੇਜੋਸ ਦੀ ਭਾਰਤ ਯਾਤਰਾ ਵਿਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸੀ ਕਿ ਉਹਨਾਂ ਨੇ ਇਸ ਦੌਰਾਨ ਮੋਦੀ ਸਰਕਾਰ ਦੇ ਕਿਸੇ ਵੀ ਵਿਅਕਤੀ ਨਾਲ ਮੁਲਾਕਾਤ ਨਹੀਂ ਕੀਤੀ।
ਮਨਾਂ ਕਰਨ ਦੇ ਬਾਵਜੂਦ ਵੀ ਫਿਰ ਜਾਮਾ ਮਸਜਿਦ ਪਹੁੰਚੇ ਚੰਦਰਸ਼ੇਖਰ
ਭੀਮ ਆਰਮੀ ਮੁਖੀ ਚੰਦਰਸ਼ੇਖਰ ਅਜ਼ਾਦ ਸ਼ੁੱਕਰਵਾਰ ਨੂੰ ਫਿਰ ਜਾਮਾ ਮਸਜਿਦ ਪਹੁੰਚੇ।